LyricFind Logo
LyricFind Logo
Profile image icon
Lyric cover art

GLORY

•

2024

Rounds N Ring

Apple Music logo
Deezer logo
Spotify logo
Lyrics
ਮੈਂ ਰੌਂਦ ਮੰਗਦਾ ਤੂੰ ring ਗੋਰੀਏ
ਹਵਾ 'ਚ ਉਡਾਈ ਫਿਰੇ wing ਗੋਰੀਏ
ਗੱਭਰੂ ਦੇ ਮੋਢੇ ਤੇ ਪਠਾਣੀ ਜਚਦਾ
ਤੇਰੇ ਪਾਇਆ ਹੋਇਆ bag ਆ sling ਗੋਰੀਏ
ਜਿਹੜੀਆਂ ਤਰੀਕੀਆਂ ਨਾ ਕਰੇ ਸੋਹਣੀਏ
Fail ਸੋਚਣੀ ਕਰੇਗੀ ਨੀ ਤੂੰ ਸਾਣ ਜੱਟ ਦੀ
ਮੈਂ ਵੈਰੀਆਂ ਦੀ ਜਾਨ ਡੁੱਬ ਨਾਲ ਰੱਖਦਾ
ਤੂੰ ਮੁੱਠੀ ਵਿੱਚ ਰੱਖਦੀ ਏ ਜਾਨ ਜੱਟ ਦੀ
ਮੈਂ ਵੈਰੀਆਂ ਦੀ ਜਾਨ ਡੁੱਬ ਨਾਲ ਰੱਖਦਾ
ਤੂੰ ਮੁੱਠੀ ਵਿੱਚ ਰੱਖਦੀ ਏ ਜਾਨ ਜੱਟ ਦੀ
ਮੈਂ ਰੋਂਦ ਮੰਗਦਾ ਤੂੰ ring ਗੋਰੀਏ

See me roll up in a black
Denali with this shot gun
Shetty way you work up body baby go on
We can run up any party
Get lit like diwali if you stick with
Me mami if a go wrong
My paper get bigger way i stack it up
My moves so major ain’t no catching’ up
You know what it is now baby clap it up
Burnfire yo yo honey Singh wrap it up

ਦੱਬੀ ਦੱਬੀ ਪੈੜ ਨਾ ਸ਼ਿਕਾਰ ਤੋਲਦਾ
Surname ਗੱਡੀ ਦਾ number ਬੋਲਦਾ
Hood tail ਖੇਡਦੀ ਏ 150 ਤੋਂ ਟੱਪ ਲਾ ਕੇ
Facetime ਤੇਰੇ ਨਾ ਵਿਚਾਰ ਫੋਲਦਾ
ਓਹ ਭੇਦ ਨਹੀਓ ਮੌਤ ਦਾ ਤੇ ਜੱਟ ਦਾ ਕੁੜੇ
Carry ਕਰਦਾ ਨਾਜਾਇਜ਼ 22 ਲੱਖ ਦਾ ਕੁੜੇ
Pull over ਕਰੂੰਗਾ ਧੰਨ ਜਿਗਰੇ ਵਾਲਾ
ਤੇ ਦੂਜਾ ਹੋਊਗਾ ਜੇ same ਸਾਡੀ ਮੱਤ ਦਾ ਕੁੜੇ
ਬੰਦੇ ਮੰਨੇ ਪਰ ਮੰਨੇ ਚਾਹੁੰਦੇ ਸਾਂਝ ਰੱਖਣੀ
ਚੌਂਕੀ ਭਰਦੇ ਆ ਨਿੱਤ ਜੋ ਸ਼ੈਤਾਨ ਜੱਟ ਦੀ
ਮੈਂ ਵੈਰੀਆਂ ਦੀ ਜਾਨ dub ਨਾਲ ਰੱਖਦਾ
ਤੂੰ ਮੁੱਠੀ ਵਿੱਚ ਰੱਖਦੀ ਏ ਜਾਨ ਜੱਟ ਦੀ
ਮੈਂ ਵੈਰੀਆਂ ਦੀ ਜਾਨ dub ਨਾਲ ਰੱਖਦਾ
ਤੂੰ ਮੁੱਠੀ ਵਿੱਚ ਰੱਖਦੀ ਏ ਜਾਨ ਜੱਟ ਦੀ
ਮੈਂ ਰੋਂਦ ਮੰਗਦਾ ਤੂੰ ring ਗੋਰੀਏ

Yes sir
ਉਜ਼ਜ਼ੀਆਂ ਦਾ ਜੋੜਾ ਵੇਖ high do a hands
Thick chick big licks 1 humid bands
ਗੱਭਰੂ ਦੇ ਪੱਟ ਉੱਤੇ ਧਰਿਆ revolver
ਭੱਜ ਵੈਰੀ ਜਾਏ stakes high low ਨੇ chance
ਲੋੜ ਚੜ੍ਹੀ ਚਿੱਤ ਖਿੜੇ ਅੱਖਾਂ ਹੋਈਆਂ ਪਈਆਂ ਲਾਲ
ਕੰਮ ਜੇਹੜਾ ਵੀ ਆ ਕਰਦੇ ਆ ਕਰਦੇ ਕਮਾਲ
ਜਿੱਥੇ ਲੱਗੇ ਮੇਰਾ show ਕੱਠ ਹੁੰਦਾ ਬੜਾ bro
7 ਜ਼ਿਲ੍ਹਿਆਂ ਦੀ ਪੁਲਿਸ ਤੋਂ ਹੁੰਦਾ ਨਾ ਸੰਭਾਲ
ਨਾਮ ਲੈ ਕੇ ਕਰਦੇ ਵਪਾਰ ਬੜੇ
ਮੂੰਹ ਤੇ ਮਿੱਠੇ ਵਿੱਚੋਂ ਖਾਂਦੇ ਖਾਰ ਬੜੇ
ਜੱਟ big steppa only big moves
ਤਾਹੀਓ ਚਾਵਲਾਂ ਨੂੰ ਵੇਖ ਕੇ ਬੁਖਾਰ ਚੜ੍ਹੇ
Fame ਨਾਲ ਯਾਰੀ ਮੁੜਤਾਂ ਤੋਂ way back
ਨਾਗਣੀ ਸਰੂਰ ਦਿੰਦੀ ਅੱਖਾਂ ਉੱਤੇ Maybach
ਥੁੱਕ ਕੇ ਹਾਂ ਚੱਟ ਦੇ ਤੂੰ ਵੇਖੀ ਕਿੰਨੇ
ਤਸੱਲੀ ਨਾਲ ਕਰਾਲਾਂ ਅੱਜ payback
ਮੈਂ ਵੈਰੀਆਂ ਦੀ ਜਾਨ dub ਨਾਲ ਰੱਖਦਾ
ਤੂੰ ਮੁੱਠੀ ਵਿੱਚ ਰੱਖਦੀ ਏ ਜਾਨ ਜੱਟ ਦੀ
ਮੈਂ ਰੋਂਦ ਮੰਗਦਾ ਤੂੰ ring ਗੋਰੀਏ
ਮੈਂ ਰੋਂਦ ਮੰਗਦਾ ਤੂੰ ring ਗੋਰੀਏ
ਇਸੇ ਕਹਿੰਦੇ ਨੇ ਹਿੱਪ-ਹੋਪ ਹਿੱਪ-ਹੋਪ
ਇਸੇ ਕਹਿੰਦੇ ਨੇ ਹਿੱਪ-ਹੋਪ ਹਿੱਪ-ਹੋਪ
ਬੇਟੇ ਇਸੇ ਕਹਿੰਦੇ ਨੇ ਹਿੱਪ-ਹੋਪ ਹਿੱਪ-ਹੋਪ
ਇਸੇ ਕਹਿੰਦੇ ਨੇ ਹਿੱਪ-ਹੋਪ ਹਿੱਪ-ਹੋਪ

WRITERS

Navaan Sandhu, Yo Yo Honey Singh, Bonafide

PUBLISHERS

Lyrics © IPRS

Share icon and text

Share


See A Problem With Something?

Lyrics

Other

More From This Album

Lyric cover art

GLORY

2024

From This Artist