LyricFind Logo
LyricFind Logo
Profile image icon
Lyric cover art

Naqaab

•

2014

Maape

Apple Music logo
Deezer logo
Spotify logo
Lyrics
ਅਸੀਂ ਰੁਲਦੇ ਰੁਲਦੇ ਪਹੁੰਚੇ ਵਿੱਚ ਪਰਦੇਸਾਂ ਦੇ
ਅਸੀਂ ਰੁਲਦੇ ਰੁਲਦੇ ਪਹੁੰਚੇ ਵਿੱਚ ਪਰਦੇਸਾਂ ਦੇ
ਫਿਰ ਹੰਜੂਆਂ ਦੇ ਵਿੱਚ ਡੁੱਬ ਗਏ
ਚੜ੍ਹਦੇ ਸੂਰਜ ਲੇਖਾਂ ਦੇ
ਹਰ ਰਿਸ਼ਤੇ ਨਾਲੋਂ ਟੁੱਟ ਕੇ
ਹਰ ਰਿਸ਼ਤੇ ਨਾ ਟੁੱਟ ਕੇ ਚਾਹ
ਦੁੱਖਾਂ ਨਾਲ ਜੁੜ ਗਏ
ਜਦੋਂ ਲੱਗੇ ਕਰਨ ਕਮਾਈਆਂ ਅਸੀਂ
ਓਦੋਂ ਮਾਪੇ ਤੁਰ ਗਏ
ਜਦੋਂ ਲੱਗੇ ਕਰਨ ਕਮਾਈਆਂ ਅਸੀਂ
ਓਦੋਂ ਮਾਪੇ ਹੀ ਤੁਰ ਗਏ
ਅਸੀਂ ਰੁਲਦੇ ਰੁਲਦੇ ਪਹੁੰਚੇ ਵਿੱਚ ਪਰਦੇਸਾਂ ਦੇ

ਹਾਥ ਸਿਰ ਤੋਂ ਉਠਿਆ ਬਾਪੂ ਦਾ
ਸ਼ਾਵਾਂ ਨਾ ਮਿਲੀਆਂ

ਹਾਥ ਸਿਰ ਤੋਂ ਉਠਿਆ ਬਾਪੂ ਦਾ
ਸ਼ਾਵਾਂ ਨਾ ਮਿਲੀਆਂ
ਕਿੱਥੋਂ ਲਬ ਲਿਆਵਾਂ ਅਮੜੀ ਨੂੰ
ਰਾਵਾਂ ਨਾ ਮਿਲੀਆਂ
ਕਿੱਥੋਂ ਲਬ ਲਿਆਵਾਂ ਅਮੜੀ ਨੂੰ
ਰਾਵਾਂ ਨਾ ਮਿਲੀਆਂ
ਅਸੀਂ ਤਰਸਦੇ ਰਹਿਣਾ ਮੋਹ ਦੀਆਂ, ਆ ਆ
ਹਾਏ ਤਰਸਦੇ ਰਹਿਣਾ ਮੋਹ ਦੀਆਂ
ਦੁਆਵਾਂ ਤੋਂ ਥੁੜ ਗਏ
ਜਦੋਂ ਲੱਗੇ ਕਰਨ ਕਮਾਈਆਂ ਅਸੀਂ
ਓਦੋਂ ਮਾਪੇ ਤੁਰ ਗਏ
ਜਦੋਂ ਲੱਗੇ ਕਰਨ ਕਮਾਈਆਂ ਅਸੀਂ
ਮਾਪੇ ਹੀ ਤੁਰ ਗਏ
ਅਸੀਂ ਰੁਲਦੇ ਰੁਲਦੇ ਪਹੁੰਚੇ ਵਿੱਚ ਪਰਦੇਸਾਂ ਦੇ

ਛੋਟੀ ਭੈਣ ਤੇ ਰੋਂਦੇ ਭਾਈ ਨੂੰ
ਨਾ ਗਲ ਨਾਲ ਲਾ ਸਕਿਆ

ਛੋਟੀ ਭੈਣ ਤੇ ਰੋਂਦੇ ਭਾਈ ਨੂੰ
ਨਾ ਗਲ ਨਾਲ ਲਾ ਸਕਿਆ
ਮੈਂ ਅਖਿਰ ਵੇਲੇ ਮਾਪਿਆਂ ਦੇ
ਨਾ ਮੁਹ ਪਾਣੀ ਪਾ ਸਕਿਆ
ਮੈਂ ਅਖਿਰ ਵੇਲੇ ਮਾਪਿਆਂ ਦੇ
ਨਾ ਮੁਹ ਪਾਣੀ ਪਾ ਸਕਿਆ
ਓ ਮਿੱਟੀ ਦੇ ਵਿੱਚ ਮਿੱਟੀ ਹੋ
ਓ ਮਿੱਟੀ ਦੇ ਵਿੱਚ ਮਿੱਟੀ ਹੋ
ਪਾਣੀ ਸੰਗ ਰੁੜ ਗਏ
ਜਦੋਂ ਲੱਗੇ ਕਰਨ ਕਮਾਈਆਂ ਅਸੀਂ
ਓਦੋਂ ਮਾਪੇ ਤੁਰ ਗਏ
ਜਦੋਂ ਲੱਗੇ ਕਰਨ ਕਮਾਈਆਂ ਅਸੀਂ
ਓਦੋਂ ਮਾਪੇ ਹੀ ਤੁਰ ਗਏ
ਅਸੀਂ ਰੁਲਦੇ ਰੁਲਦੇ ਪਹੁੰਚੇ ਵਿੱਚ ਪਰਦੇਸਾਂ ਦੇ

ਸਾਰਾ ਕੁਝ ਹੁੰਦਿਆਂ ਹੋਇਆ ਵੀ
ਇਹ ਘਾਟ ਰੜਕਦੀ ਰਹਿਣੀ ਐ

ਸਾਰਾ ਕੁਝ ਹੁੰਦਿਆਂ ਹੋਇਆ ਵੀ
ਇਹ ਘਾਟ ਰੜਕਦੀ ਰਹਿਣੀ ਐ
ਪਿੰਡ ਹਿੰਮਤਪੁਰੇ ਦੇ ਬੰਟੀ ਦੀ
ਇਹ ਜਿੰਦ ਤੜਫਦੀ ਰਹਿੰਦੀ ਐ
ਪਿੰਡ ਹਿੰਮਤਪੁਰੇ ਦੇ ਬੰਟੀ ਦੀ
ਬੱਸ ਜਿੰਦ ਤੜਫਦੀ ਰਹਿੰਦੀ ਐ
ਉਂਝ ਤਾਂ ਹੈਪੀ ਕਈ ਵਾਰੀ

ਰਾਏਕੋਟ ਤੋਂ ਕਈ ਵਾਰੀ
ਹੰਜੂ ਲੈ ਕੇ ਮੁੜ ਗਏ
ਜਦੋਂ ਲੱਗੇ ਕਰਨ ਕਮਾਈਆਂ ਅਸੀਂ
ਓਦੋਂ ਮਾਪੇ ਤੁਰ ਗਏ
ਜਦੋਂ ਲੱਗੇ ਕਰਨ ਕਮਾਈਆਂ ਅਸੀਂ
ਓਦੋਂ ਮਾਪੇ ਹੀ ਤੁਰ ਗਏ
ਅਸੀਂ ਰੁਲਦੇ ਰੁਲਦੇ ਪਹੁੰਚੇ ਵਿੱਚ ਪਰਦੇਸਾਂ ਦੇ

WRITERS

Happy Raikot

PUBLISHERS

Lyrics © Warner Music India Private Limited, Warner Chappell Music, Inc.

Share icon and text

Share


See A Problem With Something?

Lyrics

Other

More From This Album

Lyric cover art

Naqaab

2014

01

Dhupan

Masha Ali

02

Jandi Jandi

Masha Ali

03

Kasam

Masha Ali

04

Kundal

Masha Ali

05

Maape

Masha Ali

06

Naqaab

Masha Ali

07

Sajjan Pyaare

Masha Ali

08

Sheesha

Masha Ali

09

Tidke

Masha Ali

From This Artist