LyricFind Logo
LyricFind Logo
Profile image icon
Lyric cover art

Endless

•

2011

Gabru Mul Wikde

Apple Music logo
Deezer logo
Spotify logo
Lyrics
ਹੋ ਰੱਬ ਦਿਆ ਰਿਹਿਮਤਾ ਦਾ
ਭਾਣਾ ਪੂਰਾ ਮੰਨ ਦਾ
ਗਬਰੂ ਦਾ ਮੁਖ ਜਿਵੇਈਂ
ਟੁਕਡਾ ਏ ਚੰਨ ਦਾ
ਹੋ ਰੱਬ ਦਿਆ ਰਿਹਿਮਤਾ ਦਾ
ਭਾਣਾ ਪੂਰਾ ਮੰਨ ਦਾ
ਗਬਰੂ ਦਾ ਮੁਖ ਜਿਵੇਈਂ
ਟੁਕਡਾ ਏ ਚੰਨ ਦਾ
ਪੂਰਾ ਰੋਹਬ ਨਾਲੇ ਕਾਇਮ ਸਰਦਾਰੀ
ਪੂਰਾ ਤੌਰ ਨਾਲੇ ਕਾਇਮ ਸਰਦਾਰੀ
ਗਬਰੂ ਜਿਹ ਮੁੱਲ ਵਿੱਕ ਦੇ
ਬੋਲੀ ਸਾਡੀ ਲੱਗਣੀ ਸੀ ਹਰ ਵਾਰੀ
ਗਬਰੂ ਜਿਹ ਮੁੱਲ ਵਿੱਕ ਦੇ
ਬੋਲੀ ਸਾਡੀ ਲੱਗਣੀ ਸੀ ਹਰ ਵਾਰੀ
ਗਬਰੂ ਜਿਹ ਮੁੱਲ ਵਿੱਕ ਦੇ
ਬੋਲੀ ਸਾਡੀ ਲੱਗਣੀ ਸੀ ਹਰ ਵਾਰੀ
ਗਬਰੂ ਜਿਹ ਮੁੱਲ ਵਿੱਕ ਦੇ ਓ

ਹਰ ਕੁੜੀ ਫਿਰੇ
ਸਾਡਾ ਹੀ ਪ੍ਯਾਰ ਪੌਣ ਨੂ
ਨਗ ਵਾਂਗੂ ਸਾਨੂ ਫਿਰੇ
ਦਿਲ ਚ ਜਡੌਨ ਨੂ
ਹਰ ਕੁੜੀ ਫਿਰੇ
ਸਾਡਾ ਹੀ ਪ੍ਯਾਰ ਪੌਣ ਨੂ
ਨਗ ਵਾਂਗੂ ਸਾਨੂ ਫਿਰੇ
ਦਿਲ ਚ ਜਡੌਨ ਨੂ
ਅੱਸੀ ਐਸੀ ਅਲ੍ਹਦਾ ਦੀ ਮਾਤ ਮਾਰੀ
ਅੱਸੀ ਅਲ੍ਹਦਾ ਦੀ ਐਸੀ ਮਾਤ ਮਾਰੀ
ਗਬਰੂ ਜਿਹ ਮੁੱਲ ਵਿੱਕ ਦੇ
ਬੋਲੀ ਸਾਡੀ ਲੱਗਣੀ ਸੀ ਹਰ ਵਾਰੀ
ਗਬਰੂ ਜਿਹ ਮੁੱਲ ਵਿੱਕ ਦੇ
ਬੋਲੀ ਸਾਡੀ ਲੱਗਣੀ ਸੀ ਹਰ ਵਾਰੀ
ਗਬਰੂ ਜਿਹ ਮੁੱਲ ਵਿੱਕ ਦੇ
ਬੋਲੀ ਸਾਡੀ ਲੱਗਣੀ ਸੀ ਹਰ ਵਾਰੀ
ਗਬਰੂ ਜਿਹ ਮੁੱਲ ਵਿੱਕ ਦੇ ਓ

ਕਇਆ ਕਿੱਸੇ ਨਾਲ ਕਿੱਤੇ
ਵਾਦੇ ਵਿਚੇ ਤੋਡ਼ ਤੇ
ਕਇਆ ਵੱਦੇਯਾ ਘਰਾਂ
ਤੋਂ ਆਏ ਸਾਕ ਮੋਡ ਤੇ
ਕਇਆ ਕਿੱਸੇ ਨਾਲ ਕਿੱਤੇ
ਵਾਦੇ ਵਿਚੇ ਤੋਡ਼ ਤੇ
ਕਇਆ ਵੱਦੇਯਾ ਘਰਾਂ
ਤੋਂ ਆਏ ਸਾਕ ਮੋਡ ਤੇ
ਹਰ ਪਾਸੇ ਆਏ demand ਸਾਡੀ ਭਾਰੀ
ਹਰ ਪਾਸੇ ਆਏ demand ਸਾਡੀ ਭਾਰੀ
ਗਬਰੂ ਜਿਹ ਮੁੱਲ ਵਿੱਕ ਦੇ
ਬੋਲੀ ਸਾਡੀ ਲੱਗਣੀ ਸੀ ਹਰ ਵਾਰੀ
ਗਬਰੂ ਜਿਹ ਮੁੱਲ ਵਿੱਕ ਦੇ
ਬੋਲੀ ਸਾਡੀ ਲੱਗਣੀ ਸੀ ਹਰ ਵਾਰੀ
ਗਬਰੂ ਜਿਹ ਮੁੱਲ ਵਿੱਕ ਦੇ
ਬੋਲੀ ਸਾਡੀ ਲੱਗਣੀ ਸੀ ਹਰ ਵਾਰੀ
ਗਬਰੂ ਜਿਹ ਮੁੱਲ ਵਿੱਕ ਦੇ ਓ

WRITERS

DESI ROUTZ, LAJWINDER POJEWALIA

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other

More From This Album

Lyric cover art

Endless

2011

01

Tamanna

Prabh Gill

02

Gabru Mul Wikde

Prabh Gill

03

Zamaana

Prabh Gill

04

Too Notorious

Prabh Gill

05

Kasoor

Prabh Gill

06

One Wish - Ik Reejh

Prabh Gill

07

Jaan

Prabh Gill

08

Tere Bina

Prabh Gill

From This Artist