LyricFind Logo
LyricFind Logo
Profile image icon
Lyric cover art

Warriors Honour

•

2024

Free Army

Apple Music logo
Deezer logo
Spotify logo
Lyrics
ਸੁੱਖਾ ਪੀਤਾ ਸਿੰਘ ਨਿਹਾਲੇ ਰੰਗ ਕਰਤਾਰ ਦੇ
ਬੈਠ ਕੇ ਤਾਲ ਕਿਨਾਰੇ ਪਾਣੀ ਵਿੱਚ ਨਿਹਾਰ ਦੇ
ਸਜੀਆਂ ਫੌਜਾਂ ਕਰਦੀਆਂ ਮੌਜਾਂ ਰਹਿਣ ਤਿਆਰ ਜੀ
ਸ਼ਸ਼ਤਰ ਧਾਰੀ ਘੋੜਸਵਾਰੀ ਜੰਗ ਤੇ ਹਾਰ ਜੀ
ਸੁੱਖਾ ਪੀਤਾ ਸਿੰਘ ਨਿਹਾਲੇ ਰੰਗ ਕਰਤਾਰ ਦੇ
ਬੈਠ ਕੇ ਤਾਲ ਕਿਨਾਰੇ ਪਾਣੀ ਵਿੱਚ ਨਿਹਾਰ ਦੇ
ਸਜੀਆਂ ਫੌਜਾਂ ਕਰਦੀਆਂ ਮੌਜਾਂ ਰਹਿਣ ਤਿਆਰ ਜੀ
ਸ਼ਸ਼ਤਰ ਧਾਰੀ ਘੋੜਸਵਾਰੀ ਜੰਗ ਤੇ ਹਾਰ ਜੀ
ਨਾ ਮਜਹਬੀ ਨਾ ਬਾਮ੍ਹਨ ਕਹਿਣਾ
ਨਾ ਘਮਿਆਰ ਲੋਹਾਰਾ ਜੀ
ਜੋਧਿਆਂ ਦਾ ਹੈ ਧਰਮ ਨਿਰਾਲਾ
ਜੰਗ ਵਿੱਚ ਧਾਗ ਖਿਲਾਵਾਂਦਾ ਜੀ

ਕਦੇ ਗਬਿੰਦੀਆਂ ਕਦੇ ਲੜਾਕੀ
ਕਦੇ ਝਟਕੇ ਦਾ ਸਹਾਰਾ ਜੀ
ਨਾਮ ਗੁਰਾਂ ਦਾ 8 ਪਹਰ ਲਏ
ਖੁਲਦਾ ਕਿਸਮਤ ਦਾ ਦੁਆਰਾ ਜੀ

ਗੱਜੇ ਸੁਬੀਰ ਬੱਜੇ ਗਹੀਰ
ਵਿੱਚ ਰਹਿ ਨਿਹੰਗ ਜਿਵੇਂ ਪਲੰਗ
ਹੁੰਕੇ ਕਾਨ ਤੁੰਕੇ ਨਿਸ਼ਾਨ
ਬਾਂਹੀਂ ਢੜਾਕ ਚੱਲੇ ਚੜਾਕ

ਸੁੱਖਾ ਪੀਤਾ ਸਿੰਘ ਨਿਹਾਲੇ ਰੰਗ ਕਰਤਾਰ ਦੇ
ਬੈਠ ਕੇ ਤਾਲ ਕਿਨਾਰੇ ਪਾਣੀ ਵਿੱਚ ਨਿਹਾਰ ਦੇ
ਸਜੀਆਂ ਫੌਜਾਂ ਕਰਦੀਆਂ ਮੌਜਾਂ ਰਹਿਣ ਤਿਆਰ ਜੀ
ਸ਼ਸ਼ਤਰ ਧਾਰੀ ਘੋੜਸਵਾਰੀ ਜੰਗ ਤੇ ਹਾਰ ਜੀ

ਧਰਮਰਾਜ ਦਾ ਭੂਤ ਡਰਾਵਣ
ਦੇਗਾਂ ਕੱਟਦਾ ਰੋਗਾਂ ਨੂੰ
ਆਣਵੇਂ ਚੜ੍ਹਕੇ ਜਾਨਵੇਂ ਚੜ੍ਹਕੇ
ਹੁਕਮ ਗੁਰੂ ਦਾ ਫੌਜਾਂ ਨੂੰ

ਬਣ ਸਕੇ ਨਾ ਗਵਰਨਮੈਂਟ ਕੋਈ
ਸਿੰਘ ਬਣੇ ਆਹ ਮੌਜਾਂ ਨੂੰ
ਕਿਲਿਆਂ ਵਿੱਚ ਨਾ ਕਰਨ ਬਥੇਰੇ
ਨਿਕਲੇ ਰਹਿੰਦੇ ਖੋਜਾਂ ਨੂੰ

ਸੁੱਖਾ ਪੀਤਾ ਸਿੰਘ ਨਿਹਾਲੇ ਰੰਗ ਕਰਤਾਰ ਦੇ
ਬੈਠ ਕੇ ਤਾਲ ਕਿਨਾਰੇ ਪਾਣੀ ਵਿੱਚ ਨਿਹਾਰ ਦੇ
ਸਜੀਆਂ ਫੌਜਾਂ ਕਰਦੀਆਂ ਮੌਜਾਂ ਰਹਿਣ ਤਿਆਰ ਜੀ
ਸ਼ਸ਼ਤਰ ਧਾਰੀ ਘੋੜਸਵਾਰੀ ਜੰਗ ਤੇ ਹਾਰ ਜੀ

ਤੁਹ ਤੁਹ ਮਿਆਂ ਤੇ ਕਿਰਪਾਨ ਓ ਨਿਕਾਲ ਹੈ
ਚੀਰ ਚੀਰ ਵੈਰੀਆਂ ਦੀ ਲੁਟਬੂ ਖਿਲਾਰ ਹੈ
ਮਾਰ ਮਾਰ ਦੁਖੀਆਂ ਮੈਦਾਨ ਤੋਂ ਪਜਾਤ ਹੈ
ਨਿਹੰਗ ਸਿੰਘ ਤੇਜ਼ ਦੀ ਜੌਰਾਵਰੀ ਦਿਖਾਉਂਦੇ ਹੈ

ਗੁਰੂਗ੍ਰੰਥ ਦਸਮਗ੍ਰੰਥ ਸਰਬਲੋਨ ਪ੍ਰਕਾਸ਼ ਹੈ
ਮੂਲ ਮੰਤ੍ਰ ਬੰਬ ਕਵਚ ਦਾ ਬਿਬਤ ਜਾਪ ਹੋ
ਵਾਰ ਸ਼੍ਰੀ ਭਗੌਤ ਜੀ ਦੀ ਤੇਜ ਤੇਜ ਪਾਠ ਹੋ ਜੀ
ਜੀ ਬਿਕਾਰ ਸੰਸਾਰ 8 ਪਹਰ ਹੀ 8 ਹੋ

ਨਿਹੰਗ ਹੀ ਨਿਹੰਗ
ਅਕਾਲ ਹੀ ਅਕਾਲ ਹੋ
ਸ਼ਹੀਦ ਹੀ ਸ਼ਹੀਦ ਹੋ
ਸਹਾਈ ਮਹਾਕਾਲ ਹੋ

ਸ਼੍ਰੀ ਗੋਬਿੰਦ ਸਿੰਘ ਜੀ ਦੀ ਫੈਲ ਰਹੀ ਧਾਕ ਹੋ
ਉਦੈ ਅਸਤਰ ਅੱਜ ਖਾਲਸੇ ਦਾ ਸਰਬਕਾਰ ਹੋ

WRITERS

Navaan Sandhu

PUBLISHERS

Lyrics © Warner Chappell Music, Inc.

Share icon and text

Share


See A Problem With Something?

Lyrics

Other

More From This Album

Lyric cover art

Warriors Honour

2024

01

Apology

Navaan Sandhu

02

Free Army

Navaan Sandhu

03

The Singh Anthem

Navaan Sandhu, Sultaan

04

Warriors Honour

Manjit Singh Sohi, Navaan Sandhu

From This Artist