LyricFind Logo
LyricFind Logo
Profile image icon
Lyric cover art

Folkin Rani

•

2023

Ramleela

Apple Music logo
Deezer logo
Spotify logo
Lyrics
ਚੜ੍ਹਾ ਦੋ ਮੁਕਲਾਵੇ ਲਿਆ ਆ
ਨੀ ਰਾਮਲੀਲਾ ਲਾਈ ਰੱਖਦਾ
ਨੀ ਉਹ ਨਾ ਮੰਗਿਆ ਨਾ ਵਿਆਹਾ
ਨੀ ਰਾਮਲੀਲਾ ਲਾਯੀ ਰੱਖਦਾ
ਇਕ ਤਾਂ ਕਹਿੰਦੀ ਮੈਨੂੰ ਗਾਨੀ ਤੂੰ ਕਰਾਦੇ
ਇਕ ਤਾਂ ਕਹਿੰਦੇ ਪੈਰੀ ਝਾਂਜਰ ਪਵਾਦੇ
ਨੀ ਉਹ ਦੋਵਾਂ ਨੇਂ ਕਮਲਾ ਬਣਾਇਆ
ਨੀ ਰਾਮਲੀਲਾ ਲਾਯੀ ਰੱਖਦਾ
ਚੜ੍ਹਾ ਦੋ ਮੁਕਲਾਵੇ
ਨੀ ਰਾਮਲੀਲਾ ਲਾਈ ਰੱਖਦਾ
ਚੜ੍ਹਾ ਦੋ ਮੁਕਲਾਵੇ
ਨੀ ਰਾਮਲੀਲਾ ਲਾਈ ਰੱਖਦਾ
ਲੈਜਾ ਵੇ ਬਾਜ਼ਾਰ ਮੈਨੂੰ ਲੈ ਦੇ ਇਕ ਸੂਟ ਵੇ
ਦੂਜੀ ਕਹਿੰਦੀ ਮੈਂ ਤਾਂ ਅੱਜ ਖਾਊਂਗੀ fruit ਵੇ
ਲੈਜਾ ਵੇ ਬਾਜ਼ਾਰ ਮੈਨੂੰ ਲੈ ਦੇ ਇਕ ਸੂਟ ਵੇ
ਦੂਜੀ ਕਹਿੰਦੀ ਮੈਂ ਤਾਂ ਅੱਜ ਖਾਊਂਗੀ fruit ਵੇ
ਦੂਜੀ ਰੁਸ ਗਈ ਜੇ ਪਹਿਲੀ ਨੁੰ ਮਨਾਇਆ
ਨੀ ਰਾਮਲੀਲਾ ਲਾਯੀ ਰੱਖਦਾ
ਚੜ੍ਹਾ ਦੋ ਮੁਕਲਾਵੇ ਲਿਆ ਆ
ਨੀ ਰਾਮਲੀਲਾ ਲਾਈ ਰੱਖਦਾ
ਨੀ ਰਾਮਲੀਲਾ ਲਾਈ ਰੱਖਦਾ
ਆਸ਼ਿਕ਼ ਅਵਾਰਾ ਰਾਜਾ ਬਣਿਆ ਸੀ ਫਿਰਦਾ
ਦੋਵਾਂ ਅੱਗੇ ਹੁਣ ਇਹਦਾ ਜ਼ੋਰ ਨਹੀਓ ਚਲਦਾ
ਆਸ਼ਿਕ਼ ਅਵਾਰਾ ਰਾਜਾ ਬਣਿਆ ਸੀ ਫਿਰਦਾ
ਦੋਵਾਂ ਅੱਗੇ ਹੁਣ ਇਹਦਾ ਜ਼ੋਰ ਨਹੀਓ ਚਲਦਾ
ਖਾ ਕੇ ਵਿਆਹ ਦਾ ਇਹ ਲੱਡੂ ਪਛਤਾਇਆ
ਨੀ ਰਾਮਲੀਲਾ ਲਾਯੀ ਰੱਖਦਾ
ਚੜ੍ਹਾ ਦੋ ਮੁਕਲਾਵੇ ਲਿਆ ਆ
ਨੀ ਰਾਮਲੀਲਾ ਲਾਈ ਰੱਖਦਾ
ਨੀ ਉਹ ਨਾ ਮੰਗਿਆ ਨਾ ਵਿਆਹਾ
ਨੀ ਰਾਮਲੀਲਾ ਲਈ ਰੱਖਦਾ
ਚੜ੍ਹਾ ਦੋ ਮੁਕਲਾਵੇ ਲਿਆ ਆ
ਨੀ ਰਾਮਲੀਲਾ ਲਾਈ ਰੱਖਦਾ

WRITERS

Simran Choudhary, Abdul Malek

PUBLISHERS

Lyrics © IPRS, Sony/ATV Music Publishing LLC

Share icon and text

Share


See A Problem With Something?

Lyrics

Other

More From This Album

Lyric cover art

Folkin Rani

2023

01

Mahiya Mannda Nahi

Aden, Raja, Simran Choudhary

02

Ramleela

Aden, Raja, Simran Choudhary

03

Aa Gya Ni

Aden, Raja, Simran Choudhary

04

Dabbiyan

Aden, Raja, Simran Choudhary

05

Mera Ranjhana

Aden, Raja, Simran Choudhary

06

Aa Gya Ni 2.0

Aden, Raja, Simran Choudhary