ਸ਼ੌਂਕੀ antique ਚੀਜ਼ਾਂ ਦਾ, ਵਿਚਾਰ ਵੀ ਤਾਂ ਥੋੜੇ ਜਾਏ ਪੁਰਾਣੇ ਨੇ
ਜੇਹੜੇ ਘਰਾਂ ਚ ਨਿਆਣਿਆਂ ਨੂੰ ਬੰਦਿਸ਼ਾਂ, ਇਹੋ ਜੇਹੇ ਸਾਡੇ ਓ ਘਰਾਣੇ ਨੇ

ਪੈਸੇ ਪਿੱਛੇ ਵੇਚਦਾ ਜ਼ਮੀਰ ਏ, ਇਹੋ ਜੇਹੇ ਸਾਡੇ ਕਿਰਦਾਰ ਨਹੀਂ
ਹਾਂ gentle ਪੁਣੇ ਦੇ ਵਿਚ ਰਹਿਣੇ ਆਂ, Classic ਜੇ high ਸਰਦਾਰ ਨੀ
ਜਿਹਨੇ ਮੁਕਰਨਾ ਕਰ ਕੇ ਜ਼ੁਬਾਨ ਨੂੰ, ਓ ਮੁੱਛ ਰੱਖਣੇ ਦਾ ਹੱਕਦਾਰ ਨਹੀਂ
Gentle ਪੁਣੇ ਦੇ ਵਿਚ ਰਹਿਣੇ ਆਂ, Classic ਜੇ high ਸਰਦਾਰ ਨੀ
ਹਾਂ ਲਾਉਂਦੇ ਸ਼ੌਂਕੀ ਗੇੜੀ, ਪਰ ਕੁੜੀਆਂ ਨੀ ਛੇੜਦੇ ਰੋਹਬ ਰੱਖਦੇ ਨੇ ਪੂਰਾ ਪਰ, ਫੁਕਰੀ ਨੀ ਕਰਦੇ

ਚੜ੍ਹ ਜਾਣ ਪੈਰ peg ਲਾ ਕੇ, ਐਸੀ ਸੋਚ ਵਾਲੇ ਸਾਡੇ ਯਾਰ ਨਹੀਂ
ਹਾਂ gentle ਪੁਣੇ ਦੇ ਵਿਚ ਰਹਿਣੇ ਆਂ, Classic ਜੇ high ਸਰਦਾਰ ਨੀ
ਜਿਹਨੇ ਮੁਕਰਨਾ ਕਰ ਕੇ ਜ਼ੁਬਾਨ ਨੂੰ, ਓ ਮੁੱਛ ਰੱਖਣੇ ਦਾ ਹੱਕਦਾਰ ਨਹੀਂ
Gentle ਪੁਣੇ ਦੇ ਵਿਚ ਰਹਿਣੇ ਆਂ, Classic ਜੇ high ਸਰਦਾਰ ਨੀ
Special stock ਦੇਖ bid ਲਾ ਕੇ ਚੱਕਦੇ ਦੱਸੇ ਅੱਖ ਦੀ ਡੂੰਘਾਈ ਮਾਰ ਦੂਰ ਤੱਕ ਰੱਖਦੇ
Special stock ਦੇਖ bid ਲਾ ਕੇ ਚੱਕਦੇ ਓ ਦੱਸੇ ਅੱਖ ਦੀ ਡੂੰਘਾਈ ਮਾਰ ਦੂਰ ਤੱਕ ਰੱਖਦੇ
ਘਰੇ ਅੱਡਦੇ ਨੇ ਸਾਜਸ਼ਾਂ ਓ ਸਾਡੇ ਲਈ ਅਸੀਂ ਖੜੀ ਪਰ ਕਿਸੇ ਨਾਲ ਖਾਰ ਨਹੀਂ
ਹਾਂ gentle ਪੁਣੇ ਦੇ ਵਿਚ ਰਹਿਣੇ ਆਂ, Classic ਜੇ high ਸਰਦਾਰ ਨੀ
ਜਿਹਨੇ ਮੁਕਰਨਾ ਕਰ ਕੇ ਜ਼ੁਬਾਨ ਨੂੰ, ਓ ਮੁੱਛ ਰੱਖਣੇ ਦਾ ਹੱਕਦਾਰ ਨਹੀਂ
Gentle ਪੁਣੇ ਦੇ ਵਿਚ ਰਹਿਣੇ ਆਂ, Classic ਜੇ high ਸਰਦਾਰ ਨੀ
ਮਿਹਨਤਾਂ ਤੋਂ ਬਾਦ ਖੱਟੇ ਦੇਸੀਆ ਦੇ ਨਾਮ ਨੇ ਮਿਹਨਤਾਂ ਤੋਂ ਬਾਦ ਖੱਟੇ ਦੇਸੀਆ ਦੇ ਨਾਮ ਨੇ
ਉਥੇ ਲੱਗਦੇ ਨੇ ਮੇਲੇ ਪੁਹੰਚ ਜਾਂਦੇ ਜਿਸ ਥਾਂ ਵੇ ਉਥੇ ਲੱਗਦੇ ਨੇ ਮੇਲੇ ਪੁਹੰਚ ਜਾਂਦੇ ਜਿਸ ਥਾਂ ਵੇ

ਜੱਸਦਾ ਵੇ ਕੌਮ ਏ ਸ਼ੇਰਾ ਦੀ ਪਿੱਠ ਉੱਤੇ ਕਿੱਤਾ ਕਦੇ ਵਾਰ ਨਾ
ਹਾਂ gentle ਪੁਣੇ ਦੇ ਵਿਚ ਰਹਿਣੇ ਆਂ, Classic ਜੇ high ਸਰਦਾਰ ਨੀ
ਜਿਨੇ ਮੁੱਕਰਨਾ ਕਰਕੇ ਜ਼ੁਬਾਨ ਨੂੰ ਓ ਮੁੱਛ ਰੱਖਣੇ ਦਾ ਹੱਕਦਾਰ ਨਹੀਂ