ਨਖਰੇ ਦਿਖਾ ਕੇ ਫਿਰੇ ਸੀਨੇਆਂ ਨੂ ਸੜ੍ਹਦੀ
ਤੇਰੇ ਭਾ ਦਾ ਬਿੱਲੋ ਏਹ ਕੱਖ ਨਹੀਂ
ਕੈਸੀ ਅੱਖ ਤੇਰੀ ਜਿਹਰੀ ਨੀਂਦ ਲੁੱਟ ਲੇਗੀ ਮੇਰੀ
ਕਿਵੇਂ ਕੱਟਦੇ ਆ ਰਾਤਾਂ ਗੱਲ ਛੱਡ ਨਹੀਂ
ਅੱਖਾਂ ਵਿਚ ਅੱਖਾਂ ਪਾ ਕੇ ਤੱਕਣਾ
ਅੱਖਾਂ ਵਿਚ ਅੱਖਾਂ ਪਾ ਕੇ ਤੱਕਣਾ
ਤੇਰੇ ਉੱਤੇ ਹੂਸਨਾ ਦੀ ਹੋਈ ਬਰਸਾਤ ਏ
ਨੀ ਤੇਰੇ ਅੱਗੇ ਖੜ੍ਹੇ ਪਰਿਆਂ ਦੀ ਕੀ ਔਕਾਤ ਏ
ਤੇਰੇ ਅੱਗੇ ਫਿੱਕਾ ਫਿੱਕਾ ਲੱਗੇ ਹਰ ਰੰਗ
ਤੇਨੂੰ ਕੋਲ ਬੈਹ ਕੇ ਤੱਕਣੇ ਦਾ ਵੱਖਰਾ ਸੁਆਦ ਏ
ਚਿਹਰੇ ਤੇ ਸ਼ਬਾਬ ਏ, ਮੁਖੜਾ ਗੁਲਾਬ
ਤੇਰੀ ਜੁਲਫਾਂ ‘ਚ ਬਿੱਲੋ ਕਾਲੀ ਰਾਤ ਏ
ਅੱਖਾਂ ਵਿਚ ਅੱਖਾਂ ਪਾ ਕੇ ਤੱਕਣਾ
ਅੱਖਾਂ ਵਿਚ ਅੱਖਾਂ ਪਾ ਕੇ ਤੱਕਣਾ
ਹਲਚਲ ਸੀਨੇਆ ‘ਚ ਠਾਲਦਾ ਰਕਾਣੇ
ਤੇਰਾ ਨਜ਼ਰਾ ਮਿਲਾ ਕੇ ਨਜ਼ਰਾ ਨੂ ਫੇਰਨਾ
ਸਾਰਾ ਹੀ ਧਿਆਨ ਮੇਰਾ ਖਿੱਚ ਲੈਂਦਾ ਬਿੱਲੋ
ਤੇਰਾ ਵਾਲ ਜਿਹੇ ਸਵਾਰ ਜੁਲਫਾਂ ਨੂ ਛੇੜਨਾ
ਬਸੋ ਬਾਰ ਹੋਈ ਜਾਵੇ ਦਿਲ ਬੇਈਮਾਨ ਮੇਰਾ
ਠਹਿਰ ਜ਼ਰਾ ਠਹਿਰ ਬਿੱਲੋ ਕਰ ਕਹਿਰ ਨਾ
ਆਸ਼ਕਾ ਬਿਚਾਰਿਆਂ ਦੀ ਜਾਨ ਤੇ ਬਣੀ ਏ
ਏਹ ਵੀ ਦੱਸ ਦੇ ਰਕਾਣੇ ਕਾਹਤੋਂ ਕਰੇ ਕੇਅਰ ਨਾ
ਜਿਹੜੀ ਤੱਕਦੀ ਨਾ ਤੈਨੂੰ ਦੁਨੀਆਂ ਤੇ ਏਸੀ ਅੱਖ ਨਾ
ਪਰ ਫੀਲਿੰਗਾਂ ਨੂ ਸੁਣਿਆ ਮੈ ਦਿੰਦੀ ਭੋਰਾ ਫੁੱਕ
ਤੂੰ ਕਿਤੇ ਬਿੱਲੋ ਰੁੱਸ ਹੀ ਨਾ ਜਾਵੇ
ਅੱਖਾਂ ਵਿਚ ਅੱਖਾਂ ਪਾ ਕੇ ਤੱਕਣਾ
ਅੱਖਾਂ ਵਿਚ ਅੱਖਾਂ ਪਾ ਕੇ ਤੱਕਣਾ