LyricFind Logo
LyricFind Logo
Profile image icon
Lyric cover art

Scorpio SZN

•

2022

Sunakha

Apple Music logo
Deezer logo
Spotify logo
Lyrics
ਮੰਗੀ ਰੱਬ ਕੋਲੋ ਮਾਪਿਆਂ ਨੇ ਸੁਖਾਂ ਸੁਖ ਸੁਖ ਜੱਟੀ ਐਵੇਂ ਨਾ ਸੁਨਖੀ ਰਜ਼ ਕੇ

ਚੰਨਾ ਦੇਖ ਲੀ ਬੇਸਕ ਪਾ ਕੇ ਅੱਖ ਵਿੱਚ ਅੱਖ ਤੇਰੀ ਰੱਖ ਦੁਂਗੀ ਜਾਨ ਕੱਢ ਕੇ
ਮੰਗੀ ਰੱਬ ਕੋਲੋ ਮਾਪਿਆਂ ਨੇ ਸੁਖਾਂ ਸੁਖ ਸੁਖ ਜੱਟੀ ਐਵੇਂ ਨਾ ਸੁਨਖੀ ਰਜ਼ ਕੇ
ਮੰਗੀ ਰੱਬ ਕੋਲੋ ਮਾਪਿਆਂ ਨੇ ਸੁਖਾਂ ਸੁਖ ਸੁਖ ਜੱਟੀ ਐਵੇਂ ਨਾ ਸੁਨਖੀ ਰਜ਼ ਕੇ

ਲੈ ਆ ਰੱਬ ਕੋਲੋ ਮਾਪਿਆਂ ਨੇ ਸੁਖਾਂ ਸੁਖ ਸੁਖ ਜੱਟ ਐਵੇਂ ਨਾ ਸੁਨਖਾ ਰਜ਼ ਕੇ

ਬਿਲੋ ਦੇਖ ਲੀ ਬੇਸਕ ਪਾ ਕੇ ਅੱਖ ਵਿੱਚ ਅੱਖ ਤੇਰੀ ਰੱਖ ਦੁਂਗਾ ਜਾਨ ਕੱਢ ਕੇ
ਲੈ ਆ ਰੱਬ ਕੋਲੋ ਮਾਪਿਆਂ ਨੇ ਸੁਖਾਂ ਸੁਖ ਸੁਖ ਜੱਟ ਐਵੇਂ ਨਾ ਸੁਨਖਾ ਰਜ਼ ਕੇ
ਲੈ ਆ ਰੱਬ ਕੋਲੋ ਮਾਪਿਆਂ ਨੇ ਸੁਖਾਂ ਸੁਖ ਸੁਖ ਜੱਟ ਐਵੇਂ ਨਾ ਸੁਨਖਾ ਰਜ਼ ਕੇ

ਰੋਹਬ ਦੇਖ ਗਬਰੂ ਦਾ ਰੀਝਾਂ ਨਾਲ ਪਾਲਿਆ
ਅ ਬੇਬੇ ਨੇ ਖੁਵਾ ਕ ਪੰਜੀਰੀ ਆ
ਮੈਂ ਵੇ ਹਾਨੀ ਆ ਵੇ ਧੀ ਲਾਡਲੀ ਬਾਪੂ ਦੀ ਵੰਗਾਂ ਵੀਣੀ ਵਿੱਚ ਹੋਈ ਜਾਨ ਭੀੜੀਆਂ
ਸਾਡੇ ਨੇੜੇ ਨੇੜੇ ਹੋ ਕੇ, ਲੋਕੀ ਵੇਖਦੇ ਨੇ ਖਲੋ ਕੇ, ਜਦੋਂ ਲਾਉਣੇ ਆ ਸ਼ੋਕੀਨੀ ਗੜ੍ਹ ਕੇ
ਮੰਗੀ ਰੱਬ ਕੋਲੋ ਮਾਪਿਆਂ ਨੇ ਸੁਖਾਂ ਸੁਖ ਸੁਖ ਜੱਟੀ ਐਵੇਂ ਨਾ ਸੁਨਖੀ ਰਜ਼ ਕੇ
ਲੈ ਆ ਰੱਬ ਕੋਲੋ ਮਾਪਿਆਂ ਨੇ ਸੁਖਾਂ ਸੁਖ ਸੁਖ ਜੱਟ ਐਵੇਂ ਨਾ ਸੁਨਖਾ ਰਜ਼ ਕੇ

ਸੋਹਣੀ ਕਿਹਣੁ ਕਹਿੰਦੇ ਪੂਰੇ ਏਰੀਏ ਦੇ ਵਿੱਚ ਲੋਕੀ ਦਿੰਦੇ ਨੇ ਮਿਸਾਲਾਂ ਬੱਸ ਮੇਰਿਆਂ
90 ਆ ਪਿੰਡਾ ਚੇ ਨਾ ਗਬਰੂ ਸਾ ਚੱਲੇ ਜਿੱਥੇ ਖੜ ਜੇ ਲਿਉਂਦਾ ਅ ਹਨੇਰਿਆਂ
ਮੇਰਾ ਉੱਚਾ ਲੰਬਾ ਕਦ ਵੇ, ਮੈਂ ਹੱਸਣਾ ਦੀ ਹੱਦ ਕੋਈ ਮੇਰੇ ਜੀ ਵੇਖਾ ਤਾਂ ਲਭ ਕੇ
ਲੈ ਆ ਰੱਬ ਕੋਲੋ ਮਾਪਿਆਂ ਨੇ ਸੁਖਾਂ ਸੁਖ ਸੁਖ ਜੱਟ ਐਵੇਂ ਨਾ ਸੁਨਖਾ ਰਜ਼ ਕੇ
ਮੰਗੀ ਰੱਬ ਕੋਲੋ ਮਾਪਿਆਂ ਨੇ ਸੁਖਾਂ ਸੁਖ ਸੁਖ ਜੱਟੀ ਐਵੇਂ ਨਾ ਸੁਨਖੀ ਰਜ਼ ਕੇ
ਲੈ ਆ ਰੱਬ ਕੋਲੋ ਮਾਪਿਆਂ ਨੇ ਸੁਖਾਂ ਸੁਖ ਸੁਖ ਜੱਟ ਐਵੇਂ ਨਾ ਸੁਨਖਾ ਰਜ਼ ਕੇ
ਮੰਗੀ ਰੱਬ ਕੋਲੋ ਮਾਪਿਆਂ ਨੇ ਸੁਖਾਂ ਸੁਖ ਸੁਖ ਜੱਟੀ ਐਵੇਂ ਨਾ ਸੁਨਖੀ ਰਜ਼ ਕੇ

WRITERS

Dr. Zeus, Jaggi Jagowal, Baljit Singh Padam

PUBLISHERS

Lyrics © Sentric Music

Share icon and text

Share

See A Problem With Something?

Lyrics

Other

More From This Album

Lyric cover art

Scorpio SZN

2022

01

YDY (Yaar De Yaar)

Dr Zeus, Happy Singh, Zora Randhawa

02

Karobaar

Dr Zeus, Fateh, Zora Randhawa

03

Sunakha

Dr Zeus, Zora Randhawa, रुपाली

04

MDMA

Dr Zeus, Zora Randhawa