LyricFind Logo
LyricFind Logo
Profile image icon
Lyric cover art

Mehrbaniaan

•

2021

Kithe Reh Gaye

Apple Music logo
Deezer logo
Spotify logo
Lyrics
ਓ ਜੇੜੇ ਤਾਰੇ ਤੋੜ ਲਿਔਣੇ ਸੀ
ਦੱਸ ਮੈਨੂ ਕਿੱਥੇ ਰਿਹ ਗਏ
ਓ ਜੇੜੇ ਤਾਰੇ ਤੋੜ ਲਿਔਣੇ ਸੀ
ਦੱਸ ਮੈਨੂ ਕਿੱਥੇ ਰਿਹ ਗਏ
ਓ ਜੇੜੇ ਮਿਹਲ ਮੇਰੇ ਲਈ ਤੂ ਪੌਣੇ ਸੀ
ਕਿਸੇ ਹੋਰ ਲਈ ਤੇ ਨੀ ਪੈ ਗਏ
ਦਿਖੇਆ ਸੀ ਤੇਰੇ ਵਿਚ ਕੀ ਮੈਨੂ
ਜੇੜ੍ਹਾ ਝੱਟ ਤੈਨੂ ਹਾ ਕਰਤੀ
ਚਂਗੀ ਬਲੀ ਚਲਦੀ ਸੀ ਜ਼ਿੰਦਗੀ ਮੇਰੀ
ਤੇਰੇ ਕ੍ਯੋਂ ਮੈਂ ਹਾ ਕਰਤੀ
ਆ ਸਾਰੇ ਮੰਗਲ ਸ਼ਨੀ ਮੇਰੇ ਹੀ ਕ੍ਯੋਂ
ਆਕੇ ਕਰ੍ਮਾ ਦੇ ਵਿਚ ਬਿਹ ਗਏ
ਓ ਜੇੜੇ ਤਾਰੇ ਤੋੜ ਲਿਔਣੇ ਸੀ
ਦੱਸ ਮੈਨੂ ਕਿੱਥੇ ਰਿਹ ਗਏ
ਓ ਜੇੜੇ ਮਿਹਲ ਮੇਰੇ ਲਈ ਤੂ ਪੌਣੇ ਸੀ
ਕਿਸੇ ਹੋਰ ਲਈ ਤੇ ਨੀ ਪੈ ਗਏ

ਸਾਰੀ ਦੁਨਿਆ ਦਾ ਬੋਝ ਤੂ ਚਕੀ ਫਿਰਦਾ
ਫੂਲਾਂ ਵਰਗੀ ਦਾ ਮੇਰਾ ਤੈਨੂ ਭਾਰ ਲੱਗੇ
ਮੇਰੇ ਕੰਗਣ ਕੋਕੇ ਤੈਨੂ ਫਭਦੇ ਨਾ
ਮੇਰੇ ਨਾਲੋ ਸੋਹਣੀ ਤੈਨੂ ਤੇਰੀ car ਲੱਗੇ
ਸਾਰੀ ਦੁਨਿਆ ਦਾ ਬੋਝ ਤੂ ਚਕੀ ਫਿਰਦਾ
ਫੂਲਾਂ ਵਰਗੀ ਦਾ ਮੇਰਾ ਤੈਨੂ ਭਾਰ ਲੱਗੇ
ਮੇਰੇ ਕੰਗਣ ਕੋਕੇ ਤੈਨੂ ਫਭਦੇ ਨਾ
ਮੇਰੇ ਨਾਲੋ ਸੋਹਣੀ ਤੈਨੂ ਤੇਰੀ car ਲੱਗੇ
ਸੁਪਨੇ ਸੀ ਦੁਨਿਯਾ ਘੁੱਮਨੇ ਦੇ,
ਸੁਪਨੇ ਹੀ ਬਣਕੇ ਰਿਹ ਗਏ,
ਓ ਜੇੜੇ ਤਾਰੇ ਤੋੜ ਲਿਔਣੇ ਸੀ
ਦੱਸ ਮੈਨੂ ਕਿੱਥੇ ਰਿਹ ਗਏ
ਓ ਜੇੜੇ ਮਿਹਲ ਮੇਰੇ ਲਈ ਤੂ ਪੌਣੇ ਸੀ
ਕਿਸੇ ਹੋਰ ਲਈ ਤੇ ਨੀ ਪੈ ਗਏ

ਮੈਂ ਮਾ ਪੇਆਂ ਦੀ ਲਾਡਲੀ 21 ਵਾਂ ਦੀ hardly
ਪੱਟ ਲੀ ਮੈਨੂ ਕਰ ਗਲਾਂ ਮਿਠੀਯਾ
ਨਾ ਰਖੇਆ ਖਯਲ ਮੇਰਾ ਇਕੋ ਹੀ ਸਵਾਲ ਮੇਰਾ
ਕੀਤੇ ਜਾਕੇ ਸ਼ਰਮਾ ਤੂ ਵੇਚ ਸੁੱਟੀ ਆਂ,
ਓ ਏਕ ਤੇਰੇ ਲਯੀ ਰੋਮਨੇਆ
ਸਾਰੀ ਰਿਸਤੇਦਾਰੀ ਨਾਲ ਕਿਹ ਗਏ
ਓ ਜੇੜੇ ਤਾਰੇ ਤੋੜ ਲਿਔਣੇ ਸੀ
ਦੱਸ ਮੈਨੂ ਕਿੱਥੇ ਰਿਹ ਗਏ
ਓ ਜੇੜੇ ਤਾਰੇ ਤੋੜ ਲਿਔਣੇ ਸੀ
ਦੱਸ ਮੈਨੂ ਕਿੱਥੇ ਰਿਹ ਗਏ
ਓ ਜੇੜੇ ਮਿਹਲ ਮੇਰੇ ਲਈ ਤੂ ਪੌਣੇ ਸੀ
ਕਿਸੇ ਹੋਰ ਲਈ ਤੇ ਨੀ ਪੈ ਗਏ

WRITERS

GURASHISH SINGH

PUBLISHERS

Lyrics © IPRS, Universal Music Publishing Group

Share icon and text

Share


See A Problem With Something?

Lyrics

Other

More From This Album

Lyric cover art

Mehrbaniaan

2021

01

Mehrbaniaan

Romaana

02

Khair Allah Khair

Romaana

03

Kithe Reh Gaye

Romaana

04

Mann Dolje

Romaana