ਕਾਤਲ ਤੇਰੀ ਮੱਥੇ ਅਲੀ ਲੱਟ ਲੱਗਦੀ
Baggy baggy jean ਤੇਰੀ ਅੱਤ ਲੱਗਦੀ
ਕਾਤਲ ਤੇਰੀ ਮੱਥੇ ਅਲੀ ਲੱਟ ਲੱਗਦੀ
Baggy baggy jean ਤੇਰੀ ਅੱਤ ਲੱਗਦੀ
ਤੇਰੀ beauty ਨੇ suroor ਜਿਆ ਚੜ੍ਹਾਇਆ
ਨੀ ਤੇਰੇ ਜਿਹੀ ਲੋੜ ਕੋਈ ਨਾ ਕੋਈ ਨਾ ਕੋਈ ਨਾ
ਤੇਰੇ ਜਿਹੀ ਲੋੜ ਕੋਈ ਨਾ ਕੋਈ ਨਾ ਕੋਈ ਨਾ
ਹੋ ਤੈਨੂੰ ਐਨੀ ਸੋਹਣੀ ਰੱਬ ਨੇ ਬਣਾਇਆ
ਤੈਨੂੰ ਐਨੀ ਸੋਹਣੀ ਰੱਬ ਨੇ ਬਣਾਇਆ
ਨੀ ਤੇਰੇ ਜਿਹੀ ਹੋਰ ਕੋਈ ਨਾ ਕੋਈ ਨਾ
ਤੈਨੂੰ ਐਨੀ ਸੋਹਣੀ ਰੱਬ ਨੇ ਬਣਾਇਆ
ਨੀ ਤੇਰੇ ਜਿਹੀ ਹੋਰ ਕੋਈ ਨਾ ਕੋਈ ਨਾ
Magical ਜਿਹੀ look ਨਾ ਚੋਬਰ hang ਮਾਰਦੀ ਆਂ
ਪੱਲੇ ਨਾ ਸਾਡੇ ਪੈਣ ਜੋ ਕੁੜੇ slang ਮਾਰਦੀ ਆਂ
Spicy look ਪਸੰਦ ਤੂੰ peri peri ਕਰਦੀ ਆਂ
Cool ਬੜਾ ਜੋ style ਰੱਖਣੇ carry ਕਰਦੀ ਆਂ
ਲਾਲੀ ਸ਼ਾਹੀ ਗੱਲਾਂ ਤੇ ਤੇਰਾ ਰੰਗ ਚੇਰੀਆਂ ਵਰਗਾ ਐ
ਮੈਨੂੰ ਲੱਗੇ flavour ਤੇਰਾ strawberryਆਂ ਵਰਗਾ ਐ
ਗੋਰੇ ਮੁਖ ਤੇ ਸ਼ਾਹ ਕਾਲੀਆਂ ਐਨਕਾਂ ਲੱਖ ਦਿਆਂ
Vision ਤੇ ਪਹਿਰਾ ਦਿੰਦੀਆਂ lashes ਤੇਰੀ ਅੱਖ ਦਿਆਂ
ਜੋਰ ਖਾਸਾ ਬਿਲੋ ਤੇਰੇ ਤੇ ਆ ਲਾਇਆ
ਦਿਲਾਂ ਦਾ ਐਸਾ ਚੋਰ ਕੋਈ ਨਾ ਕੋਈ ਨਾ
ਦਿਲਾਂ ਦਾ ਐਸਾ ਚੋਰ ਕੋਈ ਨਾ ਕੋਈ ਨਾ
Feature ਤੇਰੇ weapona ਵਰਗੇ war ਦਿਲਾਂ ਤੇ ਕਰਦੇ ਨੇ
Long list ਹੈ ਹਸਤੀਆਂ ਦੀ ਜੋ ਕੁੜੇ ਤੇਰੇ ਤੇ ਮਰਦੇ ਨੇ
Praise ਕਰੇ ਕੋਈ ਸੁਣ ਕੇ ਓਹ ਬੜੇ cute ਜੇ way ਨਾਲ ਹੱਸਦੀ ਐ
Full fashion freak ਆਂ ਰੱਖਣੇ snapchat ਤੇਰੀ ਦੱਸਦੀ ਐ
Christian dior ਦਾ makeup ਪਾਂਦੀ ripped ਹੀ jeana ਨੀ
ਟੀਕਣ ਦਿੰਦਾ ਸਾਨੂੰ ਤੇਰਾ ਹੁਸਨ ਕਮੀਨਾ ਨੀ
Blush ਹੀ ਕਰਦਾ ਫਿਰੇ ਜੋ ਲਾਇਆ blusher ਗੱਲਾਂ ਤੇ
ਤੇਰੇ ਜਿੰਨਾ ਖਰਚਾ ਗਭਰੂ ਕਰਦਾ ਗੁੰਨਾ ਤੇ
Drive through ਤੂੰ ਕਫ਼ੀਆ ਲੈਂਦੀ hazelnut ਪਵਾ ਕੇ ਨੀ
Open car ਤੇ ਗੇੜੀਆਂ ਲਾਵੇ ਨਾਲ ਦੀ ਇੱਕ ਬਿਠਾ ਕੇ ਨੀ
ਵੇਖ ਕੇ ਤੈਨੂੰ ਵੇਖਦਾ ਏ ਰਹਿ ਜਾਵੇ ਮੇਰੇ ਵਰਗਾ ਜੱਟ ਕੁੜੇ
Forehead ਤੇ bangs ਡਿੱਗਦੇ hair ਕਰਾਏ ਕੱਟ ਕੁੜੇ
ਨੀ ਤੂੰ ਮੋਰਨ ਵੀ ਤੁਰਨਾ ਸਿਖਿਆ
ਤੇਰੇ ਜਿਹੀ ਤੌਰ ਕੋਈ ਨਾ ਕੋਈ ਨਾ
ਹੋ ਤੈਨੂੰ ਐਨੀ ਸੋਹਣੀ ਰੱਬ ਨੇ ਬਣਾਇਆ
ਤੈਨੂੰ ਐਨੀ ਸੋਹਣੀ ਰੱਬ ਨੇ ਬਣਾਇਆ
ਨੀ ਤੇਰੇ ਜਿਹੀ ਹੋਰ ਕੋਈ ਨਾ ਕੋਈ ਨਾ