LyricFind Logo
LyricFind Logo
Profile image icon
Lyric cover art

Experimento

•

2024

Full Jhadiye

Apple Music logo
Deezer logo
Spotify logo
Lyrics
CHEETAH
ਬਹੁਤੇ ਆ ਪੁਆੜੇ ਤੇਰੀ ਅੱਖ ਦੇ
ਤੇ ਕੁਝ ਤੇਰੇ ਪਤਲੇ ਜਿਹੇ ਲੱਕ ਦੇ
ਆਸ਼ਿਕਾਂ ਦੇ ਦਿਲ ਬੜੇ ਤੋੜਦੀ
ਨਖਰਾ ਬੜਾ ਏ ਤੇਰੇ ਨੱਕ ਤੇ
ਇਸ ਨਖਰੇ ਨੂੰ ਫੜ ਥੱਲੇ ਲਾਉਣਾ, ਮਾਂ ਦੀ ਇਹ ਫੁਲਝੜੀ ਏ
ਤੈਨੂੰ ਤਲੀਆਂ 'ਤੇ ਚੋਗ ਚੁਗਾਉਣਾ, ਨੀ ਲੱਕੀਏ ਕਬੂਤਰੀ ਏ
ਤੇਰੇ ਨਾਂ ਦਾ ਲਾਇਸੈਂਸ ਕਰਾਉਣਾ, ਹਰੀਏ ਬੰਦੂਕੜੀ ਏ
ਤੈਨੂੰ ਤਲੀਆਂ 'ਤੇ ਚੋਗ ਚੁਗਾਉਣਾ, ਨੀ ਲੱਕੀਏ ਕਬੂਤਰੀ ਏ

ਅਸੀਂ ਨਖਰੇ ਨਾ ਝਲਦੇ ਆਂ ਰੰਨ ਦੇ
ਜੱਟ ਮੜਕਾਂ ਤੇ ਰੜਕਾ ਨੇ ਭੰਨਦੇ
ਕੁੰਡਾ ਦਿਲ ਦਾ ਤੂੰ ਕਰਦੀ ਐਂ ਲਾਕ ਨੀ
ਪਟੂ ਪੱਟਣੇ ਨੂੰ ਫਿਰਦਾ ਚੁਗਾਠ ਨੀ
ਅਸੀਂ ਨਖਰੇ ਨਾ ਝਲਦੇ ਆਂ ਰੰਨ ਦੇ
ਜੱਟ ਮੜਕਾਂ ਤੇ ਰੜਕਾ ਨੇ ਭੰਨਦੇ
ਕੁੰਡਾ ਦਿਲ ਦਾ ਤੂੰ ਕਰਦੀ ਐਂ ਲਾਕ ਨੀ
ਪਟੂ ਪੱਟਣੇ ਨੂੰ ਫਿਰਦਾ ਚੁਗਾਠ ਨੀ
ਕੱਲੇ ਐਤਕੀਂ ਸਿਆਲ ਨੀ ਟਪਾਉਣਾ, ਗੱਲ ਸੁਣਨੀ ਪਰੀ ਏ
ਤੈਨੂੰ ਤਲੀਆਂ 'ਤੇ ਚੋਗ ਚੁਗਾਉਣਾ, ਨੀ ਲੱਕੀਏ ਕਬੂਤਰੀ ਏ
ਤੇਰੇ ਨਾਂ ਦਾ ਲਾਇਸੈਂਸ ਕਰਾਉਣਾ, ਹਰੀਏ ਬੰਦੂਕੜੀ ਏ
ਤੈਨੂੰ ਤਲੀਆਂ 'ਤੇ ਚੋਗ ਚੁਗਾਉਣਾ, ਨੀ ਲੱਕੀਏ ਕਬੂਤਰੀ ਏ

ਜੇ ਤੇਰਾ accent ਲਹੌਰੀ ਜਿਹਾ ਹੈ touch ਦਾ
ਤੇ ਪਹਿਲਾ ਜ਼ਿਲ੍ਹਾ ਸੀ ਸਿਆਲਕੋਟ ਜੱਟ ਦਾ
ਜੇ ਤੇਰੀ ਖੱਟਦੀ ਉਲਾਂਭੇ ਅੱਖ ਸੋਹਣੀਏ
ਤੇ ਪੁੱਤ ਜੱਟ ਦਾ ਵੀ ਵੈਲਪੁਣਾ ਖੱਟਦਾ
ਜੇ ਤੇਰਾ accent ਲਹੌਰੀ ਜਿਹਾ ਹੈ touch ਦਾ
ਤੇ ਪਹਿਲਾ ਜ਼ਿਲ੍ਹਾ ਸੀ ਸਿਆਲਕੋਟ ਜੱਟ ਦਾ
ਜੇ ਤੇਰੀ ਖੱਟਦੀ ਉਲਾਂਭੇ ਅੱਖ ਸੋਹਣੀਏ
ਤੇ ਪੁੱਤ ਜੱਟ ਦਾ ਵੀ ਵੈਲਪੁਣਾ ਖੱਟਦਾ
ਨੀ ਤੇਰਾ Surname ਭਿੰਡਰ ਕਰਾਉਣਾ, ਮਿੱਠੀਏ ਨੀ ਫੁਲਵੜੀਏ
ਤੈਨੂੰ ਤਲੀਆਂ 'ਤੇ ਚੋਗ ਚੁਗਾਉਣਾ, ਨੀ ਲੱਕੀਏ ਕਬੂਤਰੀ ਏ
ਤੇਰੇ ਨਾਂ ਦਾ ਲਾਇਸੈਂਸ ਕਰਾਉਣਾ, ਹਰੀਏ ਬੰਦੂਕੜੀ ਏ
ਤੈਨੂੰ ਤਲੀਆਂ 'ਤੇ ਚੋਗ ਚੁਗਾਉਣਾ, ਨੀ ਲੱਕੀਏ ਕਬੂਤਰੀ ਏ

WRITERS

SANGEET KUMAR HANJOTRA, NAVDEEP SINGH

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other

More From This Album

Lyric cover art

Experimento

2024

01

No Break

Saabi Bhinder, 치타 (Cheetah)

02

Head Shot

Sabi Bhinder

03

Trace

Gurlez Akhtar, Saabi Bhinder, 치타 (Cheetah)

04

Ilzaam

Sabi Bhinder

05

Full Jhadiye

CHEETAH, Saabi Bhinder

06

Embarrassed

Amber, Saabi Bhinder, Yaari Ghuman

07

Lalkaare

Sabi Bhinder