LyricFind Logo
LyricFind Logo
Profile image icon
Lyric cover art

Still Rollin

•

2023

Ruthless

Apple Music logo
Deezer logo
Spotify logo
Lyrics
?
ਹੁਣ ਗੱਲਾਂ ਬਾਤਾਂ ਘੱਟ
ਸੱਦੇ ਕੰਮ ਜ਼ਿਆਦਾ ਬੋਲਦੇ
ਕੰਮ ਕੀ ਨੇ ਕਰਦੇ
ਮਾਮੇ ਗੱਡੀਆਂ ਫੜੋਲਦੇ ਨੇ

ਰੋਲ’ਤੇ ਨੇ ਐਥੇ ਅਸੀਂ
ਵੱਡੇ ਤੋਂ ਵੱਡੇ
ਕਾਬੂ ਮੁੱਠੀਆਂ ਚ ਕਿੱਤੇ
ਜਿਹੜੇ ਬੰਦੇ ਸੀ ਕੱਬੇ
ਲੱਬੇ ਦਿਨ ਵੇਹਲੇ ਚੋਬਰ
ਨਾ ਰਾਤਾਂ ਨੂੰ ਗੱਲਾਂ ਕਿੱਤੇ
ਹੱਥ ਪਾਉਂਦੇ ਸੌਂਖੇ
ਜਿੰਨੀ ਮਾਰੀਆਂ ਨੇ ਮੱਲਾਂ

ਗੱਲਾਂ ਕਰਦੇ ਬਸ ਐਨੇ ਜੋਗੇ
ਹੋਰ ਔਂਦਾ ਕੰਮ ਕੀ
ਬਿਨਾ ਪੈਸੇ ਅੱਗੇ ਆਉਣ
ਇਨਾਂ ਚ ਦਮ ਨੀ ਹਾ
ਕੱਢ ਲੰਬ ਨੀ
ਔਡੀਓ ਚਲਾਤੇ ਕੱਲੇ
ਹੱਜੇ ਵੀ ਤੂੰ ਪੁੱਛਦੀ ਏ
ਦੱਸ ਕੀ ਆ ਤੇਰੇ ਪੱਲੇ
ਹੋ ਬੋਲੀਵੁੱਡ ਚੱਲੇ
ਇੱਕੋ ਇਸ਼ਾਰੇ ਤੇ
ਸ਼ਨੀ ਕੀ ਆ ਮੰਗਲ
ਸੱਦੇ ਚਮਕੇ ਸਿਤਾਰੇ
ਬਿੱਲੋ ਪੈਂਦੇ ਆ ਭਰੇ
ਕੱਲੇ ਸੌ ਸੌ ਤੇ ਜੱਟ
ਐਵੇਂ ਅੱਖ ਨਾ ਤੂੰ ਰੱਖ
ਛੇਤੀ ਔਂਦੇ ਨਾ ਹੱਥ
ਠੱਕ ਠੱਕ ਹੁੰਦੀ ਸੁਣਦੀ ਆ
ਮਿੱਤਰਾਂ ਦੀ ਹੂਡ ਵੁੱਡ ਪਟੀਆ ਤੇ ਹੱਥ ਪੈਜੇ
ਕੰਮ ਸਾਰਾ ਗੂਡ

Bro!
ਥੋੜਾ flow change ਕਰਦੇ ਯਾਰ
ਆਜਾ
ਆਏ ਆਏ ਆਏ ਆਏ

ਹੋ ਰਹੰਦਾ ਨੇਫੇ ਉੱਤੇ ਹੱਥ
ਸੱਦੇ cold blood
ਲੱਗੀ ਗੁੱਟ ਉੱਤੇ ਰੋਲੀ
ਤੇ ਥੱਲੇ ਮਹੰਗੇ ਗੱਡ
ਨਾਲ ਰੱਖਿਆ ਨੀ ਬੱਗ
ਕੋਲ 3-4 ਪੱਕੇ
ਮੁੰਡਾ ਬਾਹਰਲੀਆ ਬੀਟਾਂ ਉੱਤੇ ਸੁੱਟਦਾ ਏ ਤੱਪੇ
ਲੜੇ ਪਏ ਆ ਬ੍ਰੈਂਡਾਂ ਨਾਲ
ਜੇਬਾਂ ਚ ਨੋਟ ਫੁੱਲ
ਲੂਟਦਾ ਨਜ਼ਰੇ ਦਿੱਲੀ
ਰੱਖਿਆ ਨਾ ਖੋਟ ਏ
ਗਨ shot ਤੇ ਕੈਰਿਦਾ ਕਾਮ ਲੋਟ
ਖਾੰਦਾ ਡਿਨਰ ਚ ਲੰਬ
ਮੁੰਡਾ ਵਜ੍ਹਦਾ goat ਏ
ਕੰਮ ਕਰਕੇ ਦਿਖਾਓ
ਜੋ ਨੇ ਕਿੱਤੇ ਅਸੀਂ ਲੀਨ
ਕਿੱਥੇ ਪੀੰਦੇ ਘੁੱਟ ਸਬਰਾਂ ਦੇ
ਪੀਤੇ ਜਿੰਨੇ
ਕਿੰਨੇ ਕਰਕੇ ਮਸ਼ੂਰ ਅਸੀਂ ਛੱਡੇ
ਕੱਦੇ ਵਟ ਨੇ ਲੀੜੇ ਚੋਂ
ਬੰਦੇ ਵੀ ਸਿੱਧੇ ਕਿੱਤੇ ਹਾਂ
ਰੱਬ ਫੜੀ ਬੈਠਾ
ਬਾਂਹ ਤੇਰੇ ਜੱਟ ਦੀ
ਮੈਂ ਇਸੇ ਕਰਕੇ ਨਾ
ਪਰਵਾਹ ਕਰਾਂ ਜਗ ਦੀ
ਰੱਬ ਫੜੀ ਬੈਠਾ
ਬਾਂਹ ਤੇਰੇ ਜੱਟ ਦੀ
ਮੈਂ ਇਸੇ ਕਰਕੇ ਨਾ
ਪਰਵਾਹ ਕਰਾਂ ਜਗ ਦੀ

ਰੱਬ ਫੜੀ ਬੈਠਾ
ਬਾਂਹ ਤੇਰੇ ਜੱਟ ਦੀ
ਮੈਂ ਇਸੇ ਕਰਕੇ ਨਾ
ਪਰਵਾਹ ਕਰਾਂ ਜਗ ਦੀ
ਰੱਬ ਫੜੀ ਬੈਠਾ
ਬਾਂਹ ਤੇਰੇ ਜੱਟ ਦੀ
ਮੈਂ ਇਸੇ ਕਰਕੇ ਨਾ
ਪਰਵਾਹ ਕਰਾਂ ਜਗ ਦੀ

ਹੋ ਰੱਬ ਫੜੀ ਬੈਠਾ
ਬਾਂਹ ਤੇਰੇ ਜੱਟ ਦੀ
ਮੈਂ ਇਸੇ ਕਰਕੇ ਨਾ
ਪਰਵਾਹ ਕਰਾਂ ਜਗ ਦੀ
ਰੱਬ ਫੜੀ ਬੈਠਾ
ਬਾਂਹ ਤੇਰੇ ਜੱਟ ਦੀ
ਮੈਂ ਇਸੇ ਕਰਕੇ ਨਾ
ਪਰਵਾਹ ਕਰਾਂ ਜਗ ਦੀ

WRITERS

Shubh

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other

More From This Album

Lyric cover art

Still Rollin

2023

01

Still Rollin

Shubh

02

Ice

Shubh

03

Cheques

Shubh

04

OG

Shubh

05

Ruthless

Shubh

06

Dior

Shubh

07

The Flow Outro

Shubh

From This Artist