LyricFind Logo
LyricFind Logo
Profile image icon
Lyric cover art

GLORY

•

2024

High On Me

Apple Music logo
Deezer logo
Spotify logo
Lyrics
ਆ ਹਾਂ ਆ ਹਾ
Yeah yeah
You know what it is
You know who it is
ਕਹਿੰਦੀ
Say my name baby
She she
ਸੁਣਦੀ ਏ meek mill
ਪਟਾ ਤੋਂ a thick meal
ਯਾਰਾ ਆਸੇ ਪਾਸੇ safe
ਕਰਦੀ ਏ chick feel

ਥੱਲੇ ਓਹਦੇ ਕਾਲੀ Porsche
ਹੁਸਨ ਦੋਨਲੀ ਫੌਜ
ਧੁਆਂ ਧਾਏਂ ਵਾਲੀ ਮੌਜ
ਕਰਦੀ ਏ sick feel
Dance 'ਤੇ floor ਨੀਵਾਂ
ਅੱਖਾਂ 'ਚ ਪੂਰਾ ਫੀਮ ਆ
ਅਸਲੇ 'ਤੇ ਲੱਗੀ beam ਆ
ਸ਼ਹਿਰ 'ਚ aa big deal
Champagne aa aces
ਧੁੰਦਲੇ aa faces
ਪੈਣੇ ਅੱਜ cases
ਕਰ ਜਾਵਾਂ pick fell

ਹੋਵੀ ਨਾ ਦੂਰ ਮੇਰੇ ਤੋਂ
ਆਸ਼ਿਕ ਮਜਬੂਰ ਤੇਰੇ ਤੋਂ
ਚੜ੍ਹਦਾ ਏ ਸੁਰੂਰ ਤੇਰੇ ਤੋਂ
ਹੋਵੀ ਨਾ ਦੂਰ ਮੇਰੇ ਤੋਂ
ਆਸ਼ਿਕ ਮਜਬੂਰ ਤੇਰੇ ਤੋਂ
ਚੜ੍ਹਦਾ ਏ ਸੁਰੂਰ ਤੇਰੇ ਤੋਂ
ਮੇਰੇ ਸਿਰ ਨੂੰ ਚੜ੍ਹਦੀ ਪਈ
ਮੇਰੇ ਸਿਰ ਨੂੰ ਚੜ੍ਹਦੀ ਪਈ
ਮੇਰੇ ਸਿਰ ਨੂੰ ਚੜ੍ਹਦੀ ਪਈ
ਮੇਰੇ ਸਿਰ ਨੂੰ ਚੜ੍ਹਦੀ ਪਈ
ਸਿਰਾ ਕਰਾਤਾ ਮੇਰਾ
ਸਿਰ ਨੂੰ ਚੜ੍ਹਦੀ ਪਈ
ਸਿਰ ਨੂੰ ਚੜ੍ਹਦੀ ਪਈ
ਮੇਰੇ ਸਿਰ ਨੂੰ ਪਾਈ

Wigwam London
ਨਾਲ ਮੇਰੇ Steve
Mayfair club
ਬੈਠੇ ਖੇਡਦੇ a seep
Top ਦੇ ਪਟੋਲੇ
ਰੱਖਦੇ ਨਾ ਓਹਲੇ
ਜਿੰਦ ਸਾਡੀ ਰੋਲ਼ੇ
ਧੁੱਕਲੇ ਅੱਖਾਂ ਵਿੱਚੋਂ ਖਈਫ
ਅੱਗ ਦੀ ਇਹ ਲਾਟ
ਕਰਾਂ kiss fire
ਮੇਰੇ ਦਿਲ ਨੂੰ ਮਚਾਉਂਦੀ
ਬਿੱਲੋ this fire
ਅਸੀਂ ਉੱਡ ਨਿਸ਼ਾਨੀਆਂ ਨੂੰ ਸੀਟ ਲੈਂਦੇ
ਦੇਸੀ ਮੁੰਡੇ ਖੜ੍ਹੇ
ਕਦੀ ਕਰਦੇ ਨਾ miss fire

ਹੋਵੀ ਨਾ ਦੂਰ ਮੇਰੇ ਤੋਂ
ਆਸ਼ਿਕ ਮਜਬੂਰ ਤੇਰੇ ਤੋਂ
ਚੜ੍ਹਦਾ ਏ ਸੁਰੂਰ ਤੇਰੇ ਤੋਂ
ਹੋਵੀ ਨਾ ਦੂਰ ਮੇਰੇ ਤੋਂ
ਆਸ਼ਿਕ ਮਜਬੂਰ ਤੇਰੇ ਤੋਂ
ਚੜ੍ਹਦਾ ਏ ਸੁਰੂਰ ਤੇਰੇ ਤੋਂ
ਮੇਰੇ ਸਿਰ ਨੂੰ ਚੜ੍ਹਦੀ ਪਈ
ਮੇਰੇ ਸਿਰ ਨੂੰ ਚੜ੍ਹਦੀ ਪਈ
ਮੇਰੇ ਸਿਰ ਨੂੰ ਚੜ੍ਹਦੀ ਪਈ
ਹਾਲੇ ਬਣਿਆ ਮਹੌਲ
ਕਹਿੰਦੀ ਰੱਖੀ patience
ਧੁਆਂ ਚੜ੍ਹਦਾ ਸਰੀਰ
ਮੰਗੇ ventilation
ਕਹਿੰਦੀ ਦਿਲ ਵਾਲੇ ਬੂਹਿਆਂ
ਨੂੰ ਆਉਣਾ ਔਖਾ
Two factor ਮੰਗਦੀ authentication
I kissed her soul with my eyes
Beat ਨੀਓ ਗੁੱਡ trip ਕਰਾਂ fantasize
ਨਿਤ ਕਰਾਂ ਮੈਂ spoil ਰੱਖਨਾ ਤੋਹਫਿਆਂ ਨਾਲ
ਦੇਵਾ ਜ਼ਿੰਦਗੀ 'ਚ ਕਰਦੇ ਹੀ enter prize
ਵਰੀਆਂ ਨਾ ਵੈਰੀ siddeyaan naal act wise
ਮੇਰੇ ਬਾਰੇ check ਕਰ ਲਈ fact twice
ਗੀਤ ਸੁਣਦੇ ਹੀ ਪਾਪ ਸਾਰੇ ਢਹਿ ਜਾਣੇ
Yo yo honey Singh beat ਕਰੇ baptize
Yo yo honey Singh beat ਕਰੇ baptize
Yo yo honey Singh ਕੀਵੇ ਕਰੇ baptize
ਵੇਖੋ honey Singh ਕੀਵੇ ਕਰੇ baptize
Yo yo honey Singh ਕੀਵੇ ਕਰੇ baptize

WRITERS

Leo Grewal, Talwiinder

PUBLISHERS

Lyrics © IPRS

Share icon and text

Share


See A Problem With Something?

Lyrics

Other

More From This Album

Lyric cover art

GLORY

2024

From This Artist