ਜੇ ਟੁੱਟ ਗਈਆਂ ਤਾਂ ਟੁੱਟ ਗਈਆਂ
ਤੇਰੇ ਨਾਲ ਸਾਂਝਾਂ ਸੱਬ ਮੁੱਕ ਗਈਆਂ
ਜੇ ਟੁੱਟ ਗਈਆਂ ਤਾਂ ਟੁੱਟ ਗਈਆਂ
ਤੇਰੇ ਨਾਲ ਸਾਂਝਾਂ ਸੱਬ ਮੁੱਕ ਗਈਆਂ
ਸਾਡੀ ਬਾਹ ਛੱਡ ਕੇ ਜਿਹਦੀ ਫੜ ਲਈ ਤੂ
ਸਾਡੀ ਬਾਹ ਛੱਡ ਕੇ ਜਿਹਦੀ ਫੜ ਲਈ ਤੂ
ਜਿਹੜੇ ਸਾਡੀ ਥਾਂ ਤੇ ਤੂੰ ਚੁਣ ਲਏ
ਨੀ ਤੇਰੇ ਨਾਲ ਨਿਭਾਉਂਦੇ ਵੇਖਾਂਗੇ
ਨੀ ਤੇਰੇ ਨਾਲ ਨਿਭਾਉਂਦੇ ਵੇਖਾਂਗੇ
ਜੇ ਟੁੱਟ ਗਈਆਂ ਤਾਂ ਟੁੱਟ ਗਈਆਂ
ਤੇਰੇ ਚਿਹਰੇ ਤੇ ਜੋ ਚਿਹਰੇ ਸੀ
ਜਿਹੜੇ ਕੱਲ ਦੇ ਗਾਕ ਪੁਰਾਣੇ ਨੀ
ਜਿਹਨੂੰ ਜ਼ਿੰਦਗੀ ਸਮਝੀ ਬੈਠੀ ਏ
ਜਿਹਨੂੰ ਜ਼ਿੰਦਗੀ ਸਮਝੀ ਬੈਠੀ ਏ
ਤੇਰੀ ਵਾਟ ਮੁਕਾਉਂਦੇ ਵੇਖਾਂਗੇ
ਜਿਹੜੇ ਸਾਡੀ ਥਾਂ ਤੇ ਤੂੰ ਚੁਣ ਲਏ
ਨੀ ਤੇਰੇ ਨਾਲ ਨਿਭਾਉਂਦੇ ਵੇਖਾਂਗੇ
ਨੀ ਤੇਰੇ ਨਾਲ ਨਿਭਾਉਂਦੇ ਵੇਖਾਂਗੇ
ਜੇ ਟੁੱਟ ਗਈਆਂ ਤਾਂ ਟੁੱਟ ਗਈਆਂ
ਕਦੇ ਸੁਣਿਆ ਏ ਦਿਨ ਦੇ ਚਾਨਣ ਨਾਲ
ਜਦੋ ਸਿਰ ਦੀਆਂ ਸ਼ਰਤਾਂ ਲੱਗਣ ਗੀਆਂ
ਜਦੋ ਸਿਰ ਦੀਆਂ ਸ਼ਰਤਾਂ ਲੱਗਣ ਗੀਆਂ
ਜਿਹੜੇ ਸਾਡੀ ਥਾਂ ਤੇ ਤੂੰ ਚੁਣ ਲਏ
ਨੀ ਤੇਰੇ ਨਾਲ ਨਿਭਾਉਂਦੇ ਵੇਖਾਂਗੇ
ਨੀ ਤੇਰੇ ਨਾਲ ਨਿਭਾਉਂਦੇ ਵੇਖਾਂਗੇ
ਜੇ ਟੁੱਟ ਗਈਆਂ ਤਾਂ ਟੁੱਟ ਗਈਆਂ
ਫਿਰ ਹਿੰਮਤਪੁਰੇ ਦੇ ਬੰਟੀ ਨੂੰ
ਜਿਨ੍ਹਾਂ ਤੇ ਨਜ਼ਰ ਟਿਕਾਈ ਤੂੰ
ਤੇਥੋਂ ਨੈਨ ਚੁਰਾਉਂਦੇ ਵੇਖਾਂਗੇ
ਜਿਹੜੇ ਸਾਡੀ ਥਾਂ ਤੇ ਤੂੰ ਚੁਣ ਲਏ
ਨੀ ਤੇਰੇ ਨਾਲ ਨਿਭਾਉਂਦੇ ਵੇਖਾਂਗੇ
ਨੀ ਤੇਰੇ ਨਾਲ ਨਿਭਾਉਂਦੇ ਵੇਖਾਂਗੇ
ਜੇ ਟੁੱਟ ਗਈਆਂ ਤਾਂ ਟੁੱਟ ਗਈਆਂ
PUBLISHERS
Lyrics © IPRS, Warner Music India Private Limited, Warner Chappell Music, Inc.