LyricFind Logo
LyricFind Logo
Profile image icon
Lyric cover art

Naqaab

•

2014

Naqaab

Apple Music logo
Deezer logo
Spotify logo
Lyrics
ਵਾਦੇ ਟੁੱਟੇ ਮਜਬੂਤ, ਸਾਨੂ ਮਿਲੇਯਾ ਸਬੂਤ
ਵਾਦੇ ਟੁੱਟੇ ਮਜਬੂਤ, ਸਾਨੂ ਮਿਲੇਯਾ ਸਬੂਤ
ਇੱਕੋ ਹੱਲੇ ਦਿਲ ਤੇ ਹਜ਼ਾਰ ਘਮ ਸਿਹ ਗਯਾ
ਇੱਕੋ ਹੱਲੇ ਦਿਲ ਤੇ ਹਜ਼ਾਰ ਘਮ ਸਿਹ ਗਯਾ
ਤੇਰੇ ਚਿਹਰੇ ਉੱਤੋਂ ਨੀ ਨਕ਼ਾਬ ਜਦੋਂ ਲਿਹ ਗਯਾ
ਤੇਰੇ ਚਿਹਰੇ ਉੱਤੋਂ ਨੀ ਨਕ਼ਾਬ ਜਦੋਂ ਲਿਹ ਗਯਾ

ਖੁੱਲ ਗਯਾ ਭੇਦ ਸਾਰਾ ਤੇਰੀ ਮਾੜੀ ਸੋਚ ਦਾ , ਤੇਰੀ ਮਾੜੀ ਸੋਚ ਦਾ
ਤੂ ਬੇਵਫਾ ਹੋ ਗਯੀ ਨੀ ਮੈਂ ਕਿਵੇ ਅੱਗੇ ਬੋਚਦਾ , ਕਿਵੇ ਅੱਗੇ ਬੋਚਦਾ
ਆਸਾਂ ਦਾ ਮਹਿਲ ਮੇਰਾ
ਆਸਾਂ ਦਾ ਮਿਹਲ ਮੇਰਾ ਸਿਖਰਾਂ ਤੋਂ ਢਹਿ ਗਯਾ
ਤੇਰੇ ਚਿਹਰੇ ਉੱਤੋਂ ਨੀ ਨਕ਼ਾਬ ਜਦੋਂ ਲਿਹ ਗਯਾ
ਤੇਰੇ ਚਿਹਰੇ ਉੱਤੋਂ ਨੀ ਨਕ਼ਾਬ ਜਦੋਂ ਲਿਹ ਗਯਾ

ਜੇ ਸਾਡੇ ਚ ਕਮੀ ਸੀ ਕੋਈ ਤੂ ਮੂੰ ਤੇ ਦਿੰਦੀ ਦੱਸ ਨੀ , ਮੂੰ ਤੇ ਦਿੰਦੀ ਦੱਸ ਨੀ
ਰੁਖੀਆਂ ਜ਼ੁਬਾਨਾਂ ਚ ਲਕੋ ਕੇ ਰਖੇ ਸਚ ਨੀ , ਲਕੋ ਕੇ ਰਖੇ ਸਚ ਨੀ
ਤੰਗ ਦਿਲੇਆਂ ਨਾਲ ਲਾਯੀ
ਤੰਗ ਦਿਲੇਆਂ ਨਾਲ ਲਾਯੀ ਸੋਚਦਾ ਹੀ ਰਿਹ ਗਯਾ
ਤੇਰੇ ਚਿਹਰੇ ਉੱਤੋਂ ਨੀ ਨਕ਼ਾਬ ਜਦੋਂ ਲਿਹ ਗਯਾ
ਤੇਰੇ ਚਿਹਰੇ ਉੱਤੋਂ ਨੀ ਨਕ਼ਾਬ ਜਦੋਂ ਲਿਹ ਗਯਾ

ਤੇਰੇ ਸ਼ੌਂਕ ਲਯੀ ਨੀ ਮੈਂ ਹਰ ਚਾਹ ਸੀ ਵੇਚੇਯਾ , ਹਰ ਚਾਹ ਸੀ ਵੇਚੇਯਾ
ਹੁਣ ਹਿੱਮਾਥਪੂਰੀ ਨੇ ਤੈਨੂ ਦੂਰੋਂ ਮੱਥਾ ਟੇਕੇਯਾ , ਦੂਰੋਂ ਮੱਥਾ ਟੇਕੇਯਾ
ਥੱਕ ਹਾਰ Banty ਤਾ
ਥੱਕ ਹਾਰ Banty ਤਾ ਉਦਾਸ ਹੋ ਕੇ ਬਿਹ ਗਯਾ
ਤੇਰੇ ਚਿਹਰੇ ਉੱਤੋਂ ਨੀ ਨਕ਼ਾਬ ਜਦੋਂ ਲਿਹ ਗਯਾ
ਤੇਰੇ ਚਿਹਰੇ ਉੱਤੋਂ ਨੀ ਨਕ਼ਾਬ ਜਦੋਂ ਲਿਹ ਗਯਾ
ਨਕ਼ਾਬ ਜਦੋਂ ਲਿਹ ਗਯਾ

WRITERS

Banty Himmatpuri

PUBLISHERS

Lyrics © Warner Music India Private Limited, Warner Chappell Music, Inc.

Share icon and text

Share


See A Problem With Something?

Lyrics

Other

More From This Album

Lyric cover art

Naqaab

2014

01

Dhupan

Masha Ali

02

Jandi Jandi

Masha Ali

03

Kasam

Masha Ali

04

Kundal

Masha Ali

05

Maape

Masha Ali

06

Naqaab

Masha Ali

07

Sajjan Pyaare

Masha Ali

08

Sheesha

Masha Ali

09

Tidke

Masha Ali

From This Artist