ਓ ਬੱਤੀ ਸਰਕਾਰੀ ਜਿੰਨਾ ਰੌਬ ਜੱਟ ਦਾ
ਅੱਡੀਆਂ ਨੂੰ ਚੱਕੇ ਜਮਾਨਾ ਤੱਕਦਾ
ਓ ਬੱਤੀ ਸਰਕਾਰੀ ਜਿੰਨਾ ਰੌਬ ਜੱਟ ਦਾ
ਗੱਡੀਆਂ ਦੇ ਕਾਫਲੇ ਸਮੇਤ ਲੱਗਦਾ
AMG ਦੇ ਅੱਗੇ ਪਿੱਛੇ LC (LC)
ਲਦੀ ਬੰਦੇਆਂ no occupancy (No)
ਪਾਣੀ ਵਾਂਗ ਉਡਾਈ ਦੀ currency (ahan)
Drip too hard baby, ਲੀਡਾ-ਲੱਤਾ fancy
ਕਰਤਾ ਕਮਾਈ ਮੋਟੀ, ਜ਼ਿੰਦਗੀ loan 'ਤੇ
ਪੂਰੇ ਚਰਚੇ ਜਿਵੇਂ El Capone 'ਤੇ
Own ਕਰ ਕੰਮ 24 ਘੰਟੇ phone 'ਤੇ
ਮੈਂ shooter ਮੰਗਾ ਕੇ ਰੱਖਾ Saskatoon 'ਤੇ
ਦੱਸਾ ਬੋਲ ਕੀ ਨੀ ਕੀ ਆ ਸਾਡੇ ਪੱਲੇ
East to west ਕਰਾਈ ਬੱਲੇ ਬੱਲੇ
ਧੌਣ ਲੱਡੂਆਂ ਦੀ ਮੁੰਡੇ ਆ ਬੱਲੇ
ਨੀ ਤੂੰ ਦੱਸ ਕਿਹੜਾ ਅੱਖ ਚੱਕਦਾ
ਓ ਬੱਤੀ ਸਰਕਾਰੀ ਜਿੰਨਾ ਰੌਬ ਜੱਟ ਦਾ
ਅੱਡੀਆਂ ਨੂੰ ਚੱਕੇ ਜਮਾਨਾ ਤੱਕਦਾ
ਓ ਬੱਤੀ ਸਰਕਾਰੀ ਜਿੰਨਾ ਰੌਬ ਜੱਟ ਦਾ
ਗੱਡੀਆਂ ਦੇ ਕਾਫਲੇ ਸਮੇਤ ਲੱਗਦਾ
ਗੱਲ ਦੀ ਤੂੰ worry ਕਰੇ ਕਿਹੜੀ ਗੱਲ ਦੀ
ਚਲਦੀ ਅਜੇ ਵੀ ਹਵਾ ਸਾਡੇ ਵੱਲ ਦੀ
ਬਲਦੀ ਸੀਨੇ ਵੈਰੀਆਂ ਦੇ ਅੱਗ ਬਲਦੀ
ਗੱਲ ਦੀ ਤੂੰ worry ਕਰੇ ਕਿਹੜੀ ਗੱਲ ਦੀ
ਚਲਦੀ skill ਹਵਾ ਸਾਡੇ ਵੱਲ ਦੀ
ਗੱਲ ਕਰਦਾ ਟਿਕਾ ਕੇ, ਸੀਧੀ ਆਰ ਯਾ ਪਾਰ
ਇੱਕੋ ਜਗਤ, ਨਾ ਹੋਣੀ copy ਯਾਰ ਦੀ
ਨਹੀਂਓ ਲੱਥਦੀ ਏ ਐਸੀ ਗੁੱਡੀ ਚੜ੍ਹਦੀ
ਕਈ ਸੁੱਖਾ ਸੁੱਖ ਦੇ ਨੇ ਬਿੱਲੋ ਮੇਰੀ ਹਾਰ ਦੀ
ਮਾਰ ਕੇ ਅੱਡੀਆਂ ਤੂਫਾਨ ਕਿੰਨੇ ਥੱਲੇ
ਬਾਹਲੇ ਭੂਤਰੇ ਬਿਠਾ ਦੇਵਾ ਥੱਲੇ