LyricFind Logo
LyricFind Logo
Profile image icon
Lyric cover art

Vibe Until You Die

•

2024

Jaan

Apple Music logo
Deezer logo
Spotify logo
Lyrics
ਜਾਨ ਮੁੱਠੀ ਵਿੱਚ ਆਈ ਹੋਈ ਏ
ਜਾਨ ਮੁੱਠੀ ਵਿੱਚ ਆਈ ਹੋਈ ਏ
ਜਾਨ ਮੁੱਠੀ ਵਿੱਚ ਆਈ ਹੋਈ ਏ
ਜਾਨ ਮੁੱਠੀ ਵਿੱਚ ਆਈ ਹੋਈ ਏ
ਕੋਈ ਨਾ ਕੋਈ ਨਾ ਤਾਂ ਗੱਲ ਹੇਗੀ ਪੱਕਾ ਪਤਾ
ਜੋ ਤੂੰ ਮੇਰੇ ਤੋਂ ਲੁਕਾਈ ਹੋਈ ਏ
ਜਾਨ ਮੁੱਠੀ ਵਿੱਚ ਆਈ ਹੋਈ ਏ
ਜਾਨ ਮੁੱਠੀ ਵਿੱਚ ਆਈ ਹੋਈ ਏ
ਕੀ ਹੋਇਆ ਦੱਸ ਮੈਨੂੰ ਕੱਲ੍ਹ ਤੋਂ ਤੂੰ ਮੇਰੇ ਕੋਲੋਂ
ਅੱਖ ਜਿਹੀ ਚੁਰਾਈ ਹੋਈ ਏ
ਜਾਨ ਮੁੱਠੀ ਵਿੱਚ ਆਈ ਹੋਈ ਏ
ਜਾਨ ਮੁੱਠੀ ਵਿੱਚ ਆਈ ਹੋਈ ਏ
ਜਾਨ ਮੁੱਠੀ ਵਿੱਚ ਆਈ ਹੋਈ ਏ
ਜਾਨ ਮੁੱਠੀ ਵਿੱਚ ਆਈ ਹੋਈ ਏ

ਕੱਲੀ-ਕੱਲੀ ਗੱਲ ਤੇਰੀ ਰੱਖੂੰ ਸਿਰ ਮੱਥੇ
ਸੋਹਣੇ ਲੱਗਦੇ ਆਂ ਕੱਠੇ ਕਦੀ ਦੇਖੀ ਪੁੱਛਕੇ
ਇੱਕ Life (ਲਾਈਫ਼) ਇੱਕੋ Chance (ਚਾਂਸ) ਇੱਕੋ ਵਾਰੀ ਹੁੰਦਾ ਪਿਆਰ
ਬਾਰ-ਬਾਰ ਦੱਸ ਕੀ ਏ ਲੈਣਾ ਰੁੱਸਕੇ
ਕਾਹਤੋਂ ਐਵੇਂ-ਐਵੇਂ ਸਿੱਲੀ-ਸਿੱਲੀ ਅੱਖਾਂ ਲੈ ਕੇ ਬੈਠੀ
ਚਿੱਤ ਕਰੀ ਜਾਵੇ ਸੀਨੇ ਲਾਵਾਂ ਤੈਨੂੰ ਘੁੱਟਕੇ
ਜੋ ਵੀ ਦਿਲ 'ਚ ਏ ਦੱਸ ਨੀ ਤੂੰ ਥੋੜ੍ਹਾ ਜਿਹਾ ਤਾਂ ਹੱਸ
ਐਵੇਂ ਜਾਈਦਾ ਨਈਂ ਕਦੇ ਅੱਧ ਵਿੱਚੋਂ ਉੱਠਕੇ
ਨੀਂਦ ਮੇਰੀ ਵੀ ਉਡਾਈ ਹੋਈ ਏ
ਨੀਂਦ ਮੇਰੀ ਵੀ ਉਡਾਈ ਹੋਈ ਏ
ਰੱਬ ਕਰੇ ਖੈਰ ਮੇਰੇ ਖਾਬਾਂ ਵਾਲੇ ਪਹਿਰ
ਉੱਤੇ ਬੱਦਲੀ ਜਿਹੀ ਛਾਈ ਹੋਈ ਏ
ਜਾਨ ਮੁੱਠੀ ਵਿੱਚ ਆਈ ਹੋਈ ਏ
ਜਾਨ ਮੁੱਠੀ ਵਿੱਚ ਆਈ ਹੋਈ ਏ
ਜਾਨ ਮੁੱਠੀ ਵਿੱਚ ਆਈ ਹੋਈ ਏ
ਜਾਨ ਮੁੱਠੀ ਵਿੱਚ ਆਈ ਹੋਈ ਏ
ਔਖਾ ਦੂਰ ਹੋਕੇ ਰਹਿਣਾ ਸੋਹਣੀਏ
ਵੱਖ ਹੋਣ ਦੀ ਕਿਉਂ ਗੱਲ ਕਰਦੀ
ਹੱਥ ਫੜ੍ਹਿਆ ਏ ਜਿਵੇਂ ਘੁੱਟ ਕੇ
ਦੂਰ ਹੋਣ ਤੋਂ ਤਾਂ ਤੂੰ ਵੀ ਡਰਦੀ
ਤੇਰੀ ਚੁੱਪ ਸਾਡੀ ਬਿੱਲੋ ਜਾਨ ਕੱਢਦੀ ਏ
ਸੋਹਣੀ ਲੱਗੇ ਜਦੋਂ ਹੱਸ-ਹੱਸ ਗੱਲਾਂ ਕਰਦੀ
ਜਿਹਨਾਂ ਵਿੱਚ ਮੇਰੀ ਜ਼ਿੰਦਗੀ ਏ ਵੱਸਦੀ
ਕਾਹਤੋਂ ਮਰਜਾਣੀਏ ਤੂੰ ਨਜ਼ਰਾਂ ਨਾ ਚੱਕਦੀ
ਸਾਡੇ ਸੀਨੇ ਅੱਗ ਲਾਈ ਹੋਈ ਏ
ਸੀਨੇ ਅੱਗ ਲਾਈ ਹੋਈ ਏ
ਉੱਡੇ ਹੋਏ ਆ ਹਾਸੇ
ਬਿੱਲੋ ਦੇਖ ਚਾਰੇ ਪਾਸੇ
ਕਿਉਂ ਖ਼ਾਮੋਸ਼ੀ ਜਿਹੀ ਛਾਈ ਹੋਈ ਏ
ਜਾਨ ਮੁੱਠੀ ਵਿੱਚ ਆਈ ਹੋਈ ਏ
ਜਾਨ ਮੁੱਠੀ ਵਿੱਚ ਆਈ ਹੋਈ ਏ
ਜਾਨ ਮੁੱਠੀ ਵਿੱਚ ਆਈ ਹੋਈ ਏ
ਜਾਨ ਮੁੱਠੀ ਵਿੱਚ ਆਈ ਹੋਈ ਏ
ਕੀ ਹੋਇਆ ਦੱਸ ਮੈਨੂੰ ਕੱਲ੍ਹ ਤੋਂ ਤੂੰ ਮੇਰੇ ਕੋਲੋਂ
ਅੱਖ ਜਿਹੀ ਚੁਰਾਈ ਹੋਈ ਏ
ਜਾਨ ਮੁੱਠੀ ਵਿੱਚ ਆਈ ਹੋਈ ਏ
ਜਾਨ ਮੁੱਠੀ ਵਿੱਚ ਆਈ ਹੋਈ ਏ
ਜਾਨ ਮੁੱਠੀ ਵਿੱਚ ਆਈ ਹੋਈ ਏ
ਜਾਨ ਮੁੱਠੀ ਵਿੱਚ ਆਈ ਹੋਈ ਏ

WRITERS

SUMIT LOTUS, BALWINDER SINGH

PUBLISHERS

Lyrics © O/B/O DistroKid, EMPIRE PUBLISHING

Share icon and text

Share


See A Problem With Something?

Lyrics

Other

More From This Album

Lyric cover art

Vibe Until You Die

2024

01

Restless

SARRB, Starboy X

02

Intentions

Sahil Bawa, Sarabjeet Singh

03

Jaan

SARRB, Starboy X

04

Undefeated

Sahil Bawa, Sarabjeet Singh