ਬੈਠੇ ਖੁਸ਼ੀਆਂ ਦੇ ਵਿੱਚ ਵੀ ਉਦਾਸੇ ਹੋ ਜਾਈਏ
ਹੋਵੇ ਤੇਰਾ ਜੇ ਜਿਕਰ ਇੱਕ ਪਾਸੇ ਹੋ ਜਾਈਏ
ਬੈਠੇ ਖੁਸ਼ੀਆਂ ਦੇ ਵਿੱਚ ਵੀ ਉਦਾਸੇ ਹੋ ਜਾਈਏ
ਹੋਵੇ ਤੇਰਾ ਜੇ ਜਿਕਰ ਇੱਕ ਪਾਸੇ ਹੋ ਜਾਈਏ
ਹੋਵੇ ਤੇਰਾ ਜੇ ਜਿਕਰ ਇੱਕ ਪਾਸੇ ਹੋ ਜਾਈਏ
ਘੜੀ ਕੋਈ ਵੀ ਨਾ ਦਰਦ ਵੰਡੌਣ ਵਾਲੀ ਆਈ
ਯਾਦ ਜਦੋਂ ਤੇਰੀ ਆਈ ਤੇ ਰਵਾਉਣ ਵਾਲੀ ਆਈ
ਯਾਦ ਜਦੋਂ ਤੇਰੀ ਆਈ ਤੇ ਰਵਾਉਣ ਵਾਲੀ ਆਈ
ਯਾਦਾਂ ਵਾਲੇ ਕਾਫਲੇ ਹਨੇਰੀ ਬਣ ਚੁੱਲਦੇ
ਰੂਹਾਂ ਵਿੱਚ ਵੱਸੇ ਜਿਹੜੇ ਮਰਿਆ ਤੋਂ ਪੁੱਲਦੇ
ਰੂਹਾਂ ਵਿੱਚ ਵੱਸੇ ਜਿਹੜੇ ਮਰਿਆ ਤੋਂ ਪੁੱਲਦੇ
ਯਾਦ ਜਦੋਂ ਤੇਰੀ ਆਈ ਤੇ ਰਵਾਉਣ ਵਾਲੀ ਆਈ
ਯਾਦ ਜਦੋਂ ਤੇਰੀ ਆਈ ਤੇ ਰਵਾਉਣ ਵਾਲੀ ਆਈ
ਤੇਰਿਆਂ ਦੁੱਖਾਂ 'ਚ ਅਸੀਂ ਖੁਦ ਨੂੰ ਗਵਾ ਲਿਆ
ਜੀਦਾ ਨਾ ਇਲਾਜ ਰੋਗ ਜਿੰਦੜੀ ਨੂੰ ਲਾ ਲਿਆ
ਜੀਦਾ ਨਾ ਇਲਾਜ ਰੋਗ ਜਿੰਦੜੀ ਨੂੰ ਲਾ ਲਿਆ
ਪੀੜਾਂ ਦੇ ਇਹਸਾਸ ਨੂੰ ਜਗਾਉਣ ਵਾਲੀ ਆਈ
ਯਾਦ ਜਦੋਂ ਤੇਰੀ ਆਈ ਤੇ ਰਵਾਉਣ ਵਾਲੀ ਆਈ
ਯਾਦ ਜਦੋਂ ਤੇਰੀ ਆਈ ਤੇ ਰਵਾਉਣ ਵਾਲੀ ਆਈ
ਡੁੱਬੇ ਸੂਰਜਾ ਨਾਲ ਨਾ ਡੁੱਬੇ ਸਾਹ ਸਾਡੇ ਪਿੰਦਰਾ
ਕਾਲੀਆਂ ਰਾਤਾਂ ਨੇ ਲੁੱਟੇ ਚਾਹ ਸਾਡੇ ਪਿੰਦਰਾ
ਕਾਲੀਆਂ ਰਾਤਾਂ ਨੇ ਲੁੱਟੇ ਚਾਹ ਸਾਡੇ ਪਿੰਦਰਾ
ਹਿੰਮਤਪੁਰੀ ਤੇਰੇ ਸੁਪਨੇ ਜਗਾਉਣ ਵਾਲੀ ਆਈ
ਯਾਦ ਜਦੋਂ ਤੇਰੀ ਆਈ ਤੇ ਰਵਾਉਣ ਵਾਲੀ ਆਈ
ਯਾਦ ਜਦੋਂ ਤੇਰੀ ਆਈ ਤੇ ਰਵਾਉਣ ਵਾਲੀ ਆਈ
PUBLISHERS
Lyrics © IPRS, Warner Music India Private Limited, Warner Chappell Music, Inc.