LyricFind Logo
LyricFind Logo
Profile image icon
Lyric cover art

A for Arjan 2

•

2025

Tattoo

Apple Music logo
Deezer logo
Spotify logo
Lyrics
ਹੋ ਮੰਗੀਏ ਕਿ ਖੇਰ ਉਹ ਅੱਜ ਹੋਈ ਗੇਰ
ਭੁੰਜੇ ਲਾਉਦੀ ਨਹੀਓ ਪੈਰ ਵਿਆਹੀ ਗਈ ਵੱਡੋ ਸ਼ਹਿਰ
ਹਾਏ ਬਹਾਨਾ ਬਣਗੀ ਨਖਰੋ ਨਿੱਤ ਦੀ ਬੋਤਲ ਦਾ
ਰੋਕ ਦੀ ਰਹਿੰਦੀ ਸੀ ਮਿੱਤਰਾ ਨੂੰ ਪਿਣੀ ਤੋ
ਹੋ ਗੇਰਾ ਦੀ ਮਹਿੰਦੀ ਚੜਗੀ ਉਹਦੀ ਤਲੀਆਂ ਤੇ
ਮੇਰੇ ਨਾਂ ਦਾ ਟੈਟੂੰ ਲੱਥ ਗਿਆ ਹੋਣਾ ਵੀਣੀ ਤੋ
ਗੇਰਾ ਦੀ ਮਹਿੰਦੀ ਚੜਗੀ ਉਹਦੀ ਤਲੀਆਂ ਤੇ
ਮੇਰੇ ਨਾਂ ਦਾ ਟੈਟੂੰ ਲੱਥ ਗਿਆ ਹੋਣਾ ਵੀਣੀ ਤੋ

ਹੋ ਕੋਠੇ ਤੇ ਗਲਾਸੀ ਏ ਚੰਨ ਵੇ ਕੋਠੇ ਤੇ ਗਲਾਸੀ ਏ
ਹੋ ਮਰਨ ਕਰਾਗੀ ਜੱਟ ਦਾ ਮਰਨ ਕਰਾਗੀ ਜੱਟ ਦਾ
ਹਾਏ ਗੱਲ ਜਾਦੀ ਨੇ ਜੋ ਆਖੀ ਏ
ਸੋਹਣੀਆ ਗੱਲ ਜਾਦੀ ਨੇ ਜੋ ਆਖੀ ਏ
ਹੋ ਆਈ ਐਣ ਗੋਨ ਬਿਹਜੀ ਦਿਲ ਤੇ ਨਾ ਲੋਣ
ਤੇ ਤੂੰ ਹੋਜੀ ਮੂਬ ਓਨ ਮੈਂ ਕੋਣ ਤੇ ਤੂੰ ਕੋਣ
ਹਾਏ ਹੁੰਦਾ ਉਹਨੂੰ ਪਿਆਰ ਹੋਣ ਨੂੰ ਕਿ ਨਾ ਹੁੰਦਾ
ਕਰਦੇ ਵੀ ਕਿ ਆਸ ਮੁਹੱਬਤ ਹੀਣੀ ਤੋ
ਗੇਰਾ ਦੀ ਮਹਿੰਦੀ ਚੜਗੀ ਉਹਦੀ ਤਲੀਆਂ ਤੇ
ਮੇਰੇ ਨਾਂ ਦਾ ਟੈਟੂੰ ਲੱਥ ਗਿਆ ਹੋਣਾ ਵੀਣੀ ਤੋ
ਗੇਰਾ ਦੀ ਮਹਿੰਦੀ ਚੜਗੀ ਉਹਦੀ ਤਲੀਆਂ ਤੇ
ਮੇਰੇ ਨਾਂ ਦਾ ਟੈਟੂੰ ਲੱਥ ਗਿਆ ਹੋਣਾ ਵੀਣੀ ਤੋ
ਹਾਏ ਦੋ ਪੱਤਰ ਮਲੂਕਾ ਦੇ ਹਾਏ ਦੋ ਪੱਤਰ ਮਲੂਕਾ ਦੇ
ਹੋ ਗੱਲਾ ਨੇ ਬਣੋਦੇ ਫਿਰਦੇ
ਹਾਏ ਮੂੰਹ ਫੜਿਏ ਕਿ ਲੋਕਾ ਦੇ
ਪੁਛ ਦੇ ਆ ਜਾਣ ਜਾਣ ਧੋਖਾ ਕਰਗੀ ਰਕਾਨ
ਤੇਰੀ ਆਉਦੀ ਨੀ ਪਛਾਣ ਗਿਆ ਲੁਟਿਆ ਜਹਾਨ
ਹਾਏ ਮੋਤ ਮਜਾਜਨ ਧੱਕਦੀ ਸਾਨੂੰ ਦੂਰ ਖੜੀ
ਫਿੱਕਾ ਪੈ ਗਿਆ ਜਿ ਹੁਣ ਜਿੰਦਗੀ ਜੀਣੀ ਤੋ
ਹੋ ਗੇਰਾ ਦੀ ਮਹਿੰਦੀ ਚੜਗੀ ਉਹਦੀ ਤਲੀਆਂ ਤੇ
ਮੇਰੇ ਨਾਂ ਦਾ ਟੈਟੂੰ ਲੱਥ ਗਿਆ ਹੋਣਾ ਵਹਿਣੀ ਤੋ
ਹੋ ਗੇਰਾ ਦੀ ਮਹਿੰਦੀ ਚੜਗੀ ਉਹਦੀ ਤਲੀਆਂ ਤੇ
ਮੇਰੇ ਨਾਂ ਦਾ ਟੈਟੂੰ ਲੱਥ ਗਿਆ ਹੋਣਾ ਵਹਿਣੀ ਤੋ
ਗੇਰਾ ਦੀ ਮਹਿੰਦੀ ਚੜਗੀ ਉਹਦੀ ਤਲੀਆਂ ਤੇ
ਮੇਰੇ ਨਾਂ ਦਾ ਟੈਟੂੰ ਲੱਥ ਗਿਆ ਹੋਣਾ ਵਹਿਣੀ ਤੋ
ਗੇਰਾ ਦੀ ਮਹਿੰਦੀ ਚੜਗੀ ਉਹਦੀ ਤਲੀਆਂ ਤੇ
ਮੇਰੇ ਨਾਂ ਦਾ ਟੈਟੂੰ ਲੱਥ ਗਿਆ ਹੋਣਾ ਵਹਿਣੀ ਤੋ

WRITERS

Arjan Dhillon

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other

More From This Album

Lyric cover art

A for Arjan 2

2025

From This Artist