ਮਾਹੀਆ ਮੰਨਦਾ ਨਹੀਂ ਕਿਸੇ ਕੰਮ ਦਾ ਨਹੀਂ
ਗੱਲ ਕਹਿਣੋ ਓਹ ਮੈਨੂੰ ਕਦੇ ਸੰਗ੍ਹਦਾ ਨਹੀਂ
ਮੇਥੋਂ ਮੰਗੀ ਜ਼ਾਂਦਾ ਮੇਰੀ ਨੀ ਓਹ ਜਾਨ ਕੁੜੀਓ
ਮੇਥੋਂ ਮੰਗੀ ਜ਼ਾਂਦਾ ਮੇਰੀ ਨੀ ਓਹ ਜਾਨ ਕੁੜੀਓ
ਮੇਰੇ ਢੋਲੇ ਦੀ ਤਾਂ ਨੀਯਤ ਖ਼ਰਾਬ ਕੁੜੀਓ
ਮੇਰੇ ਢੋਲੇ ਦੀ ਤਾਂ ਨੀਯਤ ਖ਼ਰਾਬ ਕੁੜੀਓ
ਲੜਦਾ ਏ ਸਾਰਾ ਦਿਨ ਇਕੋ ਗੱਲ 'ਤੇ
ਕਹਿੰਦਾ ਏਦਾਂ ਨਈਯੋ ਸੋਹਣੀਏ ਪਿਆਰ ਚਲਦੇ
ਮੇਰੀ ਓਹਦੇ ਹੱਥ ਸੁਣਲੋ ਕਮਾਨ ਕੁੜੀਓ
ਮੇਰੇ ਢੋਲੇ ਦੀ ਤਾਂ ਨੀਯਤ ਖ਼ਰਾਬ ਕੁੜੀਓ
ਮੇਰੇ ਢੋਲੇ ਦੀ ਤਾਂ ਨੀਯਤ ਖ਼ਰਾਬ ਕੁੜੀਓ
ਰਾਜਾ ਆਸ਼ਿਕ਼ ਆਵਾਰਾ ਪਰ ਓਹ ਬੇਇਮਾਨ ਨੀ
ਮੁੰਡਾ ਮੇਰੇ ਉੱਤੋਂ ਵਾਰਦਾ ਏ ਸੱਚੀ ਜਾਨ ਨੀ
ਮੇਰਾ ਗੁੱਟ ਤੇ ਲਿਖਾਇਆ ਓਹਨੇ ਨਾਮ ਕੁੜੀਓ
ਮੇਰੇ ਢੋਲੇ ਦੀ ਤਾਂ ਨੀਯਤ ਖ਼ਰਾਬ ਕੁੜੀਓ
ਮੇਰੇ ਢੋਲੇ ਦੀ ਤਾਂ ਨੀਯਤ ਖ਼ਰਾਬ ਕੁੜੀਓ
ਮੇਰੇ ਢੋਲੇ ਦੀ ਤਾਂ ਨੀਯਤ ਖ਼ਰਾਬ ਕੁੜੀਓ