ਕਾਲੇ ਕੰਮ , ਕਾਲੇ ਸਾਡੇ ਬਾਣੇ
ਕਾਲੇ ਕੰਮ , ਕਾਲੇ ਸਾਡੇ ਬਾਣੇ
ਉਹ ਬੀਬਾ ਅੱਤ ਨਾਮ ਦੂਜਾ ਅਸੀਂ ਪਹਿਲੇ
ਦੁਨੀਆਂ ਤੇ ਸ਼ਾਪਆਂ ਜਾਂਦੇ ਛੱਡ ਦੇ
ਸੜਦੇ ਸਾਲੇ ਆ ਤਰੱਕੀ ਕਿੱਥੇ ਜਰਦੇ
ਡਰਦੇ ਮਾਰਦੇ ਸਕੀਮਾਂ ਰਹਿੰਦੇ ਘੜਦੇ
ਹੂੰਜ ਕੇ ਰੱਖ ਤੇ ਆ ਰਾਹਾਂ ਚ ਸੀ ਅੜਦੇ
ਕਹਿੰਦੇ ਕੁੱਤੀ ਚੋਰਾਂ ਨਾਲ ਰੱਲਗੀ
ਬੈਠੀ industry ਵੀ ਅੱਖਾਂ ਫਿਰੇ ਮੱਲਦੀ
ਪਚਦੀ ਆ ਸੌਖੀ ਕਿੱਥੇ ਦਾਲ ਸਾਡੀ ਗੱਲਗੀ
ਗੱਲਾਂ ਸਾਡੇ ਬਾਰੇ ਹੀ ਐ ਕਰਦੀ
ਕਰਦੀ search'ਆਂ ਤੂੰ bio-data ਪੜ੍ਹਦੀ
ਗੱਲ ਤਾ ਦਸ ਨੀ ਤੂੰ ਮਾਸਾ ਵੀ ਨਾ ਡਰਦੀ
ਕਿ ਆ ਇਰਾਦੇ ਤੇਰੇ ਈਮੇਲਾਂ ਕਰਦੀ
ਲੱਭਲਾ ਲੱਭਦਾ ਜੇ ਹੋਰ ਕੋਈ ਸ਼ਿਕਾਰ ਐ
ਮੁੰਡਾ ਤੇਰੀ ਪਹੁੰਚ ਤੋਂ ਬਾਹਰ ਐ
ਇੱਕੋ ਐ ਪਿਆਰ ਤੈਨੂੰ ਪਤਾ ਕਾਲੀ ਕਾਰ ਐ
ਅੜੀ ਆ ਜਟ ਦੀ ਵੀ ਕਿਉਂ ਨਾ ਤੂੰ ਜਾਨੇ ਨੀ
ਕਾਲੇ ਕੰਮ , ਕਾਲੇ ਸਾਡੇ ਬਾਣੇ
ਕਾਲੇ ਕੰਮ , ਕਾਲੇ ਸਾਡੇ ਬਾਣੇ