LyricFind Logo
LyricFind Logo
Profile image icon
Lyric cover art

Still Rollin

•

2023

Ice

Apple Music logo
Deezer logo
Spotify logo
Lyrics
ਸਾਡੇ ਗੁੱਟ ਲੱਗੇ ice ਐ
Roll ਕੀਤੇ dice
ਆਏ ਸਾਡੇ ਗੁੱਟ ਲੱਗੇ ice ਐ, ਮਹੰਗੇ price
Baby ਜਿੰਦਗੀ ਦਾ ਜੁਆ ਚੱਲੇ, roll ਕੀਤੇ dice
ਬਹਿਜਾ ਬਹਿਜਾ ਕਰਾਤੀ ਸਾਰੇ ਕਰਤੇ ਆ side
ਜੰਦੀ ਕਰ ਦੀ ਖੜਾਕੇ ਬੀਬਾ ਜੱਟ ਦੀ ride
ਆਏ ਸਾਡੇ ਗੁੱਟ ਲੱਗੇ ice ਐ, ਮਹੰਗੇ price
Baby ਜਿੰਦਗੀ ਦਾ ਜੁਆ ਚੱਲੇ, roll ਕੀਤੇ dice
ਬਹਿਜਾ ਬਹਿਜਾ ਕਰਾਤੀ ਸਾਰੇ ਕਰਤੇ ਆ side
ਜੰਦੀ ਕਰ ਦੀ ਖੜਾਕੇ ਬੀਬਾ ਜੱਟ ਦੀ ride
ਲੱਥੇ ਸਾਰੇ ਬੋਹੜ ਏ, ਬੇਫਿਕਰੇ
ਲਾਕੇ ਰੱਖਦੇ ਆ ਟੋਹਰ
ਤੇ ਲੱਗੀ ਪੂਰੀ ਮੌਜ ਏ, ਜੀਓ ਸ਼ਿਕਰੇ
ਅਜ ਇੱਥੇ ਕਲ
ਲੱਥੇ ਸਾਰੇ ਬੋਹੜ ਏ, ਬੇਫਿਕਰੇ
ਲਾਕੇ ਰੱਖਦੇ ਆ ਟੋਹਰ
ਲੱਗੀ ਪੂਰੀ ਮੌਜ ਏ, ਜੀਓ ਸ਼ਿਕਰੇ
ਅਜ ਇੱਥੇ ਕਲ ਹੋਰ ਕਿਥੇ ਲੱਭਣੇ
ਸਾਡੇ ਸਾਡੇ ਗੁੱਟ ਲੱਗੇ ice ਐ, ਮਹੰਗੇ price
Baby ਜਿੰਦਗੀ ਦਾ ਜੁਆ ਚੱਲੇ, roll ਕੀਤੇ dice
ਬਹਿਜਾ ਬਹਿਜਾ ਕਰਾਤੀ ਸਾਰੇ ਕਰਤੇ ਆ side
ਜੰਦੀ ਕਰ ਦੀ ਖੜਾਕੇ ਬੀਬਾ ਜੱਟ ਦੀ ride
ਸਾਡੇ ਸਾਡੇ ਗੁੱਟ ਲੱਗੇ ice ਐ, ਮਹੰਗੇ price
Baby ਜਿੰਦਗੀ ਦਾ ਜੁਆ ਚੱਲੇ, roll ਕੀਤੇ dice
ਬਹਿਜਾ ਬਹਿਜਾ ਕਰਾਤੀ ਸਾਰੇ ਕਰਤੇ ਆ side
ਜੰਦੀ ਕਰ ਦੀ ਖੜਾਕੇ ਬੀਬਾ ਜੱਟ ਦੀ ride

ਪੈਰ ਮਹੰਗੀ ਜੀ ਜੁੱਤੀ ਦੇ ਵਿੱਚ ਪਾਏ ਆ ਦੇਖ
Shade ਸ਼ਾਹ ਕਾਲੇ ਅੱਖਾਂ ਤੇ ਉੱਤੇ ਲਾਏ ਆ ਵੇਖ
ਪਿੰਡਾ ਆਲੇ ਤੇਰੇ ਸ਼ਹਿਰ ਆਕੇ ਸ਼ਾਏ ਆ ਦੇਖ
ਮੁੰਡੇ ਜੱਟਾਂ ਦੇ ਚਾਰਟਾਂ ਦੇ ਉੱਤੇ ਆਏ ਆ ਦੇਖ
ਕੋਕੇ game ਚ ਤੇ neck ਤੇ v ਜੱਡ ਤੇ ਨੇ
ਕੰਡੇ ਕਹਿੰਦੇਆ ਕਹੌਂਦੇਯਾ ਦੇ ਕੱਢ ਤੇ ਨੇ
ਤੂੰ ਤਾ ਪਹਿਲਾਂ ਚ ਯਾਰ ਬੀਬਾ ਛੱਡ ਤੇ ਨੇ
ਹੁਨਸੁਣ ਕੇ ਆ ਕਹਿੰਦੀ ਤੇਰੇ ਗਾਣੇ ਵਿੱਚ vibe ਏ
ਗੁੱਟ ਲੱਗੇ ice ਐ, ਮਹੰਗੇ price
Baby ਜਿੰਦਗੀ ਦਾ ਜੁਆ ਚੱਲੇ, roll ਕੀਤੇ dice
ਬਹਿਜਾ ਬਹਿਜਾ ਕਰਾਤੀ ਸਾਰੇ ਕਰਤੇ ਆ side
ਜੰਦੀ ਕਰ ਦੀ ਖੜਾਕੇ ਬੀਬਾ ਜੱਟ ਦੀ ride
ਸਾਡੇ ਗੁੱਟ ਲੱਗੇ ice ਐ, ਮਹੰਗੇ price
Baby ਜਿੰਦਗੀ ਦਾ ਜੁਆ ਚੱਲੇ, roll ਕੀਤੇ dice
ਬਹਿਜਾ ਬਹਿਜਾ ਕਰਾਤੀ ਸਾਰੇ ਕਰਤੇ ਆ side
ਜੰਦੀ ਕਰ ਦੀ ਖੜਾਕੇ ਬੀਬਾ ਜੱਟ ਦੀ ride

WRITERS

Shubh

PUBLISHERS

Lyrics © Reservoir Media Management, Inc.

Share icon and text

Share


See A Problem With Something?

Lyrics

Other

More From This Album

Lyric cover art

Still Rollin

2023

01

Still Rollin

Shubh

02

Ice

Shubh

03

Cheques

Shubh

04

OG

Shubh

05

Ruthless

Shubh

06

Dior

Shubh

07

The Flow Outro

Shubh

From This Artist