ਨਾ ਬੋਲਦੀ ਜੇ ਕੁੰਡਾ ਨਾ ਖੋਲ੍ਹਦੀ
ਨਾ ਬੋਲਦੀ ਜੇ ਕੁੰਡਾ ਨਾ ਖੋਲ੍ਹਦੀ
ਨੀ ਲੜੇਂਦਾ ਬੇਈਮਾਨ ਜੇ ਨਾ ਮੈ ਬੋਲਦੀ
ਨੀ ਲੜੇਂਦਾ ਬੇਈਮਾਨ ਜੇ ਨਾ ਮੈ ਬੋਲਦੀ
ਮੇਰੇ ਨਾਲ ਦੀਆਂ ਵਸਦੀਆਂ ਸੁਖ ਨਾਲ
ਮੇਰੇ ਨਾਲ ਦੀਆਂ ਵਸਦੀਆਂ ਸੁਖ ਨਾਲ
ਮੇਰਾ ਮਾਹੀ ਸੁਣੇ ਮੇਰੀ ਇਕ ਨਾ
ਏਨੀ ਜਲਦੀ ਏ ਰੰਗ ਵਿਖਾ ਗਿਆ ਨੀ
ਸਾਲ ਹੋ ਗਯਾ ਟੁੱਟੀ ਮੇਰੀ ਗਾਨੀ ਨੂੰ
ਵਾਜਾ ਮਾਰੇਂਗਾ ਤੂੰ ਬਹਿਕੇ ਜਾਂਦੀ ਨੂੰ
ਤੇਰੇ ਮੇਰੇ ਤੇ ਬਸ ਹੁਕਮ ਵੇ ਚਲਦੇ
ਮੇਰੀ ਮਾਂ ਨੂੰ ਇਹ ਕਿਥੋਂ ਹੱਥੇ ਆ ਗਿਆ ਨੀ
ਨਾ ਬੋਲਦੀ ਜੇ ਕੁੰਡਾ ਨਾ ਖੋਲ੍ਹਦੀ
ਨਾ ਬੋਲਦੀ ਜੇ ਕੁੰਡਾ ਨਾ ਖੋਲ੍ਹਦੀ
ਨੀ ਲੜੇਂਦਾ ਬੇਈਮਾਨ ਜੇ ਨਾ ਮੈ ਬੋਲਦੀ
ਨੀ ਲੜੇਂਦਾ ਬੇਈਮਾਨ ਜੇ ਨਾ ਮੈ ਬੋਲਦੀ