It's-It's-It's Deol Harman
ਤੇਰਾ ਹੱਥ ਫੜ ਲੈਣਾ ਮੈਂ ਕੋਲ ਬਿਠਾ ਕੇ ਨੀ
ਦੁੱਖਾਂ 'ਚੋਂ ਸੁੱਖ ਨੂੰ ਲੱਭਣਾ
ਨੀ ਲਿਖਦੀ ਤੇਰੀ ਰੂਹ ਮੁਟਿਆਰੇ
ਤੇਰਾ ਹੱਥ ਫੜ ਲੈਣਾ ਮੈਂ ਕੋਲ ਬਿਠਾ ਕੇ ਨੀ
ਹੋ ਪਹਿਲਾਂ ਤੇਰੇ ਨਾਂ ਦਾ ਅੱਖਰ ਅੰਬਰਾਂ 'ਤੇ ਲਿਖਦਾ ਆਂ
ਲੜ ਨਾ ਸਮਝਾਇਆ ਕਰ ਨੀ ਤੇਰੇ ਤੋਂ ਸਿੱਖਦਾ ਆਂ
ਤੇਰਾ ਹੱਥ ਫੜ ਲੈਣਾ ਮੈਂ ਕੋਲ ਬਿਠਾ ਕੇ ਨੀ
ਤੇਰਾ ਹੱਥ ਫੜ ਲੈਣਾ ਮੈਂ ਕੋਲ ਬਿਠਾ ਕੇ ਨੀ
ਤੇਰਾ ਹੱਥ ਫੜ ਲੈਣਾ ਮੈਂ ਕੋਲ ਬਿਠਾ ਕੇ ਨੀ
ਤੇਰਾ ਹੱਥ ਫੜ ਲੈਣਾ ਮੈਂ ਕੋਲ ਬਿਠਾ ਕੇ ਨੀ
ਜਿਵੇਂ ਚੰਨ ਤੇ ਸੂਰਜ ਅੜੀਏ ਵਾਰੀ ਸਿਰ ਜੱਗਦੇ ਨੇ
ਓਵੇ ਹੀ ਤੇਰੇ ਖ਼ਿਆਲ ਕਮਲੀਏ ਅੱਖੀਆਂ ਵਿੱਚ ਮਘਦੇ ਨੇ