LyricFind Logo
LyricFind Logo
Profile image icon
Lyric cover art

A for Arjan 2

•

2025

Aphrodite

Apple Music logo
Deezer logo
Spotify logo
Lyrics
ਘੜੀ ਮੁੜੀ ਘੜੀ ਮੁੜੀ
ਇੱਕ ਕੁੜੀ ਇੱਕ ਕੁੜੀ ਦਿਲ ਠੱਗਦੀ
ਹਾਏ ਬਾਹਲੀ ਸੋਹਣੀ ਲੱਗਦੀ
ਘੜੀ ਮੁੜੀ ਘੜੀ ਮੁੜੀ
ਇੱਕ ਕੁੜੀ ਇੱਕ ਕੁੜੀ ਦਿਲ ਠੱਗਦੀ
ਹਾਏ ਬਾਹਲੀ ਸੋਹਣੀ ਲੱਗਦੀ
ਭਰ ਲਾ ਗੁਲਾਬ ਚ ਪਰਾਂਦਿਆਂ ਦੇ ਵਾਂਗੂ
ਬਾਰਾਂ ਸਾਲ ਕੱਟ ਲੂ ਮੈਂ ਰਾਂਝਿਆਂ ਦੇ ਵਾਂਗੂ
ਮੰਨ ਜੂ ਗਾ ਕੈਦੋਂ ਓਹ ਮਨਾਉਣ ਆਲੀ ਬਣੇ
ਕੱਟ ਕੇ ਓਹ ਚੂਰੀਆਂ ਖਵਾਉਣ ਆਲੀ ਬਣੇ
ਸਿਆਲਾਂ ਦੀ ਸਲੇਟੀ ਵਾਂਗੂ ਸਾਨੂੰ ਫੱਬਦੀ
ਬਾਹਲੀ ਸੋਹਣੀ ਲੱਗਦੀ
ਬਾਹਲੀ ਸੋਹਣੀ ਲੱਗਦੀ
ਘੜੀ ਮੁੜੀ ਘੜੀ ਮੁੜੀ
ਇੱਕ ਕੁੜੀ ਇੱਕ ਕੁੜੀ ਦਿਲ ਠੱਗਦੀ
ਹਾਏ ਬਾਹਲੀ ਸੋਹਣੀ ਲੱਗਦੀ
ਘੜੀ ਮੁੜੀ ਘੜੀ ਮੁੜੀ
ਇੱਕ ਕੁੜੀ ਇੱਕ ਕੁੜੀ ਦਿਲ ਠੱਗਦੀ
ਹਾਏ ਬਾਹਲੀ ਸੋਹਣੀ ਲੱਗਦੀ

ਮੁੰਦਰੀ ਜਿਹਾ ਲੱਕ ਓਹਦਾ ਛੱਲਾ ਸਾਥੋਂ ਮੰਗੇ
ਸੇਹਿਲਿਆਂ ਦੀ ਸੂਲੀ ਉੱਤੇ ਸਾਹ ਸਾਡੇ ਟੰਗੇ
ਚੰਨ ਵਰਗੀ ਨੂੰ ਦੇਖ ਪਾਣੀ ਪਾਣੀ ਹੋ ਗਈ ਪੁਣਿਆ
ਹਾਏ ਰੰਗ ਓਹਦਾ ਦੁੱਧ ਚ ਸਿੰਧੂਰ ਜਿਵੇਂ ਗੁੰਨਿਆ
ਓਹ ਲਾਲ ਸੂਟ ਪਾ ਕੇ ਲੱਗੇ ਲਾਟ ਅੱਗ ਦੀ
ਬਾਹਲੀ ਸੋਹਣੀ ਲੱਗਦੀ
ਬਾਹਲੀ ਸੋਹਣੀ ਲੱਗਦੀ
ਘੜੀ ਮੁੜੀ ਘੜੀ ਮੁੜੀ
ਇੱਕ ਕੁੜੀ ਇੱਕ ਕੁੜੀ ਦਿਲ ਠੱਗਦੀ
ਬਾਹਲੀ ਸੋਹਣੀ ਲੱਗਦੀ
ਘੜੀ ਮੁੜੀ ਘੜੀ ਮੁੜੀ
ਇੱਕ ਕੁੜੀ ਇੱਕ ਕੁੜੀ ਦਿਲ ਠੱਗਦੀ
ਬਾਹਲੀ ਸੋਹਣੀ ਲੱਗਦੀ

ਕੋਈ ਵੱਟ ਥੱਲੋਂ ਬੋਤਲ ਪੁਰਾਣੀ ਜਿਵੇਂ ਕੱਢੀ
ਗਿੱਧੇ ਵਿੱਚ ਪਾਉਂਦੀ ਜਦੋਂ ਕਦੇ ਡਬਲ ਅੱਡੀ
ਜੱਗੇ ਜਾਗੋ ਵਾਂਗੂ ਮੂਹਰੇ ਕੋਈ ਆ ਕੇ ਦਿਖਾਵੇ
ਓਹਦੇ ਬੋਲੀਆਂ ਬਰਾਬਰ ਕੋਈ ਪਾ ਕੇ ਦਿਖਾਵੇ
ਕੁੜੀਆਂ ਦੀ ਲੀਡਰ ਓਹ ਜਾਣ ਸਭ ਦੀ
ਬਾਹਲੀ ਸੋਹਣੀ ਲੱਗਦੀ
ਬਾਹਲੀ ਸੋਹਣੀ ਲੱਗਦੀ
ਘੜੀ ਮੁੜੀ ਘੜੀ ਮੁੜੀ
ਇੱਕ ਕੁੜੀ ਇੱਕ ਕੁੜੀ ਦਿਲ ਠੱਗਦੀ
ਹਾਏ ਬਾਹਲੀ ਸੋਹਣੀ ਲੱਗਦੀ
ਘੜੀ ਮੁੜੀ ਘੜੀ ਮੁੜੀ
ਇੱਕ ਕੁੜੀ ਇੱਕ ਕੁੜੀ ਦਿਲ ਠੱਗਦੀ
ਹਾਏ ਬਾਹਲੀ ਸੋਹਣੀ ਲੱਗਦੀ

ਪਹਿਲਾਂ ਸਾਡੀ ਰੱਬ ਨੇ ਕੋਈ ਗੱਲ ਨਹੀਂ ਮੋੜੀ
ਜਿਵੇਂ ਕੋਕੇ ਨਾਲ ਕੋਲੀ ਓਹ ਬਣਾਦੇ ਸਾਡੀ ਜੋੜੀ
ਹਾਏ ਜਿੱਥੇ ਸਭ ਨੂੰ ਹੀ ਬਾਹਲੀ ਗੱਲ ਓੜ੍ਹਦੀ
ਮਿੱਤਰਾ ਦੀ ਮਹਿਬੂਬ ਨੁਹ ਆ ਭਦੌੜ ਦੀ
ਕਰ ਲਏਓ ਨੋਟ ਅਖੀ ਗੱਲ ਅੱਜ ਦੀ
ਬਾਹਲੀ ਸੋਹਣੀ ਲੱਗਦੀ
ਬਾਹਲੀ ਸੋਹਣੀ ਲੱਗਦੀ
ਘੜੀ ਮੁੜੀ ਘੜੀ ਮੁੜੀ
ਇੱਕ ਕੁੜੀ ਇੱਕ ਕੁੜੀ ਦਿਲ ਠੱਗਦੀ
ਹਾਏ ਬਾਹਲੀ ਸੋਹਣੀ ਲੱਗਦੀ
ਘੜੀ ਮੁੜੀ ਘੜੀ ਮੁੜੀ
ਇੱਕ ਕੁੜੀ ਇੱਕ ਕੁੜੀ ਦਿਲ ਠੱਗਦੀ
ਹਾਏ ਬਾਹਲੀ ਸੋਹਣੀ ਲੱਗਦੀ

WRITERS

Arjan Dhillon

PUBLISHERS

Lyrics © Sentric Music

Share icon and text

Share


See A Problem With Something?

Lyrics

Other

More From This Album

Lyric cover art

A for Arjan 2

2025

From This Artist