LyricFind Logo
LyricFind Logo
Profile image icon
Lyric cover art

Scorpio SZN

•

2022

MDMA Maa Diye Mombatiey

Apple Music logo
Deezer logo
Spotify logo
Lyrics
ਚ ਚ ਚਲਿਆ ਨਾ ਦਿਲ ਤੇ ਕੋਈ ਜ਼ੋਰ ਨੀ
ਘਰ ਲਉਣੇ ਨੀ ਬਹਾਨੇ ਪੈ ਗਏ 100 ਨੀ
ਕਾਦਾ ਹੱਸ ਕੇ ਗਈ
ਤੂੰ ਕਾਦਾ ਤੱਕ ਕੇ ਗਈ
ਸੀਧਾ ਦਿਲ ਸਾਡੇ ਸੀਨੇ ਵਿਚੋ ਚੱਕ ਕੇ ਗਈ
ਚੱਕ ਕੇ ਗਈ
ਤੂੰ ਦਿਲ ਚੱਕ ਕੇ ਗਈ
ਤਾਹੀਓਂ ਤੇਰੇ ਪਿੱਛੇ ਪਿੰਡ ਤੱਕ ਆਇਆ
ਓ ਮਾਂ ਦਿਏ ਮੋਮਬੱਤੀਏ ਮੋਮਬੱਤੀਏ
ਪੁੱਤ ਜੱਟ ਦਾ ਤੂੰ ਚੱਕਰਾਂ ਚ ਪਾਇਆ
ਓ ਟੇਡਾ ਟੇਡਾ ਫਿਰੇ ਤੱਕਦੀ
ਫਿਰੇ ਤੱਕਦੀ
ਦੱਸ ਪਹਿਲਾਂ ਕਿਉਂ ਤੂੰ ਹੱਸ ਕੇ ਵਿਖਾਇਆ
ਓ ਮਾਂ ਦਿਏ ਮੋਮਬੱਤੀਏ ਮੋਮਬੱਤੀਏ
ਪੁੱਤ ਜੱਟ ਦਾ ਤੂੰ ਚੱਕਰਾਂ ਚ ਪਾਇਆ, ਪਾਇਆ

ਪਾਇਆ, ਪਾਇਆ

Heroine ਵਾਂਗੂ ਕਰ ਨਾ ਗੁਮਾਨ ਤੂੰ
ਕੋਕਾ ਲੈ ਦਵਾ ਜਲੰਧਰੋ ਬਜ਼ਾਰ ਤੋਂ
ਥੋੜ੍ਹੀ ਥੋੜ੍ਹੀ ਅੰਗਰੇਜੀ ਜਿਹੀ ਬੋਲ ਕੇ
ਕੋਈ ਕਰਦੇ ਪੰਜਾਬੀ ਚ ਡਿਮਾਂਡ ਤੂੰ
ਜ਼ਰਾ ਮਨ ਤੇ ਸਹੀ
ਟਾਈਮ ਕੱਢ ਤਾ ਸਹੀ
ਲੈਕੇ ਜਾਣਾ ਆ ਘੁਮਾਉਣ
ਮੈਨੂੰ ਨਾ ਨਾ ਕਰੀ
ਨਾ ਨਾ ਕਰੀ
ਨਾ ਨਾ ਕਰੀ
ਤੇਰੇ ਉੱਤੇ ਗਾਣਾ ਜ਼ੋਰੇ ਨੇ ਇਹ ਗਿਆ
ਓ ਮਾਂ ਦਿਏ ਮੋਮਬੱਤੀਏ ਮੋਮਬੱਤੀਏ
ਪੁੱਤ ਜੱਟ ਦਾ ਤੂੰ ਚੱਕਰਾਂ ਚ ਪਾਇਆ
ਓ ਟੇਡਾ ਟੇਡਾ ਫਿਰੇ ਤੱਕਦੀ
ਫਿਰੇ ਤੱਕਦੀ
ਦੱਸ ਪਹਿਲਾਂ ਕਿਉਂ ਤੂੰ ਹੱਸ ਕੇ ਵਿਖਾਇਆ
ਓ ਮਾਂ ਦਿਏ ਮੋਮਬੱਤੀਏ ਮੋਮਬੱਤੀਏ
ਪੁੱਤ ਜੱਟ ਦਾ ਤੂੰ ਚੱਕਰਾਂ ਚ ਪਾਇਆ, ਪਾਇਆ

ਹੋ ਲੈਮਬੋ ਲੈਮਬੋ ਲੈਮਬੋ
ਲੈਮਬੋ ਲੈਮਬੋ ਲੈਮਬੋ
ਨੀ ਅੜੀਆਂ ਨਾ ਕਰ ਸੋਹਣੀਏ
ਨੀ ਅੜੀਆਂ ਨਾ ਕਰ ਸੋਹਣੀਏ
ਤੇਰੇ ਪਿੱਛੇ ਹੋਇਆ ਦੇਸੀ ਜੱਟ ਰੈਂਬੋ
ਅੜੀਆਂ ਨਾ ਕਰ ਸੋਹਣੀਏ
ਤੇਰੇ ਪਿੱਛੇ ਹੋਇਆ ਦੇਸੀ ਜੱਟ ਰੈਂਬੋ
ਨੀ ਅੜੀਆਂ ਨਾ ਕਰ ਸੋਹਣੀਏ
ਤੇਰੇ ਪਿੱਛੇ ਹੋਇਆ ਦੇਸੀ ਜੱਟ ਰੈਂਬੋ, ਹੋ

ਭਾਵੇਂ ਅੱਖੀਆਂ ਚ ਸੁਰਮੇ ਦੀ ਲਾਈਨ ਨੀ
ਉੱਤੋਂ ਮੁਖੜਾ ਵੀ ਕਰਦਾ ਐ ਸ਼ਾਈਨ ਨੀ
ਕਿਉਂ ਤੂੰ ਪਿੰਡੋ ਸ਼ੈਰ ਸ਼ੈਰੋ ਪਿੰਡੋ ਘੁੰਮਦੀ
ਕਾਰ ਜ਼ੀਅਸ ਨਾਲ ਉੱਕ ਦੀ ਤੂੰ ਸੈਰ ਨੀ
ਕੋਈ ਗੱਲ ਹੀ ਨਹੀਂ
ਤੂੰ ਹਾਂ ਕਰ ਤਾ ਸਹੀ
ਕਰਾਂ ਬੋਲ ਪੂਰੇ ਸਾਰੇ
ਮੂਹੋਂ ਕੱਢ ਤਾ ਸਹੀ
ਕੱਢ ਤਾ ਸਹੀ
ਨੀ ਕੁਝ ਦੱਸ ਤਾ ਸਹੀ
ਤੇਰੇ ਕਰਕੇ ਐ ਕੈਸ਼ ਕਡ਼ਾਇਆ
ਓ ਮਾਂ ਦਿਏ ਮੋਮਬੱਤੀਏ ਮੋਮਬੱਤੀਏ
ਪੁੱਤ ਜੱਟ ਦਾ ਤੂੰ ਚੱਕਰਾਂ ਚ ਪਾਇਆ
ਓ ਟੇਡਾ ਟੇਡਾ ਫਿਰੇ ਤੱਕਦੀ
ਫਿਰੇ ਤੱਕਦੀ
ਦੱਸ ਪਹਿਲਾਂ ਕਿਉਂ ਤੂੰ ਹੱਸ ਕੇ ਵਿਖਾਇਆ
ਓ ਮਾਂ ਦਿਏ ਮੋਮਬੱਤੀਏ ਮੋਮਬੱਤੀਏ
ਪੁੱਤ ਜੱਟ ਦਾ ਤੂੰ ਚੱਕਰਾਂ ਚ ਪਾਇਆ
ਓ ਟੇਡਾ ਟੇਡਾ ਫਿਰੇ ਤੱਕਦੀ
ਫਿਰੇ ਤੱਕਦੀ
ਦੱਸ ਪਹਿਲਾਂ ਕਿਉਂ ਤੂੰ ਹੱਸ ਕੇ ਵਿਖਾਇਆ
ਓ ਮਾਂ ਦਿਏ ਮੋਮਬੱਤੀਏ ਮੋਮਬੱਤੀਏ
ਪੁੱਤ ਜੱਟ ਦਾ ਤੂੰ ਚੱਕਰਾਂ ਚ ਪਾਇਆ, ਪਾਇਆ

WRITERS

Dr. Zeus, Baljit Singh Padam, Ricky, Dr Zeus

PUBLISHERS

Lyrics © Royalty Network, Sentric Music

Share icon and text

Share


See A Problem With Something?

Lyrics

Other

More From This Album

Lyric cover art

Scorpio SZN

2022

01

YDY (Yaar De Yaar)

Dr Zeus, Happy Singh, Zora Randhawa

02

Karobaar

Dr Zeus, Fateh, Zora Randhawa

03

Sunakha

Dr Zeus, Zora Randhawa, रुपाली

04

MDMA

Dr Zeus, Zora Randhawa