Let me know ਫਸੇ ਕੰਮ ਖੜੇ ਪੈਰ ਤੇ ਕਢਾਉਣੇ
Let me know ਲੈਣੇ ਕਬਜ਼ੇ ਯਾ ਕਬਜ਼ੇ ਛਡਾਉਣੇ
Let me know ਪੈਸਾ ਥੇਲਾ ਖੋਹਣਾ ਕਤਲਾਂ ਕਰੋਣੇ
ਗੋਲੀ ਅੰਦਰੋਂ ਜਲੰਧਰੋਂ off shore ਪਰੋਣੇ
ਗੋਲੀ ਬੂਹਾ cross ਕਰੇ ਮੱਥਾ ਕੀ
ਹੱਥਾਂ ਦੀ gripp ਤੋੰ ਵੈਲੀ ਦੀ
ਸ਼ੱਕੀ ਦੀ ਰਗਾਂ ਬੈਠੀ ਜਾਵੇ ਨਾ ਛੱਡੀ ਵੀ
ਕੱਢੀ ਮੱਥੇ ਵਿੱਚੋਂ ਰੂਹ ਚਲੀ ਗਈ
ਰੌਲਾ ਨੀ ਕੋਈ ਵੀ ਥੱਲੇ seen SMG
ਕੱਲੇ ਬਾਹਰ ਉੱਤੇ ਬਾਹਰ ਜੁੜੀ ਰੂਹ ਰੰਨਾਂ ਦੀ
ਕੱਲਾ ਨੀ ਤੇਰੇ ਬਾਪ ਪੂਰੇ ਤਿੰਨ ਛੱਡੇ win
ਮਾੜੇ ਦਿਨ ਤੇਰੇ ਸ਼ੁਰੂ ਪੁੱਠੀ ਗਿਣਤੀ ਤੂੰ ਗਿਣ
ਲਿੱਖੀ ਦੋ ਕ ਦੀ ਹੱਥੋਂ ਸੀ ਰੂਹਾਂ ਦੋ ਕਰਾਤੀ ਵੈਲੀ
ਮੈਨੂੰ ਫੂਕਣਾ ਪਸੰਦ ਹਿੱਕਾਂ ਮੱਚਦੀਆਂ daily
ਮੇਰੇ ਹੇਠੋਂ ਲੰਘਿਆ ਨੀ ਜੰਨੇ ਦੱਸ ਕਿਹੜਾ ਓ ਵੈਲੀ
ਮਰਨਾ studio 'ਚ ਬਹਿ ਰੰਨੇ ਨਾ ਕਰੀ ਅੰਗੈਲੀ
ਕਿੱਥੇ ਦਿਨ ਕੱਟਾਂ ਕਿੱਥੇ ਕੱਟਾਂ ਸ਼ਾਮ ਤੈਨੂੰ ਕੀ
ਰੂਹਾਂ ਦੀ ਛੇੜਾਂ ਤਾਰ ਜਿਸਮ-ਏ-ਭੁੱਖ ਮੈਨੂੰ ਨੀ
ਖੋਰੇ ਕੀ ਚਾਹਵੇ ਰੱਬ ਖੜੀ ਮੌਤ ਮੂਹਰੇ ਨੀ
ਹਜੇ ਕਾਹਦੀ ਖਿੜੀ ਨੀ ਬੁੱਥਾ ਛੁੱਟ ਕੁੜੇ ਨੀ
ਛੇੜੇ ਕੁਝ ਕ ਰੜਕੇ ਬਲੇ ਸਾਲੇ ਗੱਡੀ ਚੜ੍ਹਦੇ ਸਾਰੇ
ਅੱਧੀ ਰਾਤ ਹੋਈ ਆ ਨਾਰੇ ਤੇ ਤੂੰ ਭਾਲਦੀ ਫਿਰੇ ਨਜ਼ਾਰੇ
ਖਤਰਾ ਜਾਨ ਮਾਲ ਦਾ ਸਿਰ ਤੇ ਕਿੱਤੇ ਪਿੱਛੋਂ ਕਈ ਕੂ ਕਾਰੇ
ਚੱਲ ਹੋ surrender ਮੂਹਰੇ ਤੈਨੂੰ ਮੌਤ ਵੱਜਾ ਮਾਰੇ
ਲੱਗੇ ਚਾਰ ਮੋਟੇ blunt bike'ਆਂ dirt ਮਾਰੇ stunt
ਅੱਖਾਂ ਰੰਨਾਂ ਕਰੇ hunt ਗੁਣਾ load ਮੁੱਦਾ अंत
ਕਰਾਂ lunch UAE UK ਹੱਦ ਕਰਾਂ crunch
ਨਾਰ ਬੈਠੀ ਕਰੇ ਉਡੀਕ ਕਰੇ ਠੀਕ ਰੌਲਾ ਸੰਦ
ਚੱਲੇ ਸੜਕਾਂ ਜਮਾਤਾਂ ਮੈਂ ਕਤਾਬਾਂ ਆਲਾ ਨਈ
ਕੌੜਾ ਕਰਦਾ ਜਮਾਨਾ ਮੈਂ ਲਹਾਜ਼ਾ ਆਲਾ ਨਈ
ਇੱਕੋ ਮਹਿਫਿਲ ਜੋ ਬਾਲਾਂ ਮੈਂ ਸੁਆਦਾਂ ਵਾਲਾ ਨਈ
ਮੱਝਾਂ ਖੇਤਰ ਲੜਾਕਾ ਇਹ ਜਵਾਕਾਂ ਆਲਾ ਨਈ
Let me know what you want, what you need, what you feel
Let me cook ਦੇਖੀ ਚੱਲ ਸੁਣੀ ਚੱਲ ਗੱਲਾਂ deep
ਤੱਤੀ beat ਤੱਤਾ ਗੀਤ ਨੱਪੀ ਓਂਦਾ ਮੁੰਡਾ whip
ਜੇਬੀ feem ਚੱਲੀ scheme ਵੱਡੇ mount ਵੱਡੀ deal
ਮੇਰਾ graph ਚੜ੍ਹੇ ਅੰਬਰੀ ਰਕਾਨੇ ISRO
ਮਾਇਆ ਘੁੱਟਦਾ ਸਵਾਬ ਬੈਠੇ ਬੈਠੇ ਮਿੱਤਰੋ
ਨੀ ਲੈਂਦਾ ਜੱਟ ਯਾ ਨਜ਼ਾਰੇ ਰੱਬ ਦਵੇ ਮਿੱਤਰੋ
ਤੇ ਵੈਰੀ ਸੁੱਕੇ ਨੀ ਕੱਲੀਦੇ ਕਦੇ ਬਿਨਾਂ ਛਿੱਤਰੋ
Let me know ਫਸੇ ਕੰਮ ਖੜੇ ਪੈਰ ਤੇ ਕਢਾਉਣੇ
Let me know ਲੈਣੇ ਕਬਜ਼ੇ ਯਾ ਕਬਜ਼ੇ ਛਡਾਉਣੇ
Let me know ਪੈਸਾ ਥੇਲਾ ਖੋਹਣਾ ਕਤਲਾਂ ਕਰੋਣੇ
ਗੋਲੀ ਅੰਦਰੋਂ ਜਲੰਧਰੋਂ off shore ਪਰੋਣੇ