LyricFind Logo
LyricFind Logo
Profile image icon
Lyric cover art

Chapter IV

•

2026

Moves

Apple Music logo
Deezer logo
Spotify logo
Lyrics
ਇੱਕੋ ਜਿੱਖੀ ਚਾਰ G-wag ਆ ਕੁੜੇ
ਦੱਸ ਮੈਨੂੰ ਹੋਰ ਕੀ ਆ ਰਹਿ ਗਿਆ ਕੁੜੇ
ਕਦੋਂ ਕਿਹੜਾ ਕਿੱਥੇ ਜਾਨ ਲੈ ਗਿਆ ਕੁੜੇ ਨੀ
Safe side ਨੂੰ ਜੁਰਾਬਾਂ ਵਿੱਚ mag ਆ ਕੁੜੇ
ਓ ਬੜਾ ਕੁਝ ਜ਼ਿੰਦਗੀ 'ਚ ਦੇਖੀ ਫਿਰਦੇ
ਠੱਗ ਹੋਕੇ ਝਾੜਦੇ ਆ ਨੇਕੀ ਫਿਰਦੇ
ਨਵੇਂ ਨਵੇਂ ਬਣੇ ਚਾਰ ਛਿੱਲੜ ਕੁੜੇ ਨੀ
ਸਾਲੇ net ਉੱਤੇ ਮਾਰਦੇ ਆ ਸ਼ੇਖੀ ਫਿਰਦੇ
ਓਹੀ ਗੱਲ ਕਰਾਂ ਜਿਹੜੀ factਆ 'ਚ ਨੀ
ਪਿੱਠ ਉੱਤੇ ਗੱਲ ਸਾਡੀ habit'ਆ 'ਚ ਨਹੀਂ
ਤੈਨੂੰ ਬੀਬਾ ਪਚੇ ਆਹ lactose ਨਹੀਂ ਓ ਅਸੀਂ
ਚੰਗੀਆਂ ਬੁਰੀਆਂ ਪੀਤਾ packet'ਆ 'ਚੋਂ ਨਹੀਂ
ਓ fame ਪਿੱਛੇ ਨਹੀਂਓ ਬਣੇ ਛਪਰੀ ਕੁੜੇ
ਥੋੜੀ ਜੀ lane ਸਾਡੀ ਵੱਖਰੀ ਕੁੜੇ
ਜਿੱਥੇ ਜਾਵਾਂ dollar'ਆ ਦਾ ਮੀਂਹ ਵਰਦਾ ਨੀ
ਤਾਹੀਂ ਕੱਢਾਂ double-r ਵਿੱਚੋਂ ਛਤਰੀ ਕੁੜੇ
ਏਹ ਨਾ ਕਦੇ ਕਰਦਾ ਆ rest ਬਿੱਲੋ
ਵੱਡਾ ਭਾਈ ਬਿੱਲੋ ਮੇਰਾ best bro
ਅੱਧਾ ਪੈਸਾ ਵਾੜਿਆ Swiss 'ਚ ਕੁੜੇ ਨੀ
ਅੱਧਾ Abu Dhabi ਕੀਤਾ invest ਬਿੱਲੋ
ਗੱਲ ਨਾ ਘੁਮਾਵਾਂ ਕਦੇ ਗੋਲ ਬੱਲੀਏ
ਜੇ ਕੋਈ ਮੰਗੇ ਦੇਦਾਂ Burnol ਬੱਲੀਏ
ਕੰਮ ਜੇ ਪਿਆਰ ਦੇ ਨਾ ਬੋਲ ਕਰਦੇ ਨੀ ਫਿਰ
ਓਥੇ ਕੰਮ ਕਰੇ pistol ਬੱਲੀਏ
ਓ ਹੋ ਗਏ ਆ ਖਿਲਾਫ ਬੰਦੇ ਜੋੜ ਕੇ ਬਿੱਲੋ
ਫੁਲਕਾ ਚਲਾਉਂਦੇ beef'ਆ ਤੋੜ ਕੇ ਬਿੱਲੋ
ਦੱਸੋ ਕੀ ਕਰੀਏ ਗਾਣਾ hit ਕਰਨਾ ਨੀ
ਆ ਕੇ ਮੇਰੇ ਕੋਲੋਂ ਪੁੱਛਦੇ ਆ ਟੋਟਕੇ ਬਿੱਲੋ
ਓ ਖਾ ਕੇ ਤਿੰਨ ਰੋਟੀਆਂ ਖਰਾਕ ਦੱਸਦੇ
ਲੱਕ ਆ ਅੱਠਾਈ ਤੇ belt ਕੱਸਦੇ
ਉੱਡਦੇ ਆ ਗਾਣਿਆਂ 'ਚ feel ਚੱਕ ਕੇ ਨੀ
ਸਾਲੇ ਬਣੇ ਬਦਮਾਸ਼ BB-gun ਰੱਖ ਕੇ
ਕਹਿੰਦੇ ਮੁੰਡਾ time ਤੇ ਨਾ ਗਾਣਾ ਕੱਢਦਾ
ਜਦੋਂ ਆਵਾਂ ਤੇ ਕਸਰ ਕੱਢਦਾ
ਆਪਣੇ 'ਚ ਰਹਾਂ ਤੈਨੂੰ calm ਲੱਗਦਾ ਨੀ ਕੁੜੇ
ਪੱਟਣ ਤੇ ਆਵਾਂ ਤੇ ਮੈਂ ਜੱਡੋਂ ਪੱਟਦਾ
ਛੇ band ਲੈ ਕੇ ਅੰਗਰੇਜ਼ੀ ਰੱਟ ਲਈ
ਦੋ bag ਬੰਨ ਕੇ flight ਚੱਕ ਲਈ
ਇੱਕ ਮਹੀਨਾ ਲਾਇਆ ਸੀ ਦਿਹਾੜੀ ਨੱਪ ਲਈ
Rent ਜੁੜਿਆ ਨੀ ਸੜਕਾਂ 'ਤੇ ਰਾਤ ਕੱਟ ਲਈ
ਓ ਦੇਖਿਆ Canada ਸਾਰਾ bus ਤੇ ਕੁੜੇ
ਕਦੇ fame ਖੱਟਿਆ ਨੀ ਦੱਸ ਕੇ ਕੁੜੇ
ਜਰਿਆ ਹਾਲਾਤਾਂ ਨੂੰ ਆ ਹੱਸ ਕੇ ਕੁੜੇ ਨੀ
ਸਾਡੇ ਆਪਣੇ ਕਈ ਲੰਘ ਗਏ ਆ ਦੱਸ ਕੇ ਕੁੜੇ
ਓ ਹੁਣ ਰਾਤਾਂ ਕਾਲੀਆਂ 'ਚ ਦੀਵੇ ਜੱਗਦੇ
ਕੋਲਿਆਂ ਦੀ ਖਾਣ 'ਚੋਂ ਹੀ ਹੀਰੇ ਲੱਭਦੇ
ਕਰੀ ਚੱਲ ਮੇਹਨਤਾਂ ਨੇ ਭਾਗ ਲੱਗਦੇ ਓ
ਸਦਾ ਲੀੜੇ ਚਿੱਟਿਆਂ 'ਤੇ ਜ਼ਿਆਦਾ ਦਾਗ ਲੱਗਦੇ

WRITERS

Shubh

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other

More From This Album

Lyric cover art

Chapter IV

2026

01

Ace

Shubh

02

Bounce

Shubh

03

Moves

Shubh

04

Broken

Shubh

From This Artist