ਓਹ ਜੇਲ ਸ਼ੈੱਲ ਲਾ ਕੇ Jeans Pepe ਵਾਲੀ ਪਾ ਕੇ
ਥੱਲੇ ਲੈਂਡੀ ਜੀਪ ਰੱਖੀ ਰੈਵ ਨੂੰ ਸਜਾ ਕੇ
ਆਉਣ ਸਭ ਦੇ ਝੁੰਡੀ ਦੇ ਯਾਰ ਸਾਰੇ
ਆਉਣ ਸਭ ਦੇ ਝੁੰਡੀ ਦੇ ਯਾਰ ਸਾਰੇ
Notorious ਜੱਟ ਆ ਗਏ ਤਾਂ ਹੀ ਬਚ ਕੇ ਪਤਲੀਏ ਨਾਰੇ
Notorious ਜੱਟ ਆ ਗਏ ਬਚ ਕੇ ਪਤਲੀਏ ਨਾਰੇ
ਓਹ ਭੁੱਲ ਜਾ ਖ਼ਿਆਲ ਕੇ ਤੂੰ ਮਿੱਤਰਾਂ ਨੂੰ ਡੱਸਣਾ
ਇਸ਼ਕ ਬਿਮਾਰੀ ਵਿੱਚ ਅਸੀਂ ਨਹੀਂ ਓਹ ਫਸਣਾ
ਭੁੱਲ ਜਾ ਭੁੱਲ ਜਾ ਭੁੱਲ ਜਾ ਖ਼ਿਆਲ ਕੇ ਤੂੰ ਮਿੱਤਰਾਂ ਨੂੰ ਡੱਸਣਾ
ਇਸ਼ਕ ਬਿਮਾਰੀ ਵਿੱਚ ਅਸੀਂ ਨਹੀਂ ਓਹ ਫਸਣਾ
ਯਾਰਾਂ ਨਾਲ ਨੱਚਣਾ ਤੇ ਯਾਰਾਂ ਨਾਲ ਹੱਸਣਾ
ਜਿੱਥੇ ਰੱਖੇ ਰੱਬੇ ਓਹਦੀ ਰਜ਼ਾ ਵਿੱਚ ਵੱਸਣਾ
ਓਹ ਐਵੇਂ ਸਮਝੀ ਨਾ ਸਾਨੂੰ ਤੂੰ ਵਿਚਾਰੇ
ਐਵੇਂ ਸਮਝੀ ਨਾ ਸਾਨੂੰ ਤੂੰ ਵਿਚਾਰੇ
Notorious ਜੱਟ ਆ ਗਏ ਤਾਂ ਹੀ ਬਚ ਕੇ ਪਤਲੀਏ ਨਾਰੇ
Notorious ਜੱਟ ਆ ਗਏ ਬਚ ਕੇ ਪਤਲੀਏ ਨਾਰੇ
ਸਾਡੇ ਵੱਲ ਵੇਖ ਰੰਨਾ ਠੰਢੇ ਹੋ ਕੇ ਲੈਂਦੀਆਂ
ਇੱਕ ਵਾਰੀ ਲਾ ਲਿਆ ਦਿਲ ਸਾਡੇ ਨਾਲ ਕਹਿੰਦੀਆਂ
ਇੱਕ ਵਾਰੀ ਲਾ ਲਿਆ ਦਿਲ ਸਾਡੇ ਨਾਲ ਕਹਿੰਦੀਆਂ
ਸਾਡੇ ਵੱਲ ਵੇਖ ਰੰਨਾ ਠੰਢੇ ਹੋ ਕੇ ਲੈਂਦੀਆਂ
ਇੱਕ ਵਾਰੀ ਲਾ ਲਿਆ ਦਿਲ ਸਾਡੇ ਨਾਲ ਕਹਿੰਦੀਆਂ
ਜਿੱਥੇ ਚੱਲੇ ਜਾਈਏ ਸਾਡੇ ਅੱਗੇ ਪਿੱਛੇ ਰਹਿੰਦੀਆਂ
ਟੇਢਾ ਜਿਹਾ ਤੱਕ ਪਾਵੇ ਜਾਨ ਕੱਢ ਲੈਂਦੀਆਂ
ਟੇਢਾ ਜਿਹਾ ਤੱਕ ਪਾਵੇ ਜਾਨ ਕੱਢ ਲੈਂਦੀਆਂ
ਅਸੀਂ ਮੁੜ ਕੇ ਨਾ ਤੱਕੀਏ ਦੁਬਾਰੇ
ਅਸੀਂ ਮੁੜ ਕੇ ਨਾ ਤੱਕੀਏ ਦੁਬਾਰੇ
Notorious ਜੱਟ ਆ ਗਏ ਤਾਂ ਹੀ ਬਚ ਕੇ ਪਤਲੀਏ ਨਾਰੇ
Notorious ਜੱਟ ਆ ਗਏ ਬਚ ਕੇ ਪਤਲੀਏ ਨਾਰੇ
ਨੀ ਹਰ ਕੋਈ ਗੱਲਾਂ ਕਰਦਾ ਜੱਟ ਰੌਣਕੀ ਸੁਭਾਅ ਦਾ
ਨੀ ਹਰ ਕੋਈ ਗੱਲਾਂ ਕਰਦਾ ਜੱਟ ਰੌਣਕੀ ਸੁਭਾਅ ਦਾ ਵਾਲਾ
ਖਰੇ ਖਰੇ ਬੰਦਿਆਂ ਚ ਨਾਮ ਆਵੇ ਜੱਟ ਦਾ
ਕੈਮ ਸਰਦਾਰੀ ਕੋਈ ਰਾੜਾ ਨਹੀਂ ਓਹ ਵੱਟਦਾ
ਖਰੇ ਖਰੇ ਬੰਦਿਆਂ ਚ ਨਾਮ ਆਵੇ ਜੱਟ ਦਾ
ਕੈਮ ਸਰਦਾਰੀ ਕੋਈ ਰਾੜਾ ਨਹੀਂ ਓਹ ਵੱਟਦਾ
ਯਾਰਾਂ ਲਈ ਜੋ ਕਦੇ ਪੈਰ ਪਿੱਛੇ ਨਹੀਂ ਓਹ ਕੱਟਦਾ
ਜਾਨ ਤੋਂ ਪਿਆਰੀ ਯਾਰੀ ਪਿਆਰ ਨਹੀਂ ਓਹ ਕੱਟਦਾ
ਪਿਆਰੀ ਯਾਰੀ ਪਿਆਰ ਨਹੀਂ ਓਹ ਕੱਟਦਾ
ਕਹਿਰੇ ਜਾਂਦਾ ਐ ਖ਼ੁਦਾ ਤੋਂ ਬਲੇਹਾਰੇ
ਕਹਿਰੇ ਜਾਂਦਾ ਐ ਖ਼ੁਦਾ ਤੋਂ ਬਲੇਹਾਰੇ
Notorious ਜੱਟ ਆ ਗਏ ਤਾਂ ਹੀ ਬਚ ਕੇ ਪਤਲੀਏ ਨਾਰੇ
Notorious ਜੱਟ ਆ ਗਏ ਬਚ ਕੇ ਪਤਲੀਏ ਨਾਰੇ