ਕਿੰਨੇ ਸਾਲਾਂ ਬਾਦ ਵੇਖਿਆ ਮੈਂ ਤੈਨੂੰ
ਕਿੰਨੇ ਚਿਰਾਂ ਬਾਦ ਵੇਖਿਆ ਮੈਂ ਤੈਨੂੰ
ਵੇ ਰੰਗ ਵਕ਼ਤਾਂ ਨੇ ਤੇਰਾ ਫਿੱਕਾ ਪਾਯਾ
ਜਾ ਲੱਗਾ ਮੇਰਾ ਦੁਖ ਸੱਜਣਾ (ਜਾ ਲੱਗਾ ਮੇਰਾ ਦੁਖ ਸੱਜਣਾ)
ਵੇ ਰੰਗ ਵਕ਼ਤਾਂ ਨੇ ਤੇਰਾ ਫਿੱਕਾ ਪਾਯਾ
ਜਾ ਲੱਗਾ ਮੇਰਾ ਦੁਖ ਸੱਜਣਾ (ਜਾ ਲੱਗਾ ਮੇਰਾ ਦੁਖ ਸੱਜਣਾ)
ਕਦੇ ਹੁੰਦੇ ਸੀ ਨਸ਼ੀਲੇ ਤੇਰੇ ਨੈਣ ਵੇ
ਹੁਣ ਅਖਿਯੋ ਵੀ ਮੁੱਕ ਚਲੀ ਲੋਹ ਵੇ
ਕਦੇ ਚੋ ਚੋ ਪਿਹਿੰਦਾ ਤੇਰਾ ਗੋਰਾ ਰੰਗ ਸੀ
ਹੁਣ ਮਿੱਟੀ ਜੇਯਾ ਕਾਨੂ ਗਯਾ ਹੋ ਵੇ
ਕਦੇ ਹੁੰਦੇ ਸੀ ਨਸ਼ੀਲੇ ਤੇਰੇ ਨੈਣ ਵੇ
ਹੁਣ ਅਖਿਯੋ ਵੀ ਮੁੱਕ ਚਲੀ ਲੋਹ ਵੇ
ਕਦੇ ਚੋ ਚੋ ਪਿਹਿੰਦਾ ਤੇਰਾ ਗੋਰਾ ਰੰਗ ਸੀ
ਹੁਣ ਮਿੱਟੀ ਜੇਯਾ ਕਾਨੂ ਗਯਾ ਹੋ ਵੇ
ਤੈਨੂੰ ਵੇਖ ਵੇਖ ਲਾਂਗ ਦਾ ਸੀ ਦਿਨ ਵੇ
ਤੇ ਲੇਂਦੀ ਨਾ ਸੀ ਭੁੱਖ ਸੱਜਣਾ
ਵੇ ਰੰਗ ਵਕ਼ਤਾਂ ਨੇ ਤੇਰਾ ਫਿੱਕਾ ਪਾਯਾ
ਜਾ ਲੱਗਾ ਮੇਰਾ ਦੁਖ ਸੱਜਣਾ (ਜਾ ਲੱਗਾ ਮੇਰਾ ਦੁਖ ਸੱਜਣਾ)
ਵੇ ਰੰਗ ਵਕ਼ਤਾਂ ਨੇ ਤੇਰਾ ਫਿੱਕਾ ਪਾਯਾ
ਜਾ ਲੱਗਾ ਮੇਰਾ ਦੁਖ ਸੱਜਣਾ (ਜਾ ਲੱਗਾ ਮੇਰਾ ਦੁਖ ਸੱਜਣਾ)
ਕਦੇ ਸਿਆਲਾਂ ਦੀਆ ਰਾਤਾਂ ਦਾ ਤੂ ਨਿਗ ਸੀ
ਹੁਣ ਜੇਠ ਦੇ ਦੁਪਹਿਰੇ ਵਾਂਗੂ ਤਪਦਾ
ਕਦੇ ਟਹਿਕਦਾ ਸਿਤਾਰੇਆਂ ਦੇ ਵਾਂਗਰਾਂ
ਹੁਣ ਕਾਲੀ ਬੋਲੀ ਰਾਤ ਜਿਹਾ ਲਗਦਾ
ਕਦੇ ਸਿਆਲਾਂ ਦੀਆ ਰਾਤਾਂ ਦਾ ਤੂ ਨਿਗ ਸੀ
ਹੁਣ ਜੇਠ ਦੇ ਦੁਪਹਿਰੇ ਵਾਂਗੂ ਤਪਦਾ
ਕਦੇ ਟਹਿਕਦਾ ਸਿਤਾਰੇਆਂ ਦੇ ਵਾਂਗਰਾਂ
ਹੁਣ ਕਾਲੀ ਬੋਲੀ ਰਾਤ ਜਿਹਾ ਲਗਦਾ
ਬਿਨਾ ਪਾਣੀ ਤੋਂ ਰੋਹੀ ਚ ਜਿਵੇਂ ਖੜਿਆ
ਪਾਣੀ ਤੋਂ ਰੋਹੀ ਚ ਜਿਵੇਂ ਖੜਿਆ
ਕੋਈ ਸੁੱਕਾ ਹੋਯਾ ਰੁੱਖ ਸੱਜਣਾ
ਵੇ ਰੰਗ ਵਕ਼ਤਾਂ ਨੇ ਤੇਰਾ ਫਿੱਕਾ ਪਾਯਾ
ਜਾ ਲੱਗਾ ਮੇਰਾ ਦੁਖ ਸੱਜਣਾ (ਜਾ ਲੱਗਾ ਮੇਰਾ ਦੁਖ ਸੱਜਣਾ)
ਵੇ ਰੰਗ ਵਕ਼ਤਾਂ ਨੇ ਤੇਰਾ ਫਿੱਕਾ ਪਾਯਾ
ਜਾ ਲੱਗਾ ਮੇਰਾ ਦੁਖ ਸੱਜਣਾ (ਜਾ ਲੱਗਾ ਮੇਰਾ ਦੁਖ ਸੱਜਣਾ)
ਮੈਨੂ ਮਾਫ ਕਰੀ ਮੈਂ ਵੀ ਮਜਬੂਰ ਸੀ
ਔਖੇ ਵੇਲੇਯਾ ਚ ਪ੍ਰੀਤ ਤੈਨੂੰ ਛਡੇਯਾ
ਤੂ ਵੀ ਵਸਦਾ ਸੀ ਮੇਰੇ ਅੰਗ ਅੰਗ ਵੇ
ਇਕ ਪਲ ਵੀ ਦਿਲੋਂ ਨਾ ਗਯਾ ਕਡਯਾ
ਮੈਨੂ ਮਾਫ ਕਰੀ ਮੈਂ ਵੀ ਮਜਬੂਰ ਸੀ
ਔਖੇ ਵੇਲੇਯਾ ਚ ਪ੍ਰੀਤ ਤੈਨੂੰ ਛਡੇਯਾ
ਤੂ ਵੀ ਵਸਦਾ ਸੀ ਮੇਰੇ ਅੰਗ ਅੰਗ ਵੇ
ਇਕ ਪਲ ਵੀ ਦਿਲੋਂ ਨਾ ਗਯਾ ਕਡਯਾ
ਤੂ ਸੀ ਰੂਹ ਮੇਰੀ ਤੇਰੇ ਤੋਂ ਬਗੈਰ ਵੇ