LyricFind Logo
LyricFind Logo
Profile image icon
Lyric cover art

Warriors Honour

•

2024

Apology

Apple Music logo
Deezer logo
Spotify logo
Lyrics
ਜਦ ਆਉਣ ਜਾਵਣ ਦਾ
ਗੇੜ ਜਹ ਕੱਢ ਦਿਤੀ ਬੂਹੇਵਜਾ
ਨਿੱਤ ਨਵਾ ਜਨਮ ਕਰਕੇ
ਬਣੀਏ ਨਾ ਹੋਣੀ ਦਾ ਖਾਜਾ

ਵਾਸੀ ਬੇਗਮਪੁਰ ਦੇ
ਭਰਦੇ ਖੁਸ਼ੀਆਂ ਨਾਲ ਖਜਾਨੇ
ਵੇਖ ਦਿੰਦਾ ਰਹਿਮਤ ਦਾ
ਮੰਗਦੇ ਸਹਿਰੀ ਦੀਦ ਦੇਵਾਨੇ

ਮੈਂ ਕੂੜ ਵੇਚ ਰਿਹਾ ਦਾਤਾ ਜੀ
ਧਰਮ ਤੋਂ ਟੁੱਟਿਆ ਨੂੰ
ਕਲਿਯੁਗ ਦਾ ਵੇਹਲਾ ਖਾ ਰਹਿਆ ਏ
ਅਹੰਕਾਰ ਚ ਲੁੱਟਿਆ ਨੂੰ

ਮੈਂ ਰਾਜਕੁਮਾਰ ਕੋ ਬਿਨਾ ਤਾਜ ਕੇ
ਕੌਮ ਦਾ ਬਣਿਆ ਨਈ
ਜਿਹੜਾ ਰੂਹ ਨੂੰ ਵੰਝਾ ਰੱਖਦਾ ਰਹਿਆ
ਗੁਰਸ਼ਬਦ ਨੂੰ ਮੰਨਿਆ ਨਈ

ਜਿਹੜਾ ਕਾਮ ਨੂੰ ਰੰਗਤ ਦਸਦਾ ਏ
ਜੋ ਵਸਲ ਲੋਭ ਨੂੰ ਕਹਿੰਦਾ ਏ
ਜਿਦੇ ਮੱਤ ਤੇ ਕ੍ਰੋਧ ਦੀ ਚਾਦਰ ਏ
ਦਿਨ ਆਹ ਵੀ ਮੋਹ ਵਿੱਚ ਰਹਿੰਦਾ ਏ

ਕਿੱਥੋਂ ਰੱਸ ਨਾ ਮਿਲਣੀ ਜਿੰਦ ਨੂੰ
ਰਾਹ ਪਾ ਦੋ ਰੁੱਖਿਆ ਨੂੰ
ਰਾਹ ਪਾ ਦੋ ਰੁੱਖਿਆ ਨੂੰ

ਜਦ ਆਵਣ ਜਾਵਣ ਦਾ
ਗੇੜ ਜਹ ਕੱਢ ਦਿਤੀ ਬੂਹੇਵਜਾ
ਨਿੱਤ ਨਵਾ ਜਨਮ ਕਰਕੇ
ਬਣੀਏ ਨਾ ਹੋਣੀ ਦਾ ਖਾਜਾ

ਵਾਸੀ ਬੇਗਮਪੁਰ ਦੇ
ਭਰਦੇ ਖੁਸ਼ੀਆਂ ਨਾਲ ਖਜਾਨੇ
ਵੇਖ ਦਿੰਦਾ ਰਹਿਮਤ ਦਾ
ਮੰਗਦੇ ਸਹਿਰੀ ਦੀਦ ਦੇਵਾਨੇ

ਮੈਂ ਕੂੜ ਵੇਚ ਰਿਹਾ ਦਾਤਾ ਜੀ
ਧਰਮ ਤੋਂ ਟੁੱਟਿਆ ਨੂੰ
ਕਲਿਯੁਗ ਦਾ ਵੇਹਲਾ ਖਾ ਰਹਿਆ ਏ
ਅਹੰਕਾਰ ਚ ਲੁੱਟਿਆ ਨੂੰ

ਮੈਂ ਰਾਜਕੁਮਾਰ ਕੋ ਬਿਨਾ ਤਾਜ ਕੇ
ਕੌਮ ਦਾ ਬਣਿਆ ਨਈ
ਜਿਹੜਾ ਰੂਹ ਨੂੰ ਵੰਝਾ ਰੱਖਦਾ ਰਹਿਆ
ਗੁਰਸ਼ਬਦ ਨੂੰ ਮੰਨਿਆ ਨਈ

ਮੈਂ ਕੂੜ ਵੇਚ ਰਿਹਾ ਦਾਤਾ ਜੀ
ਮੈਂ ਕੂੜ ਵੇਚ ਰਿਹਾ ਦਾਤਾ ਜੀ

ਏ ਤਹਦੀਆਂ ਰੁੱਤ ਬਹਾਰਾਂ ਜੋ
ਮੈਂ ਅੱਗ ਨਾਲ ਉਜਾੜ ਰਹਿਆ
ਪਾਣੀ ਵਿੱਚ ਜਿਹੜਾ ਘੋਲ ਰਹਿਆ
ਕਰ ਮਿੱਟੀ ਨਾਲ ਖਿਲਵਾਡ਼ ਰਹਿਆ
ਕਰ ਮਿੱਟੀ ਨਾਲ ਖਿਲਵਾਡ਼ ਰਹਿਆ
ਹਾਂ
ਏ ਤਹਦੀਆਂ ਰੁੱਤ ਬਹਾਰਾਂ ਜੋ
ਮੈਂ ਅੱਗ ਨਾਲ ਉਜਾੜ ਰਹਿਆ
ਪਾਣੀ ਵਿੱਚ ਜਿਹੜਾ ਘੋਲ ਰਹਿਆ
ਕਰ ਮਿੱਟੀ ਨਾਲ ਖਿਲਵਾਡ਼ ਰਹਿਆ

ਇੱਕ ਜਗ ਦੀ ਸੋਭਾ ਖੱਟਣ ਲਈ
ਤੁਹਾਡੇ ਨਾਮ ਦਾ ਕਰ ਪ੍ਰਚਾਰ ਰਹਿਆ
ਜੀ ਜੰਤ ਦੀ ਖਾਲੀ ਉਤਰ ਰਹਿਆ
ਤੇ ਤਨ ਮਾਰ ਸ਼੍ਰਿੰਗਾਰ ਰਹਿਆ

ਮਾਂ ਬਾਪ ਨੂੰ ਘਰ ਤੋਂ ਕੱਢ ਕੇ
ਗਲ ਲਵਾਂ ਕੁੱਤਿਆਂ ਨੂੰ
ਗਲ ਲਵਾਂ ਕੁੱਤਿਆਂ ਨੂੰ
ਗਲ ਲਵਾਂ ਕੁੱਤਿਆਂ ਨੂੰ

ਮੈਂ ਕੂੜ ਵੇਚ ਰਿਹਾ ਦਾਤਾ ਜੀ
ਧਰਮ ਤੋਂ ਟੁੱਟਿਆ ਨੂੰ
ਕਲਿਯੁਗ ਦਾ ਵੇਹਲਾ ਖਾ ਰਹਿਆ ਏ
ਅਹੰਕਾਰ ਚ ਲੁੱਟਿਆ ਨੂੰ

ਮੈਂ ਕੂੜ ਵੇਚ ਰਿਹਾ ਦਾਤਾ ਜੀ ਧਰਮ ਤੋਂ ਟੁੱਟਿਆ ਨੂੰ
ਕਲਿਯੁਗ ਦਾ ਵੇਹਲਾ ਖਾ ਰਹਿਆ ਏ ਅਹੰਕਾਰ ਚ ਲੁੱਟਿਆ ਨੂੰ
ਜਦ ਆਵਣ ਜਾਵਣ ਦਾ
ਗੇੜ ਜਹ ਕੱਢ ਦਿਤੀ ਬੂਹੇਵਜਾ
ਨਿੱਤ ਨਵਾ ਜਨਮ ਕਰਕੇ
ਬਣੀਏ ਨਾ ਹੋਣੀ ਦਾ ਖਾਜਾ

ਵਾਸੀ ਬੇਗਮਪੁਰ ਦੇ
ਭਰਦੇ ਖੁਸ਼ੀਆਂ ਨਾਲ ਖਜਾਨੇ
ਵੇਖ ਦਿੰਦਾ ਰਹਿਮਤ ਦਾ
ਮੰਗਦੇ ਸਹਿਰੀ ਦੀਦ ਦੇਵਾਨੇ

ਮਾਵਾਂ ਨੇ ਗਿਰਵੀ ਕੁਖ ਰੱਖੀ
9 ਮਹੀਨੇ ਹੱਡੀ ਖੁਲਦੀ ਏ
ਏ ਦੁਨੀਆ ਐਸ਼ ਪਰਸਤ ਹੋਈ
ਸਾ ਕੇ ਕੋ ਮਾਂ ਦੇ ਭੁੱਲਦੀ ਏ

ਭੇਜੋ ਕੋਈ ਸੰਤ ਕਮਾਲ ਕਰੇ
ਜਿਹੜਾ ਸੱਚ ਨਾਲ ਨਜ਼ਰ ਨਿਹਾਲ ਕਰੇ
ਕੋਈ ਖਾਲਸ ਹੋਵੇ ਸਰਕਾਰ ਜਿਹੜੀ
ਦੋਸ਼ੀ ਨੂੰ ਸਜ਼ਾ ਸਵਾਲ ਕਰੇ

ਮੇਹਰਾਂ ਦਾ ਮੀਂਹ ਵਰ੍ਹਾ ਕੇ
ਮੇਹਰਾਂ ਦਾ ਮੀਂਹ ਵਰ੍ਹਾ ਕੇ
ਬੂਰ ਪਾ ਦੋ ਕੁੱਤਿਆਂ ਨੂੰ

ਮੈਂ ਕੂੜ ਵੇਚ ਰਿਹਾ ਦਾਤਾ ਜੀ
ਧਰਮ ਤੋਂ ਟੁੱਟਿਆ ਨੂੰ
ਕਲਿਯੁਗ ਦਾ ਵੇਹਲਾ ਖਾ ਰਹਿਆ ਏ
ਅਹੰਕਾਰ ਚ ਲੁੱਟਿਆ ਨੂੰ

ਮੈਂ ਕੂੜ ਵੇਚ ਰਿਹਾ ਦਾਤਾ ਜੀ
ਧਰਮ ਤੋਂ ਟੁੱਟਿਆ ਨੂੰ
ਕਲਿਯੁਗ ਦਾ ਵੇਹਲਾ ਖਾ ਰਹਿਆ ਏ
ਅਹੰਕਾਰ ਚ ਲੁੱਟਿਆ ਨੂੰ

ਅਹੰਕਾਰ ਚ ਲੁੱਟਿਆ ਨੂੰ
ਅਹੰਕਾਰ ਚ ਲੁੱਟਿਆ ਨੂੰ

WRITERS

Navaan Sandhu

PUBLISHERS

Lyrics © Warner Chappell Music, Inc.

Share icon and text

Share


See A Problem With Something?

Lyrics

Other

More From This Album

Lyric cover art

Warriors Honour

2024

01

Apology

Navaan Sandhu

02

Free Army

Navaan Sandhu

03

The Singh Anthem

Navaan Sandhu, Sultaan

04

Warriors Honour

Manjit Singh Sohi, Navaan Sandhu

From This Artist