ਜ਼ੇਹਰ ਵੀ ਯਾਰਾ ਅਸਰ ਕਰਨੋ ਹੱਟ ਗਏ
ਘੁੱਟ ਇਸ਼੍ਕ਼ ਤੇਰੇ ਦਾ ਜਦੋਂ ਦਾ ਏ ਪੀਲੇਆ
ਚਿਹਰਾ ਦਿਖਾਣ ਕਿੱਤੇ ਜੋਗੇ ਨਾ ਰਹੇ
ਅਲਾਹ ਗਲਤੀ ਹੋਯੀ ਮੈਂ ਓਥੋ ਦਿਲ ਕੀ ਲਿਆ
ਮਿਹਰਬਾਨੀਆਂ ਤੂ ਵਸਦਿਆਂ ਨੂੰ ਬਰਬਾਦ ਕੀਤਾ
ਮਿਹਰਬਾਨੀਆਂ ਫੇਰ ਮੁੜਕੇ ਨਾ ਯਾਦ ਕੀਤਾ
ਪੰਛੀਆਂ ਨੂ , ਪਰ ਕੱਟਕੇ ਆਜ਼ਾਦ ਕਿੱਤਾ
ਓ ਤੈਨੂ ਰੋਕਣ ਲਈ ਪਾਏ ਯਾਰਾ ਵਾਸ੍ਤੇ ਕਯੀ
ਪਰ ਤੈਨੂ ਤਾ ਦਿੱਖਦੇ ਸੀ ਰਾਸਤੇ ਕਯੀ
ਤੈਨੂ ਰੋਕਣ ਲਈ ਪਾਏ ਯਾਰਾ ਵਾਸ੍ਤੇ ਕਯੀ
ਪਰ ਤੈਨੂ ਤਾ ਦਿੱਖਦੇ ਸੀ ਰਾਸਤੇ ਕਯੀ
ਮੇਰਾਮਾਹੀ ਬੇਵਫਾ ਕੋਯੀ ਮੋਡ ਹੀ ਦਉ
ਦਰ ਦਰ ਮੈਂ ਮੱਥੇ ਟੇਕੇ ਏਸ ਆਸ ਤੇ ਕਯੀ
ਮਿਹਰਬਾਨੀਆਂ, ਜੋ ਛੱਡੀ ਫੜਕੇ ਤੂ ਬਾਂਹ ਮੇਰੀ
ਮਿਹਰਬਾਨੀਆਂ, ਹਾਏ ਕੱਟ ਟੀ ਜ਼ੁਬਾਨ ਮੇਰੀ
ਮਿਹਰਬਾਨੀਆਂ, ਖੋਈ ਸਿਰ ਤੋਂ ਤੂ ਛਾਂ ਮੇਰੀ
ਕੈਸਾ ਮੋਢ਼ ਆਯਾ ਏਹ ਮੇਰੀ ਜ਼ਿੰਦਗੀ ਚ
ਨਾ ਦਾਵਾਂ ਨਾ ਦੂਵਾ ਹੁਣ ਬਚਾ ਸਕਦੀ
ਖੁਦਾ ਦਾ ਪਤਾ ਨੀ ਪਰ ਤੇਰੀ ਆਵਾਜ਼
ਮੈਨੂ ਕ਼ਬਰਾਂ ਚੋਂ ਵੀ ਖਿਚਕੇ ਨਚਾ ਸਕਦੀ
ਮਿਹਰਬਾਨੀਆਂ, ਕਿਸੇ ਨੂ ਨਾ ਪ੍ਯਾਰ ਹੋਏ
ਮਿਹਰਬਾਨੀਆਂ, ਕਿਸੇ ਦਾ ਨਾ ਤੂ ਯਾਰ ਹੋਏ
ਮਿਹਰਬਾਨੀਆਂ, ਹੌਲੀ ਹੌਲੀ ਜ਼ਿਹਰ ਖਾਣੇ ਨੇ
ਮਿਹਰਬਾਨੀਆਂ ਓ ਮੈਨੂ ਸ਼ਡਤਾ Romaana ਨੇ