LyricFind Logo
LyricFind Logo
Profile image icon
Lyric cover art

Sick Five

•

2023

Maa

Apple Music logo
Deezer logo
Spotify logo
Lyrics
ਇੱਕ ਗੋਰੇ ਦੇ ਹੋਟਲ 'ਤੇ ਮੈਂ
ਇੱਕ ਗੋਰੇ ਦੇ ਹੋਟਲ 'ਤੇ ਮੈਂ ਕੁਰਸੀਆਂ ਝਾੜੀ ਜਾਣਾ ਵਾ
ਮਾਂ ਮੇਰੀ ਨੂੰ ਦੱਸਿਓ ਨਾ ਮੈਂ ਕਰਨ ਦਿਹਾੜੀ ਜਾਣਾ ਵਾ
ਮਾਂ ਮੇਰੀ ਨੂੰ ਦੱਸਿਓ ਨਾ ਮੈਂ ਕਰਨ ਦਿਹਾੜੀ ਜਾਣਾ ਵਾ
ਕਰਨ ਦਿਹਾੜੀ ਜਾਣਾ ਵਾ (it's Ary B baby)

Basement ਦਾ rent ਤੇ ਫੀਸ semester ਵਾਲੀ ਆ ਗਈ ਏ
ਫਾਈਲ PR ਦੀ pending ਮੇਰੀ ਸਾਰੀ ਸੇਵਿੰਗ ਖਾ ਗਈ ਏ
ਲੰਮਾ ਜਿਹਾ ਟਰਾਲਾ ਲੋਡ ਮੈਂ ਲਾ ਹੀ ਚਾੜੀ ਜਾਣਾ ਵਾ
ਮਾਂ ਮੇਰੀ ਨੂੰ ਦੱਸਿਓ ਨਾ ਮੈਂ ਕਰਨ ਦਿਹਾੜੀ ਜਾਣਾ ਵਾ
ਮਾਂ ਮੇਰੀ ਨੂੰ ਦੱਸਿਓ ਨਾ ਮੈਂ ਕਰਨ ਦਿਹਾੜੀ ਜਾਣਾ ਵਾ
ਕਰਨ ਦਿਹਾੜੀ ਜਾਣਾ ਵਾ

ਬੇਬੇ ਬਾਪੂ ਪਿੰਡ ਤੋਂ ਕਿਹਨੂੰ ਚੰਗੀ ਲੱਗਦੀ ਦੂਰੀ ਏ
ਛੱਡ ਪੰਜਾਬ ਨੂੰ ਬਾਹਰ ਜਾਣਾ ਇਹ ਸ਼ੌਂਕ ਨਹੀਂ ਮਜਬੂਰੀ ਏ
ਕੰਮ ਤੋਂ ਆਇਆ ਕੰਮ ਤੇ ਚੱਲਾ ਐਵੇਂ ਈ ਸਾਰੀ ਜਾਣਾ ਵਾ
ਮਾਂ ਮੇਰੀ ਨੂੰ ਦੱਸਿਓ ਨਾ ਮੈਂ ਕਰਨ ਦਿਹਾੜੀ ਜਾਣਾ ਵਾ
ਮਾਂ ਮੇਰੀ ਨੂੰ ਦੱਸਿਓ ਨਾ ਮੈਂ ਕਰਨ ਦਿਹਾੜੀ ਜਾਣਾ ਵਾ'
ਕਰਨ ਦਿਹਾੜੀ ਜਾਣਾ ਵਾ

ਸੁਪਨੇ ਦੇ ਵਿੱਚ ਪਿੰਡ ਪਹੀ ਟਿੱਬਿਆਂ ਦਾ ਰੇਤਾ ਆਉਂਦਾ ਨਹੀਂ
ਇੱਕ ਦਿਨ ਵੀ ਨਹੀਂ ਹੁੰਦਾ ਜਿਸ ਦਿਨ ਪਿੰਡ ਦਾ ਚੇਤਾ ਆਉਂਦਾ ਨਹੀਂ
ਜ਼ੈਲਦਾਰ ਕੁਝ ਬਣ ਜੇ ਤਾਂਹੀ ਹਿੰਮਤ ਮਾਰੀ ਜਾਣਾ ਵਾ
ਮਾਂ ਮੇਰੀ ਨੂੰ ਦੱਸਿਓ ਨਾ ਮੈਂ ਕਰਨ ਦਿਹਾੜੀ ਜਾਣਾ
ਮਾਂ ਮੇਰੀ ਨੂੰ ਦੱਸਿਓ ਨਾ ਮੈਂ ਕਰਨ ਦਿਹਾੜੀ ਜਾਣਾ ਵਾ
ਕਰਨ ਦਿਹਾੜੀ ਜਾਣਾ ਵਾ

WRITERS

PARVEEN DHIMAAN, PARGAT SINGH

PUBLISHERS

Lyrics © Sentric Music

Share icon and text

Share


See A Problem With Something?

Lyrics

Other

More From This Album

Lyric cover art

Sick Five

2023

01

Hasdi Ae Sohna

Ary B, Bablu Sodhi, Manjit Sahota

02

Dhokha 2

Ary B, Bablu Sodhi, Manjit Sahota

03

Viah Hona

Manjit Sahota

04

Call

Manjit Sahota

05

Maa

Ary B, Manjit Sahota

LyricIQ Analysis

Top Emotion

Sadness

Sentiment
Thumbsup IconThumbsup Icon
Theme

None