ਹੋ, ਪਹਿਲਾਂ ਗੇਅਰ ਪਾ ਕੇ ਬਿਲੋ, ਤੁਰ ਪਈ ਗੱਡੀ
ਦੂਜਾ ਗੇਅਰ ਪਾ ਕੇ, ਪਿੱਛੇ ਦੁਨੀਆਂ ਛੱਡੀ
ਤੀਜੇ ਗੇਅਰ ਨਾਲ, ਟੁਕੀ ਯਾਰਾਂ ਨੇ ਕੱਢੀ
ਚੌਥੇ ਗੇਅਰ ਨਾਲ, ਜਮਾਨਾ ਹਿਲਾਇਆ ਨਖ਼ਰੋ
ਹਜੇ ਪੰਜਵਾਂ ਤਾਂ ਗੇਅਰ ਹੀ ਨੀ ਪਾਇਆ ਨਖ਼ਰੋ
ਹਜੇ ਪੰਜਵਾਂ ਤਾਂ ਗੇਅਰ ਹੀ ਨੀ ਪਾਇਆ ਨਖ਼ਰੋ
ਨੀ, ਹਜੇ ਪੰਜਵਾਂ ਤਾਂ ਗੇਅਰ ਹੀ ਨੀ ਪਾਇਆ ਨਖ਼ਰੋ
ਹੋ, ਲੱਗ-ਡੌਟ ਆਲੇ ਬਿਲੋ, ਭੂਣੇ ਪਏ ਆ
ਖਾਟੇ ਅਸੀਂ ਨੋਟਾਂ ਨਾਲ, ਧੂਣੇ ਪਏ ਆ
ਹਾਏ, ਹੱਟਾ-ਕੱਟਾ, ਕਾਇਮ ਸ਼ੋ-ਆਫ਼ ਨੀ ਬਿਲੋ
ਮਿੱਤਰਾਂ ਦੇ ਪੈਰਾਂ ਥੱਲੇ ਟਾਪ ਨੀ ਬਿਲੋ
ਹੋ, ਤੂੰ ਕਹਿੰਦੀ ਫ਼ਾਇਰ, ਸਿਰਾਂ ਲਾਇਆ ਪਿਆ ਨਖ਼ਰੋ
ਹਜੇ ਪੰਜਵਾਂ ਤਾਂ ਗੇਅਰ ਹੀ ਨੀ ਪਾਇਆ ਨਖ਼ਰੋ
ਹਜੇ ਪੰਜਵਾਂ ਤਾਂ ਗੇਅਰ ਹੀ ਨੀ ਪਾਇਆ ਨਖ਼ਰੋ
ਨੀ, ਹਜੇ ਪੰਜਵਾਂ ਤਾਂ ਗੇਅਰ ਹੀ ਨੀ ਪਾਇਆ ਨਖ਼ਰੋ
ਹਾਏ, ਮੈਨੂੰ ਐਕਸਟੇਸੀ ਦੀ ਟ੍ਰਿਪ ਲੱਗਦਾ
ਹੁਣੇ ਆਖੀ ਜਾਵੇ ਬਾਹਲਾ ਸਿਕ ਲੱਗਦਾ
ਹਾਏ, ਹਜੇ ਅੱਖਾਂ ਤੇਰੀਆਂ ‘ਚ ਬੱਜੇ ਹੀ ਨਹੀਂ
ਹਜੇ ਤਾਂ ਸੋਕੀਨੀ ਲਾਉਣ ਲੱਗੇ ਤਾਂ ਨਹੀਂ
ਹੋ, ਤੂੰ ਆਖੇ ਬੜਾ ਤੋਰ-ਟੱਪਾ ਲਾਇਆ ਨਖ਼ਰੋ
ਹਜੇ ਪੰਜਵਾਂ ਤਾਂ ਗੇਅਰ ਹੀ ਨੀ ਪਾਇਆ ਨਖ਼ਰੋ
ਹਜੇ ਪੰਜਵਾਂ ਤਾਂ ਗੇਅਰ ਹੀ ਨੀ ਪਾਇਆ ਨਖ਼ਰੋ
ਨੀ, ਹਜੇ ਪੰਜਵਾਂ ਤਾਂ ਗੇਅਰ ਹੀ ਨੀ ਪਾਇਆ ਨਖ਼ਰੋ
ਹਾਏ, ਹੁੰਦੀ ਏ ਹੈਰਾਨੀ ਤੇਰੀ, ਗੌਰ ਦੇਖ ਕੇ
ਮਿੱਤਰਾਂ ਦੀ ਮਹਿਫ਼ਲਾਂ ਦੇ ਦੌਰ ਦੇਖ ਕੇ
ਹੋ, ਪੁੱਛ ਲੀ ਸੋਨੇ ਦਾ, ਕੇਹੜਾ ਭਾਵ ਨਖ਼ਰੋ
ਤੋਲਾ ਅੱਜ ਪੜ੍ਹੀ, ਬੋਤਲਾਂ ਦੇ ਨਾਮ ਨਖ਼ਰੋ
ਹੋ, ਜੱਗ ਦੇਖ, ਜਿਨੇ ਜਸ਼ਨ ਮਨਾਇਆ ਨਖ਼ਰੋ
ਹਜੇ ਪੰਜਵਾਂ ਤਾਂ ਗੇਅਰ ਹੀ ਨੀ ਪਾਇਆ ਨਖ਼ਰੋ
ਹਜੇ ਪੰਜਵਾਂ ਤਾਂ ਗੇਅਰ ਹੀ ਨੀ ਪਾਇਆ ਨਖ਼ਰੋ
ਨੀ, ਹਜੇ ਪੰਜਵਾਂ ਤਾਂ ਗੇਅਰ ਹੀ ਨੀ ਪਾਇਆ ਨਖ਼ਰੋ
ਹੋ, ਦਿਲਾਂ ਵਿੱਚ ਲੱਗਣੀ ਆ ਐਹਨੀ ਸੋਹਣੀਏ
ਤੇਰਾ ਅਰਜਨ, ਚੱਕੂ ਗਾ ਗਰਮੀ ਸੋਹਣੀਏ
ਹੋ, ਮਨ ਨੀਵਾਂ, ਤੇ ਨਿਸ਼ਾਨੇ ਸਦਾ ਵੱਡੇ ਨਖ਼ਰੋ
ਹਜੇ ਅਸੀਂ ਲਿਖਣ ਹੀ ਨੀ ਲੱਗੇ ਨਖ਼ਰੋ
ਤੂੰ ਕਹੇ, ਕਲਮਾਂ ਨੇ ਚਰਚਾ ਕਰਾਇਆ ਨਖ਼ਰੋ
ਹਜੇ ਪੰਜਵਾਂ ਤਾਂ ਗੇਅਰ ਹੀ ਨੀ ਪਾਇਆ ਨਖ਼ਰੋ
ਹਜੇ ਪੰਜਵਾਂ ਤਾਂ ਗੇਅਰ ਹੀ ਨੀ ਪਾਇਆ ਨਖ਼ਰੋ
ਨੀ, ਹਜੇ ਪੰਜਵਾਂ ਤਾਂ ਗੇਅਰ ਹੀ ਨੀ ਪਾਇਆ ਨਖ਼ਰੋ