ਫੇਲ ਜੱਟਾਂ ਮੂਹਰੇ ਬੀਣਾਂ ਬਿਲੋ
ਮਿਕਸ ਤੂੰ ਲੱਗੇ ਮੋਨਿਕਾ ਤੇ ਐਂਜਲੀਨਾ ਬਿਲੋ
ਕਿੱਲੇ ‘ਤੇ ਸਟੈਲਿਆਂ, ਛਤਰਜੀ ਤੇ ਚੀਨਾ ਬਿਲੋ
ਕੇਸ ਸੂਟਾਂ ਵਿੱਚ ਕਦੇ ਪਾਂਵੇਂ
ਯਾਰ ਮੇਰੇ ਹੀਰੇ, ਕੱਲਾ-ਕੱਲਾ ਏ ਨਗੀਨਾ ਬਿਲੋ
ਹੁੱਸਨ ਬਥੇਰਾ, ਅੱਗੇ ਪਿੱਛੇ ਆ
ਸਾਨੂੰ ਕਿਸੇ ਦੀ ਕਮੀ ਨਾ ਬਿਲੋ
ਦਿਲ ਹਾਊਸਫੁੱਲ, ਐਵੇਂ ਲਾਈਨ ‘ਚ ਲੱਗੀ ਨਾ ਬਿਲੋ
ਰਾਜਿਆਂ ਦੇ ਵਰਗਿਆਂ ਰੱਖਣ ਕੁਈਨਾਂ ਬਿਲੋ
ਹੋ ਪਿੱਠ ਉੱਤੇ ਵਾਰ ਵਾਰੀ ਕਿਸੇ ‘ਤੇ ਕਰੀ ਨਾ ਬਿਲੋ
ਸਾਡੇ ਆਗੇ ਠੰਢਾ ਲੱਗੇ ਜੂਨ ਦਾ ਮਹੀਨਾ ਬਿਲੋ
ਮਿੱਤਰਾਂ ਦੀ ਝੁੰਡ ਮੂਹਰੇ ਕਰਣ ਕੀ ਟੀਮਾਂ ਬਿਲੋ
ਜਦੋਂ ਲਾਇਆ ਸੀਰਾ ਲਾਇਆ ਲਾਉਂਦੇ ਨੀ ਸਕੀਮਾਂ ਬਿਲੋ
ਹੋ ਜਿਹੜਾ ਮੁੜੇ ਅੜਿਆ ਏ ਕਰਿਆ ਆ ਕਿੱਮਾਂ ਬਿਲੋ
ਰਖਿਆ ਨੀ ਨਾਲ ਕੋਈ ਬੰਦਾ ਯਕੀਨ ਆ ਬਿੱਲੋ
ਮੰਜੂਰ ਮਾਛੀ ਆਲੇ ਅਸੀਂ ਮੰਦੇ ਏ ਨਾ ਬਿੱਲੋ
ਸਕਦੀ ਆ ਰੋਂਦ ਤੋਂ ਕੋਈ ਸੀਮਾ ਬਿੱਲੋ
ਓ ਚਲਾ ਵੀ ਦਿਆਂਗੇ ਐਵੇ ਡਿੱਕੀ ਵਿਚ ਧਰੀ ਨਾ ਬਿੱਲੋ
ਅਰਜਨ ਹਿੱਸੇ ਤੇਰੇ ਓਨਾ ਨਾ ਅੜੀ ਨਾ ਬਿੱਲੋ
ਓ ਰਾਣਾ ਬਿੱਲਾ ਗੱਡੀ ਵਿਚ ਨਾਲ ਜੱਸੀ ਚੀਮਾ ਬਿੱਲੋ