ਜੱਟ ਨੂੰ ਕਹਿੰਦੇ ace ਹੁੰਦਾ ਨੀ ਜਿਹੜਾ chase
ਪੰਜੇ ਨਾਲ ਨੱਪੀ race ਉੱਤੋਂ ਦੀ ਕੰਬੇ bass
ਜੱਟ ਨੂੰ ਕਹਿੰਦੇ ace ਹੁੰਦਾ ਨੀ ਜਿਹੜਾ chase
ਪੰਜੇ ਨਾਲ ਨੱਪੀ race ਉੱਤੋਂ ਦੀ ਕੰਬੇ bass
ਤੂੰ ਮੰਗੇ date ਮੈਨੂੰ ਪੇਸ਼ੀਆਂ ਕਰਨ ਉਡੀਕ ਨੀ
ਕੁੱਟ ਖਾਣਿਆਂ 'ਚ ਲੰਘ ਜੇ ਸਾਰਾ ਹੀ week ਨੀ
ਕੰਮਾਂ ਨੂੰ ਹੱਥ ਜਿਹੜੇ ਕੰਮ ਠੀਕ ਨੀ
ਇੱਥੇ ਮਾਮਿਆਂ ਨੂੰ pay ਘੱਲਾਂ by-weekly
ਚਤੋ ਪੈਰ ਰਹਿੰਦੀ ਆ ਤਿਆਰੀ ਜੰਗ ਦੀ
ਜਦੋਂ ਚਲਦੀ Draco ਤਾਂ ਦਿਖਾਵੇ ਰੰਗ ਨੀ
ਉੱਡੇ ਜਦੋਂ ਮਾਰਦੀ ਘੰਗੂਰਾ ਲੰਘਦੀ
ਟੈਂਕੀ full ਗੱਡੀ ਪੈਦਲ ਤੇ ਪੈਰ ਮੰਗਦੀ
ਓ ਸਾਨੂੰ ਬੰਦੇ ਖੱਚ ਦੀ ਦੂਰੋਂ ਪਛਾਣ ਨੀ
ਇੱਥੇ ਟੱਕਰ ਦਾ ਸਾਡੇ ਲੱਭ ਕੇ ਦੱਖਣ ਨੀ
ਅਸਲੇ ਦੀ ਘਰੇ ਖੋਲੀ ਆ ਦੁਕਾਨ ਨੀ
ਏਹ ਭੈੜੇ ਬੜੇ ਮੌਤ ਨੂੰ ਮਾਸੀ ਬੁਲਾਉਣ ਨੀ
ਜੱਟ ਨੂੰ ਕਹਿੰਦੇ ace ਹੁੰਦਾ ਨੀ ਜਿਹੜਾ chase
ਪੰਜੇ ਨਾਲ ਨੱਪੀ race ਉੱਤੋਂ ਦੀ ਕੰਬੇ bass
ਜੱਟ ਨੂੰ ਕਹਿੰਦੇ ace ਹੁੰਦਾ ਨੀ ਜਿਹੜਾ chase
ਪੰਜੇ ਨਾਲ ਨੱਪੀ race ਉੱਤੋਂ ਦੀ ਕੰਬੇ bass
ਓ ਅੱਖ ਕੱਢੇ ਕੋਈ ਤੇ ਪਹੁੰਚ ਜਾਈਏ door ਤੇ ਬਿੱਲੋ
ਅਹਾਂ ਪੁੱਛਾਂ ਆ ਚਕਾਇਆ ਸਾਡੇ ਜ਼ੋਰ ਨੇ ਬਿੱਲੋ ਨੀ
ਬਾਕੀ ਰਹਿੰਦੀ ਖੂੰਡੀ deagle ਦੇ bore ਨੇ ਬਿੱਲੋ
ਪੂਰੀ dash ਆ ਰਕਾਨੇ ਝੱਗੇ loose ਆ ਕੁੜੇ
ਫੜੀ ਚਾਹ ਆ ਹੱਥਾਂ 'ਚ ਨਹਿਓਂ booze ਆ ਕੁੜੇ
ਚੋਰੀ ਦੀ ਸਾਂਭੀ ਜਿਹੜੀ ਰੂਸੀ ਆ ਕੁੜੇ ਨੀ
ਘਰੇ ਵੱਡ ਦੇ lobby 'ਚ ਟੰਗੀ Uziਆਂ ਕੁੜੇ
ਸਿਰ ਤੇ ਲੱਗੇ case Prada ਦੇ ਆ shades
ਜੱਟ ਨੂੰ ਕਹਿੰਦੇ ace ਹੁੰਦਾ ਨੀ ਜਿਹੜਾ chase
ਪੰਜੇ ਨਾਲ ਨੱਪੀ race ਉੱਤੋਂ ਦੀ ਕੰਬੇ bass
ਜੱਟ ਨੂੰ ਕਹਿੰਦੇ ace ਹੁੰਦਾ ਨੀ ਜਿਹੜਾ chase
ਪੰਜੇ ਨਾਲ ਨੱਪੀ race ਉੱਤੋਂ ਦੀ ਕੰਬੇ bass