LyricFind Logo
LyricFind Logo
Profile image icon
Lyric cover art

A for Arjan 2

•

2025

Mulaqat

Apple Music logo
Deezer logo
Spotify logo
Lyrics
ਹੋ ਤੂੰ ਵੀ ਸੋਚ ਕੇ ਦੱਸ ਮੈਨੂੰ ਦੂਰੀਆਂ ਕਦ ਤੱਕ ਠੱਗਣ ਗਿਆਂ
ਸਾਨੂੰ ਇੱਕ ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣ ਗਿਆਂ

ਹੋ ਕਿੰਨੀ ਵਾਰੀ ਮਿਲਣਾ ਪੈਣਾ ਏ ਗੱਲੀ-ਬਾਤੀ ਖੁੱਲਣ ਲਈ
ਕਿੰਨੀ ਵਾਰੀ ਮਿਲਣਾ ਪੈਣਾ ਏ ਇੱਕ ਦੂਜੇ ਤੇ ਢੁੱਲਣ ਲਈ
ਅਸੀ ਅਨਦਾਜੇ ਲਾਉਣੇ ਆਂ ਕਦੋ ਖੇੜਾ ਸੋਚਾਂ ਛੱਡਣ ਗਿਆਂ
ਸਾਨੂੰ ਇੱਕ ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣ ਗਿਆਂ
ਸਾਨੂੰ ਇੱਕ ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣ ਗਿਆਂ

ਸਾਨੂੰ ਇੱਕ ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣ ਗਿਆਂ
ਸਾਨੂੰ ਇੱਕ ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣ ਗਿਆਂ

ਯੂ ਹੋਰ ਦੱਸੋ, ਤੁਸੀ ਦੱਸੋ ਕਦੋ ਤੱਕ ਕਹਿੰਦੇ ਰਹਿਣਾ ਏ
ਹਾਏ ਕਿੰਨੀਆਂ ਕੋਫ਼ੀਆਂ ਪੀਣੀਆਂ ਨੇ ਤੇ ਨੀਵੀਂ ਪਾਕੇ ਬਹਿਣਾ ਏ
ਹੋ ਸੋਚ-ਸੋਚ ਮੈਸਜ ਕਰਨੇ ਕਦ ਤੱਕ ਚੈਟਆਂ ਦਿਨ ਕੱਢਣ ਗਿਆਂ
ਸਾਨੂੰ ਇੱਕ ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣ ਗਿਆਂ
ਸਾਨੂੰ ਇੱਕ ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣ ਗਿਆਂ

ਸਾਨੂੰ ਇੱਕ ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣ ਗਿਆਂ

ਹਾਏ ਇਹਦਾ ਭੇਤ ਕਿਸੇ ਨੇ ਨੀ ਪਾਇਆ ਜਿਹੜੀ ਗੱਲ ਇਸ਼ਕ ਦੀ ਤੋਰੀ ਏ
ਕੀਤੇ ਇੱਕੋ ਮਿਲਣੀ ਕਾਫੀ ਏ ਕੀਤੇ ਸਾਰੀ ਉਮਰ ਵੀ ਥੋੜੀ ਏ
ਜੋ ਜਿਦੇ ਲਿਖੀ ਲਿਖੀਆਂ ਏ ਰੂਹਾਂ ਨੂੰ ਰੂਹਾਂ ਲੱਭਣ ਗਿਆਂ
ਸਾਨੂੰ ਇੱਕ ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣ ਗਿਆਂ
ਸਾਨੂੰ ਇੱਕ ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣ ਗਿਆਂ

ਸਾਨੂੰ ਇੱਕ ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣ ਗਿਆਂ

WRITERS

S. Charanjit Singh Dhillon

PUBLISHERS

Lyrics © Sentric Music

Share icon and text

Share

See A Problem With Something?

Lyrics

Other

More From This Album

Lyric cover art

A for Arjan 2

2025

From This Artist