LyricFind Logo
LyricFind Logo
Profile image icon
Lyric cover art

Dream Life

•

2023

Sadi Taur

Apple Music logo
Deezer logo
Spotify logo
Lyrics
ਹੋ ਕਾਲੀਆਂ look ਆ ਨਹੀਂ classy, ਮੁੰਡੇ rich ਦਿਲਾਂ ਦੇ ਨੇ
ਸਭ ਪਿਆਰਾਂ ਵਾਲੇ ਆਂ, ਤੇ ਬੈਠੇ ਵਿੱਚ ਦਿਲਾਂ ਦੇ ਨੇ
ਜਿੱਥੋਂ ਲੰਘੀਦਾ ਏ ਸਾਡੇ ਤੇ ਓਹ ਅੱਖ ਰੱਖਦੇ
ਤੱਕ-ਤੱਕ fan ਹੁੰਦੇ ਪੈਂਦੀ ਧੱਕ ਦੇ
ਪੁੱਛਦੇ ਆਂ ਲਈ ਕਿਵੇਂ end ਮਿੱਤਰੋ
ਆਪਾ ਕਹਿੰਦਾ ਏ Babe ਤੇ depend ਮਿੱਤਰੋ
ਮੰਡੀਰ ਤਾਂ ਮੁੜ ਮੁੜ ਖੇਂਦੀ ਏ
ਫਿਰ ਜ਼ੋਰ ਲਾਉਂ ਨਾ ਡੇਹਦੀ ਏ
ਸਾਡੀ ਹੋਂਦ ਹੀ ਲੱਕੋਂ ਲਾਉਂਦੀ ਏ
ਤੇਰੇ ਸ਼ਹਿਰ ਦੇ ਮੁੰਡਿਆਂ ਨੂੰ
ਸਾਡੀ ਟੌਰ ਰੜਕਦੀ ਰਹਿੰਦੀ ਏ
ਤੇਰੇ ਸ਼ਹਿਰ ਦੇ ਮੁੰਡਿਆਂ ਨੂੰ
ਟੌਰ ਰੜਕਦੀ ਰਹਿੰਦੀ ਏ
ਤੇਰੇ ਸ਼ਹਿਰ ਦੇ ਮੁੰਡਿਆਂ ਨੂੰ
ਟੌਰ ਰੜਕਦੀ ਰਹਿੰਦੀ ਏ
ਤੇਰੇ ਸ਼ਹਿਰ ਦੇ ਮੁੰਡਿਆਂ ਨੂੰ

Full ਨੇ ਅਸੂਲੀ ਭਾਵੇਂ ਅਡੱਬ ਬਿਲੋ
ਸਾਨੂੰ ਵਿਰਸੇ ਚੋ ਮਿਲਿਆ ਏ ਅਦਬ ਬਿਲੋ
ਸਾਡੀ ਸੋਹਣੀ attention ਮਹਿੰਗੇ ਮੁੱਲ ਦੀ
ਅੱਖ ਬੋਲਦੀ ਆਂ ਪਹਿਲਾਂ ਨਾ ਜ਼ੁਬਾਨ ਖੁਲਦੀ
ਮਾਲਵੇ ਦੇ ਮੁੰਡੇ ਕੱਢਦੇ Cadillac ਨੇ
ਚੰਡੇ ਪਏ ਆਂ ਵੈਲੀ ਛੱਡ ਦੇ ਨਾ ਢਿੱਲ ਨੇ
ਚੱਕਦੇ ਆਂ ਗੱਡ motion ਆ ਨੂੰ ਪਟਦੇ
ਵੇਖੀ ਗੇੜੀਆਂ ਤੇ ਦਿਲਾਂ ਨਾਲ ਦਿਲ ਵੱਟਦੇ
ਰੀਸ ਹੋਣੀ ਕਿੱਥੇ ਕਰ ਵੀ ਨਹੀਂ ਸਕਦੇ
ਮਿਹਨਤ freak ਕਰਨੋ ਨਾ ਅੱਕਦੇ
ਲਸ਼-ਲਸ਼ ਕਰਦੇ grace ਮਾਰਦੇ
Match ਜੁੱਤੀ ਨਾਲ ਚੱਕਦੇ alloy car ਦੇ
ਕਦੇ ਯਾਰਾਂ ਨਾਲ ਨਹੀਂ ਆਦੀਆਂ ਗਰਾਰੀਆਂ ਕੁੜੇ
ਯਾਰਾਂ ਦੇ ਸਿਰੋਂ ਹੀ ਮੱਲਾਂ ਮਾਰੀਆਂ ਕੁੜੇ
ਮਹਫ਼ਿਲਾਂ ਚ ਅੱਖ ਨਹੀਂ blink ਕਰਦੇ
ਸਾਡੇ ਖੂਨ ਚ blend ਵਫ਼ਦਾਰੀਆਂ ਕੁੜੇ
ਸਾਡੀ ਰੀਸ ਵੀ ਮਹਿੰਦੀ ਪੈਂਦੀ ਏ
ਤੇਰੇ ਸ਼ਹਿਰ ਦੇ ਮੁੰਡਿਆਂ ਨੂੰ
ਸਾਡੀ ਟੌਰ ਰੜਕਦੀ ਰਹਿੰਦੀ ਏ
ਤੇਰੇ ਸ਼ਹਿਰ ਦੇ ਮੁੰਡਿਆਂ ਨੂੰ
ਸਾਡੀ ਟੌਰ ਰੜਕਦੀ ਰਹਿੰਦੀ ਏ
ਤੇਰੇ ਸ਼ਹਿਰ ਦੇ ਮੁੰਡਿਆਂ ਨੂੰ
ਸਾਡੀ ਟੌਰ ਰੜਕਦੀ ਰਹਿੰਦੀ ਏ
ਤੇਰੇ ਸ਼ਹਿਰ ਦੇ ਮੁੰਡਿਆਂ ਨੂੰ
ਟੌਰ ਰੜਕਦੀ ਰਹਿੰਦੀ ਏ
ਤੇਰੇ ਸ਼ਹਿਰ ਦੇ ਮੁੰਡਿਆਂ ਨੂੰ
ਮੈਨੂੰ ਤਰਸ ਓਹਨਾ ਤੇ ਓਸੇ ਵੇਲੇ ਆ ਜਾਂਦਾ
ਮੈਨੂੰ ਤਰਸ ਓਹਨਾ ਤੇ ਓਸੇ ਵੇਲੇ ਆ ਜਾਂਦਾ
ਜਦ ਉਹ ਵੇਖਕੇ car ਆ jealous ਕਰਦੇ ਰਹਿੰਦੇ ਆਂ
ਜਦ ਉਹ ਵੇਖਕੇ ਗੱਡੀਆਂ jealous ਕਰਦੇ ਰਹਿੰਦੇ ਆਂ
ਜਦੋਂ ਪਹਿਲੀ ਵਾਰੀ ਤੱਕਿਆ style ਨਾਰ ਦਾ
ਤੱਕਦੇ ਹੀ ਬਣਿਆ plan ਯਾਰ ਦਾ
ਮਾਰਨੀ ਆ date ਬਾਈ ਸਵਾਲ ਮੂੰਛ ਦਾ
ਕਿੱਥੇ ਭੋਲਦੀ ਤੂੰ ਫਿਰਦਾ slang ਪੁੱਛਦਾ
ਤੇਰੀ ਅੱਖ ਬਿਲੋ rare ਜਿਵੇਂ pearl ਕੁੜੇ
ਸਿੱਧੀ ਨਜ਼ਰ ਤੇ ਵਾਲਾਂ ਵਿੱਚ curl ਕੁੜੇ
ਪੰਗੇ ਕੱਬਿਆਂ ਨਾਲ ਲੈਂਦੀ ਨਹੀਂ ਤੂੰ ਕਿੱਥੇ ਦਬਦੀ
ਨਾਲੇ ਮਾਰਦੀ ਏ gym ਨਾਲੇ gum ਚੱਬਦੀ
ਤੇਰੇ ਹੁਸਨ ਦਾ ਚੜ੍ਹਿਆ ਅਨੰਦ ਹੀਰਿਏ
ਵੇਖੀ ਕੋਈ ਚਾੜ ਦੇ ਨਾ ਚੰਨ ਹੀਰਿਏ
ਕਿਵੇਂ ਭੱਜੀਏ ਨਹੀਂ ਜਦੋਂ ਤੇਰੀ ਅੱਖ ਚਲਦੀ
ਜਿਵੇਂ barrette ਵਾਲਾ ਸੰਦ ਹੀਰਿਏ
ਸਾਡੀ ਯਾਰੀ fit ਨਾ ਬਹਿੰਦੀ ਏ ਤੇਰੇ ਸ਼ਹਿਰ ਦੇ ਮੁੰਡਿਆਂ ਨੂੰ
ਤੇਰੇ ਸ਼ਹਿਰ ਦੇ ਮੁੰਡਿਆਂ ਨੂੰ
ਸਾਡੀ ਟੌਰ ਰੜਕਦੀ ਰਹਿੰਦੀ ਏ
ਤੇਰੇ ਸ਼ਹਿਰ ਦੇ ਮੁੰਡਿਆਂ ਨੂੰ
ਟੌਰ ਰੜਕਦੀ ਰਹਿੰਦੀ ਏ
ਤੇਰੇ ਸ਼ਹਿਰ ਦੇ ਮੁੰਡਿਆਂ ਨੂੰ
ਟੌਰ ਰੜਕਦੀ ਰਹਿੰਦੀ ਏ
ਤੇਰੇ ਸ਼ਹਿਰ ਦੇ ਮੁੰਡਿਆਂ ਨੂੰ

WRITERS

Shivjot

PUBLISHERS

Lyrics © IPRS

Share icon and text

Share


See A Problem With Something?

Lyrics

Other

More From This Album

Lyric cover art

Dream Life

2023

01

Dil Mangdi

Jasmeen Akhtar, Shivjot

02

Sadi Taur

Shivjot

03

Dil Mangdi

Jasmeen Akhtar, Shivjot

04

Dream Life

Shivjot

05

Only You

Shivjot