LyricFind Logo
LyricFind Logo
Profile image icon
Lyric cover art

Warriors Honour

•

2024

Warriors Honour

Apple Music logo
Deezer logo
Spotify logo
Lyrics
ਅੰਮ੍ਰਿਤ ਵੇਲੇ 14 ਮਾਰਚ ਨੂੰ 1823 ਨੂੰ ਅਰਦਾਸਾ ਸੋਧਿਆ ਗਿਆ
ਅਰਦਾਸਾ ਸੋਧਾਂ ਵਿਚ ਸਬੱਬ ਤੋਂ ਮੂਰੇ ਜਥੇਦਾਰ ਅਕਾਲੀ ਫਿੱਲਾ ਸਿੰਘ ਜੀ ਸਨ
ਅਕਾਲੀ ਜੀ ਨੇ ਮੱਥੇ ਉੱਤੇ ਵੱਟ ਪਾ ਕੇ ਜੋਸ਼ ਵਿਚ ਆ ਕੇ
ਮਹਾਰਾਜਾ ਰਣਜੀਤ ਸਿੰਘ ਜੀ ਨਾਲ ਜਿਹੜੀਆਂ ਗੱਲ ਕੀਤੀਆਂ
ਇਯੋ ਬਿਆਨ ਕਰਦਾ

ਰੁਕ ਜੋ ਇਹ ਗੱਲ ਸੁਣੀ ਜਾ
ਮੱਥੇ ਤੇ ਵੱਟ ਪਏ
ਮੰਨੋ ਜਹ ਬੱਬਰ ਸ਼ੇਰ ਦੀ
ਛਾਤੀ ਤੇ ਫੱਟ ਪਏ

ਅੱਗਨੀ ਦੇ ਸ਼ੋਲੇ ਨੈਣੀਂ
ਜਗ ਦੇ ਲੱਤਾ ਲੱਟ ਪਏ
ਪਰਖਣ ਲਈ ਗੈਰਤ ਮੌਕਾ
ਰੋਜ਼ ਤਾਂ ਜੁੜਦਾ ਨਹੀਂ

ਕਰਕੇ ਅਰਦਾਸ ਖ਼ਾਲਸਾ
ਪਿੱਛੇ ਨੂੰ ਮੁੜਦਾ ਨਹੀਂ
ਕਰਕੇ ਅਰਦਾਸ ਸੂਰਮਾ
ਪਿੱਛੇ ਨੂੰ ਮੁੜਦਾ ਨਹੀਂ
ਕਰਕੇ ਅਰਦਾਸ ਸੂਰਮਾ

ਮਾਨ ਸਰਦਾਰਾਂ ਤੇਨੂੰ ਯਾਦ

ਮਾਨ ਸਰਦਾਰਾਂ ਤੇਨੂੰ
ਭਾਰੀ ਤੋਪ ਖਾਣੇ ਦਾ
ਫੌਜਾਂ ਦਾ ਧਰਤੀ ਦਾ ਤੇ
ਸ਼ਾਹੀ ਖ਼ਜ਼ਾਨੇ ਦਾ

ਇੱਕੋ ਅਰਦਾਸ ਆਸਰਾ
ਮੇਰਾ ਦੀਵਾਨੇ ਦਾ
ਹਾਜ਼ਿਰ ਜੋ ਸਮਝਣ ਗੁਰ ਨੂੰ
ਜੰਗ ਦੇ ਵਿੱਚ ਘਟੇ ਨਹੀਂ

ਮਰਦਾਂ ਦੀ ਮੰਜਿਲ ਰਾਜਾ
ਟੁੱਟਦੇ ਅਧ ਵਾਟੇ ਨਹੀਂ ਮਰਦਾਂ ਦੀ ਮੰਜਿਲ ਬਾਦਸ਼ਾਹ ਹਾਂ ਆ

ਦੀਵੇ ਨੂੰ ਵੇਖ ਜੋ ਮੁੜ ਜੇ
ਅਸਲੀ ਪਤੰਗਾ ਨਹੀਂ
ਜਿਨ੍ਹਾਂ ਨੇ ਯਾਰ ਨਹੀਂ ਜੋੜੇ
ਜੰਨਤ ਦੀ ਸੰਗਣ ਨਹੀਂ

ਸਮਝਣ ਜੋ ਜਿੰਦ ਪਿਆਰੀ
ਜਿੱਤ ਦੇ ਉਹ ਦੰਗਾ ਨਹੀਂ
ਫਿਰਦੇ ਸੱਚ ਰੱਖਣ ਵਾਲਾ
ਜ਼ਿੰਦਗੀ ਪਰ ਭਰਦਾ ਨਹੀਂ

ਕਰਕੇ ਅਰਦਾਸ ਖ਼ਾਲਸਾ ਪਿੱਛੇ ਨੂੰ ਪਿੱਛੇ ਨੂੰ
ਪਿੱਛੇ ਨੂੰ ਮੁੜਦਾ ਨਹੀਂ ਹੋ ਕਰਕੇ ਅਰਦਾਸ ਖ਼ਾਲਸਾ

ਓਹਨਾ ਨੇ ਬੜੇ ਜੋਸ਼ ਵਿਚ ਆ ਕੇ ਕਿਹਾ ਮਹਾਰਾਜਾ ਤੈਨੂੰ ਕਿਹੜੀ ਨੀਤੀ ਮੁਬਾਰਕ
ਲੇਕਿਨ ਮੈਂ ਧਰਮ ਦਾ ਮੰਜਿਲ ਹਾਂ ਅਕਾਲੀ ਦੱਲ ਦਾ ਜਥੇਦਾਰ ਹਾਂ
ਇਸ ਲਈ ਜਿੱਤ ਜਾ ਹਾਰਾ ਇਹ ਮੇਰੇ ਗੁਰੂ ਦੇ ਹੇਠ ਵਿਚ ਆ ਮੈਂ ਮੈਦਾਨ ਵਿਚ ਜਾਵਾਂਗਾ

ਉਛਲਦਾ ਖੰਡਾ ਮੇਰਾ
ਚਲ ਨਾ ਜਾਏ ਤੇਰੇ ਤੇ
ਵੱਡਾ ਅਫ਼ਸੋਸ ਰਾਜਾ
ਤੇਰੇ ਇਸ ਜਿਹਰੇ ਤੇ

ਵੇਖੇ ਅੱਜ ਲੋਹ ਦੇ ਆਸ਼ਿਕ
ਰੀਤੇ ਹਨੇਰੇ ਤੇ
ਮਰਨੇ ਤੋਂ ਡਰਦਾ ਜਿਹੜਾ
ਅਟਕਾ ਵਿੱਚ ਰੁਲਦਾ ਨਹੀਂ

ਕਰਕੇ ਅਰਦਾਸ ਸੂਰਮਾ
ਪਿੱਛੇ ਨੂੰ ਮੁੜਦਾ ਨਹੀਂ
ਕਰਕੇ ਅਰਦਾਸ ਸੂਰਮਾ
ਪਿੱਛੇ ਨੂੰ ਮੁੜਦਾ ਨਹੀਂ
ਕਰਕੇ ਅਰਦਾਸ ਖ਼ਾਲਸਾ
ਕਰਕੇ ਅਰਦਾਸ ਸੂਰਮਾ

ਜਿਨ੍ਹਾਂ ਨੂੰ ਤੱਕ ਵਾਹ ਰੱਬ ਦਾ
ਚੁੰਮਦੀ ਜਿੱਦ ਚਰਨਾਂ ਨੂੰ
ਬੰਦਿਆਂ ਦਾ ਮਾਨ ਲੈ ਗਿਆ
ਰਾਵਣ ਕੁੰਭਕਰਨਾ ਨੂੰ

ਪਾਸੇ ਹੱਟ ਪੂਰਾ ਕਰਨਾ
ਸੋਤੇ ਹੋਏ ਪਰਨਾ ਨੂੰ
ਬੈਂਕੀਆਂ ਨਿੱਤ ਨਿੱਤ
ਕੌਮਾ ਵਿੱਚ ਆਉਂਦੇ ਜਵਾਰ ਭਾਟੇ ਨਹੀਂ

ਮਰਦਾਂ ਦੀ ਮੰਜਿਲ ਰਾਜਾ
ਟੁੱਟਦੇ ਅਧ ਵਾਟੇ ਨਹੀਂ

ਕਰਕੇ ਅਰਦਾਸ ਖ਼ਾਲਸਾ
ਪਿੱਛੇ ਨੂੰ ਮੁੜਦਾ ਨਹੀਂ

ਮਰਦਾਂ ਦੀ ਮੰਜਿਲ ਰਾਜਾ
ਟੁੱਟਦੀ ਅਧ ਵਾਟੇ ਨਹੀਂ
ਕਰਕੇ ਅਰਦਾਸ ਖ਼ਾਲਸਾ
ਮਹਾਰਾਜਾ ਰਣਜੀਤ ਸਿੰਘ ਜੀ ਨੇ ਅਕਾਲੀ ਦਲ ਤੇ ਅਤਿੜ ਵਿਸ਼ਵਾਸ ਹੋ ਗਿਆ
ਜੇ ਕਿਸੇ ਨੇ ਧਰਮ ਦੀ ਗੱਲ ਕਹਿ ਕੇ ਨੇਪਰੇ ਚਾੜ ਨੀ ਹੋਵੇ

WRITERS

Baldev Singh Bainka

PUBLISHERS

Lyrics © Warner Chappell Music, Inc.

Share icon and text

Share


See A Problem With Something?

Lyrics

Other

More From This Album

Lyric cover art

Warriors Honour

2024

01

Apology

Navaan Sandhu

02

Free Army

Navaan Sandhu

03

The Singh Anthem

Navaan Sandhu, Sultaan

04

Warriors Honour

Manjit Singh Sohi, Navaan Sandhu

From This Artist