ਓ ਤੇਰੇ ਨੌ ਤੇ ਆ ਗਬਰੂ ਦੀ ਛੇੜ ਬਣ ਗਯੀ ਨੀ
ਓ ਤੇਰੇ ਨੌ ਤੇ ਆ ਗਬਰੂ ਛੇੜ ਬਣ ਗਾਯੀ ਨੀ
ਓ ਚੰਗੇ ਭਲੇ ਵੇਲੀ ਦੀ ਆ ਰੇਲ ਬਣ ਗਯੀ ਨੀ
ਓ ਤੇਰੇ ਨੌ ਤੇ ਆ ਗਬਰੂ ਦੀ ਛੇੜ ਬਣ ਗਯੀ ਨੀ
ਮੈਂ ਕ੍ਯਾ ਚੰਗੇ ਭਲੇ ਵੇਲੀ ਦੀ ਆ ਰੇਲ ਬਣ ਗਯੀ ਨੀ
ਓ ਤੇਰੇ ਨੌ ਤੇ ਆ ਗਬਰੂ ਦੀ ਛੇੜ ਬਣ ਗਯੀ ਨੀ
ਓ Victoria ਲਿਖਾਯੀ ਫਿਰੇ back money ਬਾਂਹ ਤੇ
ਇਨੇ ਵੀ ਬਣਾਯਾ ਹੋਯ tattoo ਤੇਰੇ ਨਾ ਤੇ
ਓ Victoria ਲਿਖਾਯੀ ਫਿਰੇ back money ਬਾਂਹ ਤੇ
ਇਨੇ ਵੀ ਬਣਾਯਾ ਹੋਯ tattoo ਤੇਰੇ ਨਾ ਤੇ
ਇਨੇ ਵੀ ਬਣਾਯਾ ਹੋਯ tattoo ਤੇਰੇ ਨਾ ਤੇ
ਕਿਹੰਦਾ ਚੰਗੇ ਭਲੇ ਸ਼ੇਰ ਦੀ ਓ ਭੇਡ ਬਣ ਗਯੀ
ਓ ਤੇਰੇ ਨੌ ਤੇ ਆ ਗਬਰੂ ਦੀ ਛੇੜ ਬਣ ਗਯੀ ਨੀ
ਮੈਂ ਕ੍ਯਾ ਚੰਗੇ ਭਲੇ ਵੇਲੀ ਦੀ ਆ ਰੇਲ ਬਣ ਗਯੀ ਨੀ
ਹੋ binaf kammuton ਨਾਲ ਠੇਕਾ ਫਿਰੇ ਕਰੇ ਨੀ
ਕਿਹੰਦਾ kaantiye ਦੀ ਦਵਾ ਦੂ ਤੈਨੂ ਜ਼ਰੀ ਦੀ
ਹੋ binaf kammuton ਨਾਲ ਠੇਕਾ ਫਿਰੇ ਕਰੇ ਨੀ
ਕਿਹੰਦਾ kaantiye ਦੀ ਦਵਾ ਦੂ ਤੈਨੂ ਜ਼ਰੀ ਦੀ
ਕਿਹੰਦਾ kaantiye ਦੀ ਦਵਾ ਦੂ ਤੈਨੂ
ਨੀ ਤੋਂ ਆਪ ਵੀ stone ਹੁਣ ਜੇਡ ਬੰਨ ਗਾਯੀ ਨੀ
ਓ ਤੇਰੇ ਨੌ ਤੇ ਆ ਗਬਰੂ ਦੀ ਛੇੜ ਬਣ ਗਯੀ ਨੀ
ਮੈਂ ਕ੍ਯਾ ਚੰਗੇ ਭਲੇ ਵੇਲੀ ਦੀ ਆ ਰੇਲ ਬਣ ਗਯੀ ਨੀ
ਤੇਰੇ ਨਾਲ ਘੁੰਮੇ market ਜਸੱੜਾ ਦਾ ਕਾਕਾ ਨੀ
ਅਮਲੋਹ ਵਾਲੀ ਬੈਂਕ ਚ ਖੁਲੂਣਾ ਸਾਝਾ ਖਾਤਾ ਨੀ
ਓ ਤੇਰੇ ਨਾਲ ਘੁੰਮੇ market ਜਸੱੜਾ ਦਾ ਕਾਕਾ ਨੀ
ਕਿਹੰਦਾ ਅਮਲੋਹ ਚ ਖੁਲੂਣਾ ਸਾਂਝਾ ਖਾਤਾ ਨੀ
ਕਿਹੰਦਾ ਅਮਲੋਹ ਚ ਖੁਲੂਣਾ ਸਾਂਝਾ
ਓ ਦੇਖੀ ਵਿਸੇ ਵਾਲੇ card ਦੀ ਰੇਲ ਬੰਨੀ ਨੀ
ਓ ਤੇਰੇ ਨੌ ਤੇ ਆ ਗਬਰੂ ਦੀ ਛੇੜ ਬਣ ਗਯੀ ਨੀ
ਮੈਂ ਕ੍ਯਾ ਚੰਗੇ ਭਲੇ ਵੇਲੀ ਦੀ ਆ ਰੇਲ ਬਣ ਗਯੀ ਨੀ