ਗੁੱਡੀ ਵੀ ਅੰਬਰੀ ਚੜ੍ਹੇ, ਕੰਮ ਦੋ ਨੰਬਰੀ ਫੜੇ
ਮੁੱਕੇ ਨਾ ਸਫ਼ਰ ਹੀ ਬੜੇ, ਮਾਮੇ ਬੇਸਬਰੀ ਖੜ੍ਹੇ
ਜੱਟ ਦਾ ਜੀ, ਜੱਟ ਜੋ ਮਰਜ਼ੀ ਕਰੇ
Vin ਤੇ ਗੱਡੀਆਂ ਸਣੇ, ਇੱਕ ਲੱਥੇ ਦੂਜੀ ਆਵੇ ਵੇ
ਬੀਬੀਆਂ ਹਜ਼ਾਰੀ ਭਰੇ, ਗੱਲ ਜਨਾਬ ਦੀ ਬਣੇ
ਚਵਲਾਂ ਨੀ ਲੱਗੀਆਂ ਨੇੜੇ, ਨਸਲੀ ਘੋੜੀਆਂ ਵੇਹੜੇ
ਰੰਗ ਬੰਗਣ'ਚ ਬਥੇਰੇ, ਮਾਸ ਦੇ ਲੱਗਦੇ ਫੇਰੇ
ਤਾਸ ਨੀ ਛੱਡੇ ਨਬੇੜੇ, ਦਿਨੇ ਨਹੀਂ ਲੱਗਦੇ ਘੇਰੇ
ਦਿਲਾਂ ਚ ਪੱਕੀਆਂ ਡੇਰੇ, ਰੰਨਾਂ ਦੇ ਲੱਗੀਆਂ ਮੇਲੇ
ਚਰਚੇ ਚਾਰੇ ਪਾਸੇ ਫੈਲੇ, ਆਂਦੀ ਕਰੇ ਵੀ ਨੀ safe ਅੱਧੀ ਨਜ਼ਰਾਂ'ਚ ਚੇਲੇ ਬੈਠੀਆਂ ਵੋਟੀਆਂ ਮਿਲੇ
ਬੈਠੀਆਂ ਹੌਸ ਨਾ ਥੁੜੇ, studio soul ਨਾ ਜੁੜੇ
Studio dead ਆ phone, ਮੁਹਰਿਓ ਸੁੱਕੇ ਨਾ ਮੁੜੇ
ਬੁਝਲੀ ਸੈਣ ਜੋ ਮਿਲੇ, back to back ਜੋ ਮਿਲੇ
Bains ਤੇ Bains ਜੋ ਮਿਲੇ, ਅੰਤਾਂ ਦਾ set ਜੋ ਮਿਲੇ
ਲਹਿਰ'ਚ gang ਜੋ ਮਿਲੇ, fact ਨੂੰ cap ਜੋ ਮਿਲੇ
ਗੱਡੀ'ਚ bag ਲੱਦੇ, bag ਆ ਚ rag ਲੱਦੇ
ਡੱਬ ਨਾ mac, ਸੱਜੇ ਰੱਬ ਨਾ ਰਹਿਣੇ ਬਾਜੇ
ਪੁੱਛ ਨਾ ਕਿੰਨੇ ਵੱਜੇ, time ਤੇ ਲਹਿਰ ਵੱਜੇ
ਗੱਭਰੂ ਸੁੱਤੇ ਪੱਤੇ, ਅੱਲ੍ਹੜਾ ਸੱਜੇ ਖੱਬੇ
ਕੱਲ੍ਹ ਦਾ phone ਵੱਜੇ, ਜੰਗ ਦਾ zone ਲੱਗੇ
ਚੰਗਾ ਮਾਹੌਲ ਲੱਗੇ, ਸਾਰਾ ਮਖੌਲ ਲੱਗੇ
ਆਥਣੇ ਜਾਮ ਲੱਗੇ, ਮਸਲੇ ਉਦੋਂ ਵਧੇ
ਰੜ੍ਹ ਕੇ ਜਦੋਂ ਵੱਡੇ, ਫੇਰ ਖਾਲੀ ਨੀ ਛੱਡੇ
ਵੈਰ ਬਾਕੀ ਨੀ ਛੱਡੇ ਸਮਾਂ ਭਾਵੇਂ ਆ ਲੱਗੇ
ਹਜੇ ਸਾਲੇ ਆ ਕੱਚੇ, ਪਿਓ ਦੇ ਲੱਗੇ ਮੱਥੇ
ਰੱਬ ਦੇ ਕਰੇ ਕੱਲੇ, ਤੇਰਾ ਦਿਮਾਗ ਨੀ set
ਛੱਡ ਦੇ ਨਸ਼ੇ ਪੱਤੇ, ਫੱਟ ਦਿਲਾਂ ਦੇ ਘੁੱਜੇ
Blunt ਨਾ ਕਦੇ ਬੁਝੇ, ਬਾਰ ਤੇ ਬਾਰ ਸੁੱਟੇ
ਗੱਭਰੂ ਮੇਲਾ ਲੁੱਟੇ, ਮਿਨ ਕੇ ਪੈਸਾ ਕੁੱਟੇ
ਜਦੋਂ ਲੰਡੂ ਸੀ ਸੁੱਟੇ, ਛੋਟੇ ਪਿੰਡਾਂ ਤੋਂ ਉੱਠੇ
ਰਾਗ ਚਲਾਤੇ ਪੁੱਠੇ, ਡਰ ਵਿਛਾਉਂਦੇ ਮੁੰਡੇ
Kopt ਕਲਾਪ ਪੁੱਛੇ, ep ਜ਼ਮਾਨਾ ਪੁੱਛੇ
ਪੇੜਾਂ ਦੀ ਮੱਤ ਵੱਜੀ, ਪੇੜ੍ਹੀਏ ਵੱਲ ਭੱਜੇ
ਜਿੰਨੇ ਵੀ ਹੋ ਗਏ ਇਕੱਠੇ, ਇਕੱਠੇ ਘੰਟੇ ਤੇ ਵੱਜੇ
ਮੇਰੇ ਤੋਂ ਦੂਰੀ ਚੰਗੇ, ਚਿਹਰੇ ਤੇ ਖੁਸ਼ੀ ਹਾ ਨੀ
Studio ਖੁੱਲ੍ਹੀ ਹਾ ਨੀ, ਤੇਰੇ'ਚ ਗੱਲੀ ਹਾ ਨੀ
ਤੂੰ ਕਿਹੜੇ ਵਹਿਮਾਂ'ਚ ਪਈ, ਕੋਈ ਤੇਰਾ ਬਾਹਲੀ ਹਾ ਨੀ
ਗੁੱਟ ਤੇ ਘੜੀ ਮਹਿੰਗੀ, ਰੂਹ ਕਿਉਂ ਸੜੀ ਰਹਿੰਦੀ
ਗੁੱਡੀ ਜੋ ਚੜ੍ਹੀ ਰਹਿੰਦੀ, ਲੱਗੇ ਨਾ ਖੜ੍ਹੇ ਕਰੇ
ਲਾਉਂਦੇ ਜੱਟ ਲਈ ਖੜੀ ਰਹਿੰਦੀ, ਦਸਾਂ ਤੇ ਭਾਰੀ
ਪੈਂਦੀ 12 ਕੁ ਗੋਲੀ ਪੈਂਦੀ, ਨਿਕਲਾਂ ਕਰਾਂ ਭੁਲਾ
ਲੀਰਾਂ ਫਿਰ ਪੈਰੀ ਪੈਂਦੀ, ਕੀਤਾ ਜੋ carry ਕਹਿੰਦੀ
ਅਸਲਾ jerry ਕਹਿੰਦੀ, ਵੇ ਪਾ ਨਵਾਬੀ ਥੱਲੇ
ਮਾਮੇ ਕਮਾਨ ਤੇ ਕੱਲੇ, ਸ਼ੌਂਕ ਸੰਦਾਂ ਦੇ ਲੱਗੇ
ਕਿਹੜੇ ਕੀ ਪੈ ਜੂ ਪੱਲੇ, ਆਹਨੇ ਜ਼ਮਾਨੇ ਲੰਘੇ
ਅੱਲ੍ਹੜਾ ਘੇਰੇ ਮੰਗੇ, anti ਨਬੇੜੇ ਮੰਗੇ
ਜੱਟ ਦੇ ਲੇਖੇ ਲੱਗੇ, ਸਾਂਡ ਜੋ ਨੇਫੇ ਲੱਗੇ