LyricFind Logo
LyricFind Logo
Profile image icon
Lyric cover art

Sicario

•

2025

Reckless

Apple Music logo
Deezer logo
Spotify logo
Lyrics
I hope it won't offend you if I choose to disagree
When you wake up tomorrow, I'll be gone
The feeling that I had with you, is feeling more is like shame
And the chance has past, so I'll be moving on

Yeah, top 'ਤੇ ਚਲਣ ਦੀ ਆਦਤ ਪਾ ਲਈ
Diss’ਆ ਮਾਰ ਚਲਦੇ ਇਹ rapper ਜਾਲੀ
ਕਿਹਦੀ ਥੱਲੇ follow ਕਰਦੀ ਦੁਨਾਲੀ
ਮੈਂ ਹਿੱਕਾ 'ਤੇ ਬਾਲਾ ਦੀਵੇ happy ਦੀਵਾਲੀ

ਐਸੀ ਵੈਸੀ ਚੀਜ਼ ਨੀ, ਮੈਂ ਜਾਂਚ ਕਰਾ ਲਈ
ਕਾਲਜੇ ਫੂੰਕੇ ਜਿਵੇਂ ਫੂੰਕਦੀ ਪਰਾਲੀ
ਨਵਾਂ ਮੈਂ ਨਵੀਂ tape ਆ ਨਵੇਂ ਸਾਲ ਲਈ
Flow ਦਾ ਨਾ ਤੋੜ, ਜਿਵੇਂ AK-47

Flow ਦਾ ਨਾ ਤੋੜ, ਜਿਵੇਂ AK-47
Flow ਦਾ ਨਾ ਤੋੜ, ਜਿਵੇਂ AK-47

ਲੱਭੇ ਜੋ ਮੇਰੇ ਪੱਕੇ fan
ਕੱਢ copy ਮੇਰੇ ਮੰਗਦੇ sign
ਕਈ ਡਰਦੇ ਮੈਨੂੰ ਕਰਦੇ ban
ਮੈਂ ਗਾਡ਼ਾ line, ਤੋੰ ਲੁੱਟਦਾ chain
I’m 100 by 100, ਕਹਿੰਦੇ OG oh
ਮੈਂ rap ਦਾ ਚੱਕਿਆ ਠੇਕਾ bro
ਇਹ ਨਵੇਂ rapper ਬੜੇ ਚਲਦੇ slow
ਕਰੋ follow ਮੇਰਾ ਚੀਤਾ flow

ਨਾ ਨਿਕਲੇ ਗਾਣਾ ਮੇਰਾ chart’ਆਂ ਚੋਂ
ਬਹਿ ਜਾਏ ਦਿਲ 'ਤੇ ਜਾਕੇ ਮੇਰੀ ਬਾਤਾਂ ਜੋ
ਮੈਂ ਕਰਦਾ ਕੰਮ, ਕੀ baby you don’t know
City ਕਰਦਾ ਜਾਮ, ਜਿੱਥੇ ਕਰਦਾ show

ਕੱਠੇ ਹੋ ਜਾਓ, ਮੇਰਾ ਲੱਭਿਆ ਨਾ ਤੋੜ
ਇਹ mod repeat 'ਤੇ ਲੱਗਦਾ main dope
ਇਹ cheat GTA ਦਾ ਲੱਗਿਆ ਏ code
ਮੈਂ ਬਣਿਆ Punjabi rap ਦਾ god

ਜੋ ਕੱਟਦਾ ਮੂੰਹ 'ਚ ਸਾਰੇ fact ਓ
ਚਾਹੇ ਮੰਗ ਲਾ ਮੇਰੇ ਤੋਂ, ਦਵਾਂ fucks no
ਮੈਨੂੰ common ਲੱਗਦਾ flex ਜੋ
ਨੀ ਤੇਰੀ income low ਮੇਰੇ tax ਤੋਂ

ਨੀ ਲੱਗੇ cheques ਜੋ, main ਕਰਾ tapecord
ਕਿੰਨੇ ਕਰਤੇ ਦੁਬਾਰਾ 'ਤੇ ਪਲਕੇ add
ਗਾਣਾ ਕਰਤਾ kill, ਜੋ ਲਵਾ gap rat
ਸਾਲੇ ਮੈਨੂੰ ਸਿਖਾਉਣ ਨੂੰ ਫਿਰਦੇ rap

ਸੁਣ ਮੈਨੂੰ ਸੁਣ, ਸਿੱਖ ਹੁੰਦਾ ਆ rap ਕੀ
Sick bars ਮਾਰਾ, sick ਕਰਦਾ ਮੈਂ ramp ਕੀ
ਜਿੱਥੇ ਜਾਂਦੇ ਦੇਖ ਗੱਲ ਲੱਗੇ fan ਨੀ
ਇਹ ਘੜੀ ਕਰੇ ਦੱਸੇ ਮੇਰਾ time ਨੀ

ਖੜ ਗਿਆ ਨਾਲ ਸਾਡੇ, ਓਹੀ ਜੋ ਬੈਨ ਨੀ
ਪੈਦਲ ਦਿਮਾਗ'ਓਂ, ਜਿਹੜੇ ਸਾਡੇ ਨਾਲ ਖੈਣ ਨੀ
ਪੈਸੇ ਲਾਵਾਂ views 'ਤੇ, ਮੇਰਾ ਕੋਈ plan ਨੀ
ਮਨਮਰਜ਼ੀ 'ਤੇ ਚੱਲਾਂ, label ਨਾਲ sign ਨੀ

WRITERS

Shubh

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other

More From This Album

Lyric cover art

Sicario

2025

01

Buckle Up

Shubh

02

Carti

Shubh

03

Bars

Shubh

04

Fell For You

Shubh

05

Routine

Shubh

06

Ruger

Shubh

07

In Love

Shubh

08

Aura

Shubh

09

Top G

Shubh

10

Reckless

Shubh

From This Artist