LyricFind Logo
LyricFind Logo
Profile image icon
Lyric cover art

Saturday Nights

Diamond Ring

Apple Music logo
Deezer logo
Spotify logo
Lyrics
Diamond Ring diamond ring diamond ring
Diamond Ring diamond ring diamond ring

ਤੈਨੂੰ diamond ring ਕਰਾਦੂ
ਮੂਹੋ ਬੋਲ ਤਾਂ ਸਹੀ
ਸੋਨੇ ਵਿਚ ਜੜਵਾਦੁ
ਮੂਹੋ ਬੋਲ ਤਾਂ ਸਹੀ
ਚਾਹੇ ਬੈਂਕ ਚ ਮਾਰਾ ਡਾਕਾ
ਚਾਹੇ ਤੋੜਾ ਕੋਈ ਤੀਜੋਰੀ
ਚਾਹੇ dad ਤੋਂ ਪੈਸੇ ਮੰਗਾ
ਚਾਹੇ ਕਰਾ ਕਿਸੇ ਦੀ ਚੋਰੀ
ਕੁੰਡੀ ਖੋਲ ਤਾਂ ਸਹੀ
ਕੁੰਡੀ ਖੋਲ ਤਾਂ ਸਹੀ
ਤੈਨੂੰ diamond ring ਕਰਾਦੂ
ਮੂਹੋ ਬੋਲ ਤਾਂ ਸਹੀ
ਸੋਨੇ ਵਿਚ ਜੜਵਾਦੁ
ਮੂਹੋ ਬੋਲ ਤਾਂ ਸਹੀ

ਲਾਲ ਕਿਲਾ ਜੇ ਮੁੱਲ ਮਿਲ ਜਾਵੇ
ਤੇਰੇ ਨਾਵੇ ਕਰਦਾ
ਤੇਰੀ ਇਕ ਮੁਸਕਾਨ ਦੀ ਖਾਤਿਰ
ਜ਼ਿੰਦਗੀ ਗਿਰਵੀ ਤਰਦਾ
ਲਾਲ ਕਿਲਾ ਜੇ ਮੁੱਲ ਮਿਲ ਜਾਵੇ
ਤੇਰੇ ਨਾਵੇ ਕਰਦਾ
ਤੇਰੀ ਇਕ ਮੁਸਕਾਨ ਦੀ ਖਾਤਿਰ
ਜ਼ਿੰਦਗੀ ਗੇਹਣੇ ਤਰਦਾ
ਕਦੇ ਦਿਲ ਖੋਲ ਤਾਂ ਸਹੀ
ਕਦੇ ਦਿਲ ਖੋਲ ਤਾਂ ਸਹੀ
ਤੈਨੂੰ diamond ring ਕਰਾਦੂ
ਮੂਹੋ ਬੋਲ ਤਾਂ ਸਹੀ
ਸੋਨੇ ਵਿਚ ਜੜਵਾਦੁ
ਮੂਹੋ ਬੋਲ ਤਾਂ ਸਹੀ

ਬੋਲ ਤਾਂ ਸਹੀ ਬੋਲ ਤਾਂ ਸਹੀ

ਚੰਡੀਗੜ੍ਹ ਮੇਰੀ lake ਦੇ
ਕੋਲੇ ਕੋਠੀ 2 ਕਨਾਲਾ
Mummy ਦੇ ਫਰਮਾਇਸ਼ ਤੇ
Dad ਤੇ ਆਪਣੇ ਨਾ ਕਾਰਵਾਲਾ
ਚੰਡੀਗੜ੍ਹ ਮੇਰੀ lake ਦੇ
ਕੋਲੇ ਕੋਠੀ 2 ਕਨਾਲਾ
Mummy ਦੇ ਫਰਮਾਇਸ਼ ਤੇ
Dad ਤੇ ਆਪਣੇ ਨਾ ਕਾਰਵਾਲਾ
ਤੂ ਮੰਨ ਨੂ ਟੋਲ ਤਾਂ ਸਹੀ
ਤੂ ਮੰਨ ਨੂ ਟੋਲ ਤਾਂ ਸਹੀ
ਤੈਨੂੰ diamond ring ਕਰਾਦੂ
ਮੂਹੋ ਬੋਲ ਤਾਂ ਸਹੀ
ਸੋਨੇ ਵਿਚ ਜੜਵਾਦੁ
ਮੂਹੋ ਬੋਲ ਤਾਂ ਸਹੀ

ਤੂ ਅਰਸ਼ਾਂ ਦੀ ਪਰੀ ਗੋਰੀਏ
ਮੈਂ ਧਰਤੀ ਦਾ ਰਾਜਾ
ਆਜਾ ਆਜਾ ਕੋਲ ਮੇਰੀਆਂ
ਬਾਹਾ ਦੇ ਵਿਚ ਆਜਾ
ਤੂ ਅਰਸ਼ਾਂ ਦੀ ਪਰੀ ਗੋਰੀਏ
ਮੈਂ ਧਰਤੀ ਦਾ ਰਾਜਾ
ਆਜਾ ਆਜਾ ਕੋਲ ਮੇਰੀਆਂ
ਬਾਹਾ ਦੇ ਵਿਚ ਆਜਾ
ਬੇਹਿਜਾ ਕੋਲ ਤਾਂ ਸਹੀ
ਨੀ ਬੇਹਿਜਾ ਕੋਲ ਤਾਂ ਸਹੀ
ਨੀ ਤੈਨੂੰ diamond ring ਕਰਾਦੂ
ਮੂਹੋ ਬੋਲ ਤਾਂ ਸਹੀ
ਸੋਨੇ ਵਿਚ ਜੜਵਾਦੁ
ਮੂਹੋ ਬੋਲ ਤਾਂ ਸਹੀ

WRITERS

HARPAL SINGH

PUBLISHERS

Lyrics © IPRS

Share icon and text

Share


See A Problem With Something?

Lyrics

Other

More From This Album

Lyric cover art

Saturday Nights

01

Saturday Nights

Preet Harpal

02

B.a Fail

Preet Harpal

03

Jeende Rahe

Preet Harpal

04

Diamond Ring

Preet Harpal

05

Gutt Chudauna

Preet Harpal

06

Haq Di Kamayee

Preet Harpal

07

Dukh Sajna

Preet Harpal

08

Tu Desi

Preet Harpal

From This Artist