LyricFind Logo
LyricFind Logo
Profile image icon
Lyric cover art

Since 2017

•

2021

Ankhiyaan

Apple Music logo
Deezer logo
Spotify logo
Lyrics
ਅੱਖੀਆਂ ਨੀ ਤੇਰੀ ਅੱਖੀਆਂ
ਰਾਤਾਂ ਨੂ ਸਾਨੂ ਸੌਂ ਨਹਿਯੋ ਏ ਦੇਂਡਿਯਾਂ
ਇਕ ਮੈਂ ਹੋਵਾਂ ਤੇ ਇਕ ਤੂ ਹੋਵੇ ਨੀ ਮੇਰੀ
ਏ ਬਾਰ ਬਾਰ ਰਿਹੰਡਿਯਾਂ ਨੇ ਮੈਨੂ ਕਿਹੰਡਿਯਾਂ
ਅੱਖੀਆਂ ਨੀ ਤੇਰੀ ਅੱਖੀਆਂ
ਰਾਤਾਂ ਨੂ ਸਾਨੂ ਸੌਂ ਨਹਿਯੋ ਏ ਦੇਂਡਿਯਾਂ
ਇਕ ਮੈਂ ਹੋਵਾਂ ਤੇ ਇਕ ਤੂ ਹੋਵੇ ਨੀ ਮੇਰੀ
ਏ ਬਾਰ ਬਾਰ ਰਿਹੰਡਿਯਾਂ ਨੇ ਮੈਨੂ ਕਿਹੰਡਿਯਾਂ

ਤੇਰੇ ਬਾਜਓਂ ਜ਼ਿੰਦਗੀ ਚ
ਕੋਯੀ ਨਾ ਮੇਰਾ, ਕੋਯੀ ਨਾ ਮੇਰਾ
ਦਿਲ ਵਾਲੀ ਗੱਲ ਤੈਨੂ ਕਿਹਣ ਤੋਂ ਡਰਾ
ਦੱਸ ਤਾਂ ਜ਼ਰਾ ਕਿਵੇਈਂ ਮੈਂ ਕਹਾ
ਤੇਰੇ ਬਾਜਓਂ ਜ਼ਿੰਦਗੀ ਚ
ਕੋਯੀ ਨਾ ਮੇਰਾ, ਕੋਯੀ ਨਾ ਮੇਰਾ
ਦਿਲ ਵਾਲੀ ਗੱਲ ਤੈਨੂ ਕਿਹਣ ਤੋਂ ਡਰਾ
ਦੱਸ ਤਾਂ ਜ਼ਰਾ ਕਿਵੇਈਂ ਮੈਂ ਕਹਾ
ਮੇਰੇ ਲਗਦਾਏ ਨਾ ਪੇੜ ਜ਼ਮੀਨਾ ਤੇ
ਜਿਸ ਦਿਨ ਦੀ ਏ ਲਭੀ ਤੂ ਹਸੀਨਾ ਵੇ
ਗੱਲ ਮੇਰੀ ਵੀ ਤਾਂ ਸੁਣ ਲੇ ਜ਼ਰਾ
ਹੈ ਜੋ ਦਿਲ ਵਿਚ ਕਰਾਂ ਮੈਂ ਬਯਾਨ
ਲਗਦਾ ਨਾ ਦਿਲ ਏ ਮੇਰਾ
ਨੀ ਕਰਦੇ ਤੂ ਹਨ ਜਾ ਤਾਂ ਦੇਡੇ ਨੀ ਸਜ਼ਾ
ਵੇ ਚਲਦੇ ਨਾ ਸਾਂਹ ਤੇਰੇ ਬਿਨਾ ਸੋਹਣੀਯਾ
ਜਚਦਾ ਨਾ ਕੋਯੀ ਹੁਣ ਤੇਰੇ ਤੋ ਬਿਨਾ
ਅੱਖੀਆਂ ਨੀ ਤੇਰੀ ਅੱਖੀਆਂ
ਰਾਤਾਂ ਨੂ ਸਾਨੂ ਸੌਂ ਨਹਿਯੋ ਏ ਦੇਂਡਿਯਾਂ
ਇਕ ਮੈਂ ਹੋਵਾਂ ਤੇ ਇਕ ਤੂ ਹੋਵੇ ਨੀ ਮੇਰੀ
ਏ ਬਾਰ ਬਾਰ ਰਿਹੰਡਿਯਾਂ ਨੇ ਮੈਨੂ ਕਿਹੰਡਿਯਾਂ
ਅੱਖੀਆਂ ਨੀ ਤੇਰੀ ਅੱਖੀਆਂ
ਰਾਤਾਂ ਨੂ ਸਾਨੂ ਸੌਂ ਨਹਿਯੋ ਏ ਦੇਂਡਿਯਾਂ
ਇਕ ਮੈਂ ਹੋਵਾਂ ਤੇ ਇਕ ਤੂ ਹੋਵੇ ਨੀ ਮੇਰੀ
ਏ ਬਾਰ ਬਾਰ ਰਿਹੰਡਿਯਾਂ ਨੇ ਮੈਨੂ ਕਿਹੰਡਿਯਾਂ

WRITERS

Robin Raturi, Krishna Singh

PUBLISHERS

Lyrics © IPRS, DroomMusic Pvt. Ltd, Royalty Network

Share icon and text

Share


See A Problem With Something?

Lyrics

Other

More From This Album

Lyric cover art

Since 2017

2021

01

Ankhiyaan

रॉमैट्स (Rawmats)

02

Haami Teri

Rawmates

03

Aansu Banke

रॉमैट्स, रोबिन रतुरी (Robin Raturi)

04

Sweater

रॉमैट्स (Rawmats)

05

Kyu Kehti Ho

रॉमैट्स, रोबिन रतुरी (Robin Raturi)

06

Kitne Paas Ho Mere

रॉमैट्स (Rawmats)