ਤੂੰ ਗੱਲਾਂ ਕਰੇ ਜਹਾਨ ਦੀ ਮੈਨੂੰ ਨੀ ਮੇਰਾ ਪਤਾ
ਤੂੰ ਗੱਲਾਂ ਕਰੇ ਜਹਾਨ ਦੀ ਮੈਨੂੰ ਨੀ ਮੇਰਾ ਪਤਾ
ਮੈਨੂੰ ਨੀ ਮੇਰਾ ਪਤਾ ਮੈਨੂੰ ਨੀ ਮੇਰਾ ਪਤਾ
ਤੂੰ ਗੱਲਾਂ ਕਰੇ ਜਹਾਨ ਦੀ ਮੈਨੂੰ ਨੀ ਮੇਰਾ ਪਤਾ
ਮੈਨੂੰ ਨੀ ਮੇਰਾ ਪਤਾ rollie ਮਨੇਰੇ ਹੀ light london'ਓ ਚੁੱਕੀ flight
Anty ਕਰੀ ਜਾਂਦੇ try ਮਿੱਤਰ ਕਰੀ ਜਾਂਦਾ fly
ਮਿੱਤਰ ਦੀ ਰਗਾਂ slow ਗੋਲੀਆਂ ਕੰਨਾਂ ਕੋਲੋਂ
ਪਿੱਤਲ ਦੀ ਵਾਰੇ ਬਰਸਾਫ਼ ਸਿੱਧੇ ਹੋ ਜਾਂਦੇ clone
ਜੱਟਾ ਕੀਤਾ achieve ਅੰਨੇ ਵਾਂ ਵਰਿਦੇ bucks
Table ਖੁੱਲੀ ਸ਼ਰਾਬ ਨੀ chill ਕਰ ਬੇਜਾ ਨੀ ਕੋਲ
ਮੈਂ cannabis ਨਾ high ਤੋਡੀ ਨਾ ਬਿੱਬਾ flow
ਦੁਨੀਆਦਾਰੀ ਨੂ ਛੱਡ ਰੂਹਾਂ ਤੋ ਰੂਹਾਂ ਨੂੰ ਜੋੜ
ਕਈ rapper ਕਰਦੇ try ਪਰ ਮਿੱਤਰ 101 flow
ਤੂੰ ਗੱਲਾਂ ਕਰੇ ਜਹਾਨ ਦੀ ਮੈਨੂੰ ਨੀ ਮੇਰਾ ਪਤਾ
ਤੂੰ ਗੱਲਾਂ ਕਰੇ ਜਹਾਨ ਦੀ ਮੈਨੂੰ ਨੀ ਮੇਰਾ ਪਤਾ ਮੈਨੂੰ ਨੀ ਮੇਰਾ ਪਤਾ
ਮੈਨੂੰ ਨੀ ਮੇਰਾ ਪਤਾ ਤੂੰ ਗੱਲਾਂ ਕਰੇ ਜਹਾਨ ਦੀ ਮੈਨੂੰ ਨੀ ਮੇਰਾ ਪਤਾ
ਮੈਨੂੰ ਨੀ ਮੇਰਾ ਪਤਾ ਮੈਨੂੰ ਨੀ ਮੇਰਾ ਪਤਾ
ਬਿੱਬਾ ਏ ਟੋਲਾ ਮਲੰਗਾਂ ਦਾ ਇਕ ਥਾਂ ਟਿਕੇ ਨਾ ਭੌਰ set ਹੋ ਜਾਣਾ ਰੋਜਾਨਾ
ਹੀ ਗੱਲਾਂ ਤੇ ਕਰੀ ਨਾ ਗੌਰ ਮੇਰਾ ਨੀ ਬਿੱਬਾ ਭਰੋਸਾ
ਕੋਈ ਕੱਲ ਦਾ ਕਿੰਨੂੰ ਪਣਾ ਨੀ ਖੁੰਡਾ ਦੀ ਉਮਰਾ ਹੋਲੀਆ
ਲੋਕਾਂ ਦੇ ਭਾਣੇ ਆ ਸ਼ੋਰ ਚੱਕਰ ਏ ਕੋਈ ਨੀ bro
ਵਿਪਦਾ ਕਰੀਦੀ throw ਚੀਰੋ ਲੱਗੇ ਸ਼ਰੀਫ਼ rap ਆ ਚ ਸਭਦੇ ਪਿਓ
ਲੱਗੇ ਮੋਹੰਮਦ ਅਲੀ 30 ਤੋ ਗੋਲੀ ਚੱਲੀ striata ਤੇ ਲਉ ਦੁੱਲੇ
ਨਵੀਂ ਕੋਈ ਗੱਲ ਸੁਣਾ ਨੀ ਬਿੱਬਾ ਢੇਰੀ ਨਾ ਥਾ
ਅੱਜ ਦੀ ਕਲੀ ਐ ਰਾਤ ਚੱਲੂਗੇ ਸਾਰੇ ਪਦਾਰਥ
ਸਾਡਾ ਦੀ ਪੁੱਛ ਨਾ ਜਾਤ ਪੈਸਾ ਹੀ ਸਾਰੀ ਫਸਾਦ
ਪੈਸਾ ਹਰ ਏਕ ਦਾ ਹੱਲ ਸਡੋ ਨਾ ਲਵੋ ਸਵਾਦ
ਤੂੰ ਗੱਲਾਂ ਕਰੇ ਜਹਾਨ ਦੀ ਮੈਨੂੰ ਨੀ ਮੇਰਾ ਪਤਾ
ਤੂੰ ਗੱਲਾਂ ਕਰੇ ਜਹਾਨ ਦੀ ਮੈਨੂੰ ਨੀ ਮੇਰਾ ਪਤਾ
ਮੈਨੂੰ ਹੁਸਨ ਨਾ ਵੱਖਾ ਜਿਸਮਾ ਦਾ ਮੋਹ ਨੀ ਰੱਤਾ
ਸ਼ੌਰਤਾ ਬੋਝੇ ਚ ਪਾਈ ਗੋਲੀ ਦਾ ਖੇਡਾ ਸੱਟਾ
ਮੇਰੀਆਂ ਗੱਲਾਂ ਦੇ ਮੁਰੀਦ ਪੱਕੇ ਰੂਹਾਂ ਦੇ ਕਰੀਬ
ਦਿਲਾਂ ਚ ਰਹਿੰਦੇ ਰਾਜੇ ਭੁੱਲ ਜੋ ਹੋਣੀ ਨਾ ਰੀਸ
ਪੱਕੇ ਤਕਾਨੇ ਵੀ ਨਈ ਜੋ ਵੀ ਕੀਤਾ ਓਹੀ ਸਈ
ਨੀ ਹਜੇ ਲੰਮੀ ਆ ਵਾਟ ਕਹਿਆ ਨੀ ਫੇਰ ਨਾ ਕਈ
ਮੰਨ ਨਾ ਮੰਨ ਤੂੰ ਜਾਣ ਇਸ਼ਕਾਂ ਦਾ ਵੇਰੀ ਝਾਨ
ਸਾਹਾਂ ਤੇ ਹੈਨੀ ਯਕੀਨ ਮੁੱਕਣ ਨੀ ਦਿੰਦੇ ਸਮਾਨ
Bexley ਚੱਲੇ ਵਪਾਰ ਤੇ ਠੇੱਲੇ ਦੀ ਫਿਕਰ ਨੀ ਕੋਈ
ਕਿੱਥੇ ਦਾ ਸਮੇ ਹੰਢਾਏ ਨੀ ਭੁੱਲਾ ਤੇ ਜ਼ਿਕਰ ਨੀ ਕੋਈ
ਮੈਨੂੰ ਨੀ ਥੋਡ ਮੈਖਾਨੇ ਦੀ ਮੈਂਗੇ ਤੋ ਮੈਂਗੀ ਸ਼ਰਾਬ ਨੀ
ਤੇਰੇ ਨੈਣਾ ਚੋਂ ਪਿੱਤੀ ਆ ਮੈਂ ਰੱਸ ਨੀ liquor ਚ ਕੋਈ
WRITERS
Kulwinder Singh Jit Singh Rahal, Hasmukh Kailashdan Rao, Sehajbir Singh Sandhu, Hasmukh Kailashdan Rao