LyricFind Logo
LyricFind Logo
Profile image icon
Lyric cover art

Experimento

•

2024

Trace

Apple Music logo
Deezer logo
Spotify logo
Lyrics
CHEETAH

ਵੈਰੀਆਂ ਦੇ Hood ਵਿੱਚ ਘੁੰਮਦੀ Impala
ਅੱਖ ਤੜਕੇ ਦੀ ਲਾਲ, ਮਾਲ ਛੱਕਿਆ ਏ ਕਾਲਾ
Load ਕਰਕੇ Clip, Dubb ਨਾਲ ਲਾ ਲਿਆ
ਹੋ ਜੱਟ ਮੁੱਡ ਤੋਂ ਕਰਦੇ ਬਿੱਲੋ ਹਾਂ Lala Lala

ਸਾਡਾ ਵਹੀਲਿਆਂ ਦਾ ਲੈਣਾ ਰਹੀ ਬਚ ਕੇ
ਹੋ ਲੈ ਜਾਊਂ Ruffle ਆਂ ਦੀ ਛਾਂ ਵੇ ਮੁਟਿਆਰ ਨੂੰ

Follow ਕਰਦੀ ਮੰਡੀਰ ਮੈਨੂੰ ਸੋਹਣਿਆ
Cop ਕਰਦੇ Trace ਮੇਰੀ Car ਨੂੰ
Follow ਕਰਦੀ ਮੰਡੀਰ ਮੈਨੂੰ ਸੋਹਣਿਆ
Cop ਕਰਦੇ Trace ਮੇਰੀ Car ਨੂੰ

Repeat ਕਰਾਂ ਨਾਲ Brand ਜੇਡੇ ਪਾ ਲਵਾ
ਨੀਂ ਮੈਂ ਛੱਤ ਤੇ ਕਬੁਤਰੀਂ ਬਿਠਾ ਲਵਾਂ
ਹੱਥ ਵੱਡੀਆਂ ਸ਼ਿਕਾਰੀਆਂ ਦੇ ਆਉਂਦੀ ਨਾ
ਨੀਂ ਮੈਂ ਤਲੀਆਂ ਤੇ ਜੋਗ ਵੀ ਜਗਾ ਲਵਾਂ

ਤੂੰ ਹਜੇ ਕਾਬਿਲ ਨਹੀਂ ਜੱਟਾਂ ਮੇਰੇ ਪਿਆਰ ਦੇ
ਨੀਂ ਤੂੰ ਚੜ੍ਹ ਗਈ ਆ ਵਹੀਲੀ ਦੀ Radar ਤੇ
ਵੇ ਮੈਂ ਟੁਕੜਾ ਸ਼ਤੂਰੀ ਚੰਨਾ ਅੰਬ ਦਾ
ਹੋ ਕਿੱਥੇ ਬਿੱਲਿਆਂ ਆਸ਼ਿਕ ਨੀ ਦੂਧ ਜਾਂਦਾ

ਤਾਪ ਇਸ਼ਕੇ ਦਾ ਮੀਠਾ ਮੀਠਾ ਚੜ੍ਹਿਆ
ਓ ਜੱਟ ਤੋੜਦਾ ਏ ਇਸ਼ਕ ਬੁਖਾਰ ਨੂੰ

Follow ਕਰਦੀ ਮੰਡੀਰ ਮੈਨੂੰ ਸੋਹਣਿਆ
Cop ਕਰਦੇ Trace ਮੇਰੀ Car ਨੂੰ
Follow ਕਰਦੀ ਮੰਡੀਰ ਮੈਨੂੰ ਸੋਹਣਿਆ
Cop ਕਰਦੇ Trace ਮੇਰੀ Car ਨੂੰ

ਹੋ ਬਚ ਕੇ ਰਹੀ ਤੂੰ ਮੇਥੋਂ ਬਚ ਮੁੰਡਿਆ ਵੇ
ਮੇਰੇ ਨੈਨਾ ਦੇ 2 ਮੂੰਹੇ ਚੰਨਾ ਨਾਗ ਡੰਗ ਦੇ
ਹੋ ਗੱਲ ਸੁਣ ਬੁਲਬੁਲ ਦੇ ਆ ਬੱਚਿਆ ਵੇ
ਤੈਨੂੰ ਦੇਖਿਆ ਬਿਨਾ ਉਹ ਕਿੱਥੇ ਦਿਨ ਲੰਘਦੇ

ਹੋ ਬਚ ਕੇ ਰਹੀ ਤੂੰ ਮੇਥੋਂ ਬਚ ਮੁੰਡਿਆ ਵੇ
ਮੇਰੇ ਨੈਨਾ ਦੇ 2 ਮੂੰਹੇ ਚੰਨਾ ਨਾਗ ਡੰਗ ਦੇ
ਹੋ ਗੱਲ ਸੁਣ ਬੁਲਬੁਲ ਦੇ ਆ ਬੱਚਿਆ ਵੇ
ਤੈਨੂੰ ਦੇਖਿਆ ਬਿਨਾ ਉਹ ਕਿੱਥੇ ਦਿਨ ਲੰਘਦੇ

ਓਹ ਦੀ ਚੰਦਰੀ ਜਵਾਨੀ ਮੇਰੀ ਮੇਲ ਦੀ
ਜਦੋਂ ਵੱਜਦੀ ਸਪੀਰਿਆਂ ਦੀ ਬੀਨ ਨੀਂ
ਵੇ ਮੈਂ ਆਸ਼ਿਫ਼ਾਂ ਨੂੰ ਐੱਦਾਂ ਚੰਗੀ ਲੱਗਦੀ
ਜਿਵੇਂ ਫੌਜੀਆਂ ਨੂੰ Rum Canteen ਦੀ

ਤੂੰ ਮੇਰੀ ਨੈਨਾ ਵਾਲੀ Dose ਉੱਤੇ Gijj ਏ
ਤਾਂ ਛੱਡਣੇ ਨੂੰ ਤੇਰਾ ਕਾਲਾ ਮਾਲ ਨੀਂ
ਹਾਲੇ ਇਸ਼ਕੇ ਦਾ ਬੂਹਾ Lock ਕਰੇ ਏ
ਛੇਤੀ ਜਿੰਦਰੇ ਨੂੰ ਲੱਗ ਜੂ ਜੰਗਲ ਨੀਂ

ਵੇ ਲੱਗੂ 440 ਦਾ ਤੈਨੂੰ ਝਟਕਾ
ਹੱਥ ਪਾ ਲਿਆ ਏ ਬਿਜਲੀ ਦੀ ਤਾਰ ਨੂੰ

Follow ਕਰਦੀ ਮੰਡੀਰ ਮੈਨੂੰ ਸੋਹਣਿਆ
Cop ਕਰਦੇ Trace ਮੇਰੀ Car ਨੂੰ
Follow ਕਰਦੀ ਮੰਡੀਰ ਮੈਨੂੰ ਸੋਹਣਿਆ
Cop ਕਰਦੇ Trace ਮੇਰੀ Car ਨੂੰ

WRITERS

Sabi Bhinder

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other

More From This Album

Lyric cover art

Experimento

2024

01

No Break

Saabi Bhinder, 치타 (Cheetah)

02

Head Shot

Sabi Bhinder

03

Trace

Gurlez Akhtar, Saabi Bhinder, 치타 (Cheetah)

04

Ilzaam

Sabi Bhinder

05

Full Jhadiye

CHEETAH, Saabi Bhinder

06

Embarrassed

Amber, Saabi Bhinder, Yaari Ghuman

07

Lalkaare

Sabi Bhinder