ਹੋ ਸਿੱਕੇ ਚਲਦੇ ਕਾਫਲੇ ਤੁਰਦੇ
ਨੀ ਮੇਲੇ ਲੱਗਦੇ ਮਾਲ ਨੇ ਖੁਰਦੇ
ਬੱਸ ਓਹੀ ਸਾਡਾ ਨਾਮ ਨੀ ਜਾਣਦਾ
ਨੀ ਜੇੜਾ ਹਜੇ ਜੰਮਿਆ ਨੀ ਬਿਲੋ
ਬੱਸ ਓਹੀ ਸਾਡਾ ਨਾਮ ਨੀ ਜਾਣਦਾ
ਨੀ ਜੇੜਾ ਹਜੇ ਜੰਮਿਆ ਨੀ ਬਿਲੋ
ਬੱਸ ਓਹੀ ਸਾਡਾ ਨਾਮ ਨੀ ਜਾਣਦਾ
ਨੀ ਜੇੜਾ ਹਜੇ ਜੰਮਿਆ ਨੀ ਬਿਲੋ
ਜੰਮਿਆ ਨੀ ਬਿਲੋ, ਜੰਮਿਆ ਨੀ ਬਿਲੋ
ਹੋ ਭੁਣੀਏ ਮੁੜਕੇ ਬੁਲਾਈਏ ਬਕਰੇ
ਨੀ ਗੱਲ ਨਾਲ ਲਾਈਏ ਜੇੜਾ ਟਕਰੇ
ਓਹ ਜੰਮੇ ਪੁੱਤ ਮਾਵਾਂ ਨੇ ਵੇਲੀ
ਬੱਸ ਓਹੀ ਸਾਡਾ ਨਾਮ ਨੀ ਜਾਣਦਾ
ਨੀ ਜੇੜਾ ਹਜੇ ਜੰਮਿਆ ਨੀ ਬਿਲੋ
ਬੱਸ ਓਹੀ ਸਾਡਾ ਨਾਮ ਨੀ ਜਾਣਦਾ
ਨੀ ਜੇੜਾ ਹਜੇ ਜੰਮਿਆ ਨੀ ਬਿਲੋ
ਬੱਸ ਓਹੀ ਸਾਡਾ ਨਾਮ ਨੀ ਜਾਣਦਾ
ਨੀ ਜੇੜਾ ਹਜੇ ਜੰਮਿਆ ਨੀ ਬਿਲੋ
ਜੰਮਿਆ ਨੀ ਬਿਲੋ, ਜੰਮਿਆ ਨੀ ਬਿਲੋ
ਹੋ ਕੀ ਇੱਥੇ, ਕੀ ਓਥੇ ਬਿਲੋ ਆਏ ਜੇੜੇ ਮੌਕੇ
ਨੀ ਗਬਰੂ ਹਰ ਜੰਗਲ ਵਿੱਚ ਸ਼ੇਰ
ਬੱਸ ਓਹੀ ਸਾਡਾ ਨਾਮ ਨੀ ਜਾਣਦਾ
ਨੀ ਜੇੜਾ ਹਜੇ ਜੰਮਿਆ ਨੀ ਬਿਲੋ
ਬੱਸ ਓਹੀ ਸਾਡਾ ਨਾਮ ਨੀ ਜਾਣਦਾ
ਨੀ ਜੇੜਾ ਹਜੇ ਜੰਮਿਆ ਨੀ ਬਿਲੋ
ਬੱਸ ਓਹੀ ਸਾਡਾ ਨਾਮ ਨੀ ਜਾਣਦਾ
ਨੀ ਜੇੜਾ ਹਜੇ ਜੰਮਿਆ ਨੀ ਬਿਲੋ
ਜੰਮਿਆ ਨੀ ਬਿਲੋ, ਜੰਮਿਆ ਨੀ ਬਿਲੋ
ਹੋ ਅੱਧੀ ਹੱਕ ਤੇ ਹਿੱਕਾਂ ਧੌਂਦੇ
ਅਰਜਨਾਂ ਦਿਲ ਲਾਈਏ ਜੇੜੀ ਠਾਹਵੇ
ਬੱਸ ਓਹੀ ਸਾਡਾ ਨਾਮ ਨੀ ਜਾਣਦਾ
ਨੀ ਜੇੜਾ ਹਜੇ ਜੰਮਿਆ ਨੀ ਬਿਲੋ
ਬੱਸ ਓਹੀ ਸਾਡਾ ਨਾਮ ਨੀ ਜਾਣਦਾ
ਨੀ ਜੇੜਾ ਹਜੇ ਜੰਮਿਆ ਨੀ ਬਿਲੋ
ਬੱਸ ਓਹੀ ਸਾਡਾ ਨਾਮ ਨੀ ਜਾਣਦਾ
ਨੀ ਜੇੜਾ ਹਜੇ ਜੰਮਿਆ ਨੀ ਬਿਲੋ
ਜੰਮਿਆ ਨੀ ਬਿਲੋ, ਜੰਮਿਆ ਨੀ ਬਿਲੋ
ਬੱਸ ਓਹੀ ਸਾਡਾ ਨਾਮ ਨੀ ਜਾਣਦਾ
ਨੀ ਜੇੜਾ ਹਜੇ ਜੰਮਿਆ ਨੀ ਬਿਲੋ
ਬੱਸ ਓਹੀ ਸਾਡਾ ਨਾਮ ਨੀ ਜਾਣਦਾ
ਨੀ ਜੇੜਾ ਹਜੇ ਜੰਮਿਆ ਨੀ ਬਿਲੋ ਜੰਮਿਆ ਨੀ ਬਿਲੋ, ਜੰਮਿਆ ਨੀ ਬਿਲੋ