LyricFind Logo
LyricFind Logo
Profile image icon
Lyric cover art

Leo

•

2024

Safety Off

Apple Music logo
Deezer logo
Spotify logo
Lyrics
ਗੁੰਨਾ ਚਾਰ ਤੇ ਬੰਦੇ ਦੋ ਨੇ
ਬੈਠੇ ਯਾਰ , ਨਾ ਕੋਈ ਹੋਰ ਨੇ
ਡੂੰਗੀ ਮਾਰ , ਕੰਨਾਂ ਨੁੰ ਫੋਨ ਨੇ
ਪਿੱਛੇ ਕਾਰ ਦੇ ਰੱਖਿਆ 12 ਬੋਰ ਨੇ , ਬੋਰ ਨੇ
ਗੁੰਨਾ ਚਾਰ ਤੇ ਬੰਦੇ ਦੋ ਨੇ
ਬੈਠੇ ਯਾਰ , ਨਾ ਕੋਈ ਹੋਰ ਨੇ
ਡੂੰਗੀ ਮਾਰ , ਕੰਨਾਂ ਨੁੰ phone ਨੇ
ਪਿੱਛੇ car ਦੇ ਰੱਖਿਆ 12 ਬੋਰ ਨੇ , ਬੋਰ ਨੇ
ਕਾਲੀ ਜੀ ਦੂਰੋਂ ਦਿਸਦੀ ਟੇਡੀ ਪੱਗ ਨੀ
ਇਹ ਨੀ ਮਾਰਦੇ ਜੇ ਮਾਰੇ ਰੱਬ ਨੀ
ਬੰਦੇ ਚੁਣਵੇਂ ਰੱਖਾਂ ਬਾਗ਼ ਨੀ
ਯਾਰ ਜੱਟ ਦੇ ਰਕਾਨੇ ਚਿੱਬ ਕੱਢ ਨੀ
ਦੱਸਾਂ ਜੇ ਜ਼ਹਿਰੀ ਤੋਰ ਨੀ ਤੇ ਛੇ ਫੁਟ ਦਾ
ਕੋਈ ਤੋੜ ਨੀ ਜੱਟਾਂ ਦੇ ਪੁੱਤ ਦਾ
ਕਰਾ ਚੌੜ ਨੀ , ਬੁੱਲ੍ਹੇ ਲੁੱਟਦਾ
Billboard ਤੇ ਆਏ ਮਹੀਨਾ ਬੁੱਕਦਾ ਰਕਾਨੇ
Solo ਚੱਲਦੇ ਜੱਟ ਮਤ ਨੀ
ਜਾਂਦੇ ਠੱਲਦੇ ਭੰਨੇ ਲੱਕ ਨੀ
ਸ਼ਾਲਾਰੂ ਕਲ ਦੇ ਕੌਲੀ ਚਟ ਨੀ
Bollywood ਦੀ ਧੌਣ ਤੇ ਰੱਖੀ ਲਟ ਨੀ , ਲਟ ਨੀ
ਵੱਡੇ ਜਿਗਰੇ ਥੱਲੇ ਜੱਗ ਨੀ
ਭਰੇ ਜੋਰ ਨਾ ਸੀਨੇਂ ਗੱਜ ਨੀ
ਕਿੱਥੇ ਭੁੱਲਦੇ ਯਾਦ ਅਜ ਵੀ
ਮਾੜੇ ਟਾਈਮ ਤੇ ਗਏ ਸੀ ਜਿਹੜੇ ਭੱਜ ਨੀ
ਸਾਰੇ ਦੇ ਸਾਰੇ ਦੋਗਲੇ ਮੈਂ ਦਵਾ shit ਨੀ
ਸਾਡੀ ਹਾਰ ਵੀ ਉਹ ਲੱਗੇ ਜਿੱਤ ਨੀ
Downfall ਵੀ ਤੇ ਚੱਲੇ hit ਨੀ
ਫਿਰੇ ਬੁੱਕਦਾ ਪੰਜਾਬ ਲਾਕੇ ਪਿਠ ਨੀ , ਪਿਠ ਨੀ
ਗੁੰਨਾ ਚਾਰ ਤੇ ਬੰਦੇ ਦੋ ਨੇ
ਬੈਠੇ ਯਾਰ , ਨਾ ਕੋਈ ਹੋਰ ਨੇ
ਡੂੰਗੀ ਮਾਰ , ਕੰਨਾਂ ਨੁੰ ਫੋਨ ਨੇ
ਪਿੱਛੇ ਕਾਰ ਦੇ ਰੱਖਿਆ 12 ਬੋਰ ਨੇ , ਬੋਰ ਨੇ
ਗੁੰਨਾ ਚਾਰ ਤੇ ਬੰਦੇ ਦੋ ਨੇ
ਬੈਠੇ ਯਾਰ , ਨਾ ਕੋਈ ਹੋਰ ਨੇ
ਡੂੰਗੀ ਮਾਰ , ਕੰਨਾਂ ਨੁੰ phone ਨੇ
ਪਿੱਛੇ car ਦੇ ਰੱਖਿਆ 12 ਬੋਰ ਨੇ , ਬੋਰ ਨੇ

WRITERS

Shubhneet Singh, Lamberto Paoli

PUBLISHERS

Lyrics © IPRS, Sony/ATV Music Publishing LLC, Sentric Music

Share icon and text

Share


See A Problem With Something?

Lyrics

Other

More From This Album

Lyric cover art

Leo

2024

01

King Shit

Shubh

02

You and Me

Shubh

03

Hood Anthem

Shubh

04

Safety Off

Shubh

From This Artist