ਹਾਏ ਇੰਨਾ ਕਿਉਂ ਮਿੱਠਾ ਬੋਲੇ ਨਿਰਾ ਮਖਿਆਲ ਤੂੰ
ਹੋ ਜਾਂਦੀ ਬਦਲਵਾਈ ਖੋਲੇ ਜਦ ਵਾਲ ਤੂੰ
ਤੇਰੇ ਤੋਂ ਫਿਰੇ ਹੋਣ ਨੂੰ ਗੱਭਰੂ ਕੁਰਬਾਨ ਨੀ
ਚੇਡਾ ਜੀਆਂ ਕਰਦੀ ਕਰਦੀ ਬਣ ਗਈ ਏ ਜਾਨ ਨੀ
ਚੁੰਨੀ ਰੱਬ ਰੰਗੀ ਤੇਰੀ ਹੋ ਕਰ ਗਈ ਨੁਕਸਾਨ ਨੀ
ਓ ਸਾਡੇ ਨਾਲ ਕਰਨ ਸ਼ਰੀਕਾ ਅੰਬਰ ਦੇ ਤਾਰੇ ਨੀ
ਤੇਰੇ ਪਿੰਡ ਚੜਦੇ ਤੈਨੂੰ ਦੇਖਣ ਦੇ ਮਾਰੇ ਨੀ
ਤੇਰੇ ਪਿੰਡ ਚੜਦੇ ਤੈਨੂੰ ਦੇਖਣ ਦੇ ਮਾਰੇ ਨੀ
ਸਾਡੇ ਪਿੰਡ ਸੁੰਨਾ ਸੁੰਨਾ ਰਹਿੰਦਾ ਐ ਅਸਮਾਨ ਨੀ
ਚੇਡਾ ਜੀਆਂ ਕਰਦੀ ਕਰਦੀ ਬਣ ਗਈ ਏ ਜਾਨ ਨੀ
ਚੁੰਨੀ ਰੱਬ ਰੰਗੀ ਤੇਰੀ ਹੋ ਕਰ ਗਈ ਨੁਕਸਾਨ ਨੀ
ਓ ਲੋਕਾਂ ਦੀਆਂ ਚੜ੍ਹਨ ਬਰਾਤਾਂ ਸਾਡਾ ਦਿਲ ਡੋਲੇ ਨੀ
ਤੈਨੂੰ ਕੋਈ ਸਿੱਧੇ ਜੱਟ ਤੋਂ ਵੇਖੀ ਨਾ ਖੋਹ ਲਏ ਨੀ
ਵੇਖੀ ਕੀਤੇ ਸੁਫ਼ਨੇ ਸਾਡੇ ਹੋ ਜਾਣ ਨਾ ਝੂਠ ਕੁੜੇ
ਅੰਮੀ ਮੇਰੀ ਮੇਚ ਤੇਰੇ ਦੇ ਲਈ ਬੈਠੀ ਸੂਟ ਕੁੜੇ
ਜਿੱਦਾਂ ਵੀ ਸ਼ਾਇਰ ਪਵਿੱਤਰ ਕਰ ਲੈ ਪਰਵਾਨ ਨੀ
ਚੇਡਾ ਜੀਆਂ ਕਰਦੀ ਕਰਦੀ ਬਣ ਗਈ ਏ ਜਾਨ ਨੀ
ਚੁੰਨੀ ਰੱਬ ਰੰਗੀ ਤੇਰੀ ਹੋ ਕਰ ਗਈ ਨੁਕਸਾਨ ਨੀ