ਕੌਣ ਪਖ ਚ ਸੀ ਸਾਡੇ ਕੀਨ੍ਹੇ ਦਿੱਤੀਆਂ ਸਜਾਵਾਂ
ਕੀਨ੍ਹੇ ਖੰਜਰ ਚਲਾਏ ਕੀਨ੍ਹੇ ਕੀਤੀਆਂ ਦੁਆਵਾਂ
ਕੀਨ੍ਹੇ ਖੰਜਰ ਚਲਾਏ ਕੀਨ੍ਹੇ ਕੀਤੀਆਂ ਦੁਆਵਾਂ
ਅਸੀ ਸੱਬ ਜਾਣਦੇ ਆਂ ਨੀ ਅਸੀ ਸੱਬ ਜਾਣਦੇ ਆਂ
ਅਸੀ ਸੱਬ ਜਾਣਦੇ ਆਂ ਨੀ ਅਸੀ ਸੱਬ ਜਾਣਦੇ ਆਂ
ਕੀਨ੍ਹੇ ਖੰਜਰ ਚਲਾਏ ਕੀਨ੍ਹੇ ਕੀਤੀਆਂ ਦੁਆਵਾਂ
ਘੁਟ ਪਾਣੀ ਦਾ ਪਿਯਾ ਕੇ ਸਾਡਾ ਖੂਨ ਜੀਨੇ ਪਿਤਾ
ਓ ਹੀ ਨੋਚ ਨੋਚ ਖਾ ਗਏ ਅਸੀ ਜੀਦਾ ਦਿਲੋਂ ਕੀਤਾ
ਓ ਹੀ ਨੋਚ ਨੋਚ ਖਾ ਗਏ ਅਸੀ ਜੀਦਾ ਦਿਲੋਂ ਕੀਤਾ
ਕੌਣ ਰੋਂਦੇਆਂ ਨਾਲ ਰੋਯਾ ਕੀਨ੍ਹੇ ਕੀਤੀਆਂ ਨੇ ਚਾਵਾਂ
ਕੌਣ ਰੋਂਦੇਆਂ ਨਾਲ ਰੋਯਾ ਕੀਨ੍ਹੇ ਕੀਤੀਆਂ ਨੇ ਚਾਵਾਂ
ਅਸੀ ਸੱਬ ਜਾਣਦੇ ਆਂ ਨੀ ਅਸੀ ਸੱਬ ਜਾਣਦੇ ਆਂ
ਅਸੀ ਸੱਬ ਜਾਣਦੇ ਆਂ ਨੀ ਅਸੀ ਸੱਬ ਜਾਣਦੇ ਆਂ
ਕੀਨ੍ਹੇ ਖੰਜਰ ਚਲਾਏ ਕੀਨ੍ਹੇ ਕੀਤੀਆਂ ਦੁਆਵਾਂ
ਕੀਨ੍ਹੇ ਜਾਣ ਜਾਣ ਧਰੇ ਸਾਡੇ ਪੈਰਾ ਹੇਠਾਂ ਕੱਚ
ਕੀਨ੍ਹੇ ਸਾਡੀ ਪਿੱਠ ਪਿੱਛੇ ਸਾਡਾ ਪੂਰਿਆ ਸੀ ਪੱਖ
ਕੀਨ੍ਹੇ ਸਾਡੀ ਪਿੱਠ ਪਿੱਛੇ ਸਾਡਾ ਪੂਰਿਆ ਸੀ ਪੱਖ
ਕੀਨ੍ਹੇ ਧੁਪ ਚ ਖੜਾਇਆ ਕੀਨ੍ਹੇ ਕੀਤੀਆਂ ਨੇ ਛਾਵਾਂ
ਕੀਨ੍ਹੇ ਧੁਪ ਚ ਖੜਾਇਆ ਕੀਨ੍ਹੇ ਕੀਤੀਆਂ ਨੇ ਛਾਵਾਂ
ਅਸੀ ਸੱਬ ਜਾਣਦੇ ਆਂ ਨੀ ਅਸੀ ਸੱਬ ਜਾਣਦੇ ਆਂ
ਅਸੀ ਸੱਬ ਜਾਣਦੇ ਆਂ ਨੀ ਅਸੀ ਸੱਬ ਜਾਣਦੇ ਆਂ
ਕੀਨ੍ਹੇ ਖੰਜਰ ਚਲਾਏ ਕੀਨ੍ਹੇ ਕੀਤੀਆਂ ਦੁਆਵਾਂ
ਬੰਟੀ ਹਿੱਮੱਤਪੂਰੀ ਨਾ ਕਿਹਦੇ ਕੀਤੇ ਕੀਤੇ ਤੁਲੇ
ਕੌਣ ਰਾਤੀ ਪਾਈ ਬਾਤ ਵਾਂਗੂ ਸਾਨੂ ਦਿਨ ਚੜੇ ਭੁੱਲੇ
ਕੌਣ ਰਾਤੀ ਪਾਈ ਬਾਤ ਵਾਂਗੂ ਸਾਨੂ ਦਿਨ ਚੜੇ ਭੁੱਲੇ
ਕੀਨ੍ਹੇ ਬਸਦੇ ਉਜਾੜੇ ਕੀਨ੍ਹੇ ਦਿੱਤੀਆਂ ਨੇ ਥਾਵਾਂ
ਕੀਨ੍ਹੇ ਬਸਦੇ ਉਜਾੜੇ ਕੀਨ੍ਹੇ ਦਿੱਤੀਆਂ ਨੇ ਥਾਵਾਂ
ਅਸੀ ਸੱਬ ਜਾਣਦੇ ਆਂ ਨੀ ਅਸੀ ਸੱਬ ਜਾਣਦੇ ਆਂ
ਅਸੀ ਸੱਬ ਜਾਣਦੇ ਆਂ ਨੀ ਅਸੀ ਸੱਬ ਜਾਣਦੇ ਆਂ
ਕੀਨ੍ਹੇ ਖੰਜਰ ਚਲਾਏ ਕੀਨ੍ਹੇ ਕੀਤੀਆਂ ਦੁਆਵਾਂ